host – D5 News https://punjabi.newsd5.in Truth Seeking News Network. Sat, 30 Jul 2022 06:04:14 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png host – D5 News https://punjabi.newsd5.in 32 32 UAE ’ਚ ਹੋਵੇਗਾ ਏਸ਼ੀਆ ਕੱਪ, ਸ਼੍ਰੀਲੰਕਾ ਕਰੇਗਾ ਮੇਜ਼ਬਾਨੀ https://punjabi.newsd5.in/uae-%e0%a8%9a-%e0%a8%b9%e0%a9%8b%e0%a8%b5%e0%a9%87%e0%a8%97%e0%a8%be-%e0%a8%8f%e0%a8%b6%e0%a9%80%e0%a8%86-%e0%a8%95%e0%a9%b1%e0%a8%aa-%e0%a8%b6%e0%a9%8d%e0%a8%b0%e0%a9%80%e0%a8%b2%e0%a9%b0/ Sat, 30 Jul 2022 06:04:14 +0000 https://punjabi.newsd5.in/?p=169578 ਕੋਲੰਬੋ : ਏਸ਼ੀਆਈ ਕ੍ਰਿਕੇਟ ਕੌਂਸਲ ਨੇ ਕਿਹਾ ਕਿ ਸ਼੍ਰੀਲੰਕਾ ’ਚ ਚੱਲ ਰਹੇ ਆਰਥਿਕ ਸੰਕਟ ਕਾਰਨ ਏਸ਼ੀਆ ਕੱਪ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਹੋਵੇਗਾ, ਜਦਕਿ ਮੇਜ਼ਬਾਨੀ ਦੇ ਅਧਿਕਾਰ ਸ਼੍ਰੀਲੰਕਾ ਕੋਲ ਹੀ ਰਹਿਣਗੇ। ਏਸ਼ੀਆਈ ਕ੍ਰਿਕੇਟ ਕੌਂਸਲ (ਏ. ਸੀ. ਸੀ.) ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ,‘‘ਸ਼੍ਰੀਲੰਕਾ ’ਚ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ।

ਬਹੁਤ ਸੋਚ ਵਿਚਾਰ ਤੋਂ ਬਾਅਦ ਆਯੋਜਨ ਸਥਾਨ ਨੂੰ ਯੂ. ਏ. ਈ. ’ਚ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਗਿਆ। ਯੂ. ਏ. ਈ. ਨਵਾਂ ਸਥਾਨ ਹੋਵੇਗਾ, ਜਦੋਂਕਿ ਸ਼੍ਰੀਲੰਕਾ ਮੇਜ਼ਬਾਨੀ ਦੇ ਅਧਿਕਾਰ ਬਰਕਰਾਰ ਰੱਖੇਗਾ।’’ ਏਸ਼ੀਆ ਕੱਪ 27 ਅਗਸਤ ਤੋਂ 11 ਸਤੰਬਰ ਦੌਰਾਨ ਖੇਡਿਆ ਜਾਵੇਗਾ।

]]>
ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ 3 T- 20 ਮੈਚਾਂ ਦੀ ਮੇਜ਼ਬਾਨੀ ਕਰੇਗਾ ਭਾਰਤ https://punjabi.newsd5.in/%e0%a8%b5%e0%a8%bf%e0%a8%b6%e0%a8%b5-%e0%a8%95%e0%a9%b1%e0%a8%aa-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%86%e0%a8%b8%e0%a8%9f%e0%a9%8d%e0%a8%b0-2/ Tue, 10 May 2022 10:09:55 +0000 https://punjabi.newsd5.in/?p=156850 ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਸਤੰਬਰ ਵਿੱਚ ਆਸਟ੍ਰੇਲੀਆ ਦੇ ਖਿਲਾਫ ਤਿੰਨ ਟੀ – 20 ਮੈਚਾਂ ਦੀ ਘਰੇਲੂ ਸੀਰੀਜ ਖੇਡੇਗੀ। ਰਿਪੋਰਟ  ਮੁਤਾਬਕ, ‘ਆਸਟ੍ਰੇਲੀਆਈ ਟੀਮ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟਇੰਡੀਜ਼, ਇੰਗਲੈਂਡ ਤੇ ਭਾਰਤ ਦੇ ਖ਼ਿਲਾਫ਼ ਤਿੰਨ-ਤਿੰਨ ਟੀ 20 ਮੈਚ ਖੇਡੇਗੀ। ਇਹ ਸੀਰੀਜ਼ ਅਕਤੂਬਰ-ਨਵੰਬਰ ‘ਚ ਆਸਟਰੇਲੀਆ ‘ਚ ਹੋਣ ਵਾਲੀ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਹੋਵੇਗੀ।

Mohali Update : DGP ਤੇ CM Mann ਦੇ ਬਦਲੇ ਬਿਆਨ! ਮਜੀਠੀਆ ਨੂੰ ਸੁਪਰੀਮ ਕੋਰਟ ਦਾ ਝਟਕਾ | D5 Channel Punjabi

ਅਗਲੇ ਸਾਲ ਆਸਟ੍ਰੇਲੀਆ ਨੂੰ ਚਾਰ ਟੈਸਟ ਮੈਚਾਂ ਲਈ ਫਰਵਰੀ-ਮਾਰਚ ‘ਚ ਭਾਰਤ ਦਾ ਦੌਰਾ ਕਰਨਾ ਹੈ। ਭਾਰਤੀ ਟੀਮ ਨੇ 9 ਤੋਂ 19 ਜੂਨ ਤਕ ਦੱਖਣੀ ਅਫਰੀਕਾ ਖ਼ਿਲਾਫ ਪੰਜ ਮੈਚਾਂ ਦੀ ਟੀ20 ਸੀਰੀਜ਼ ਖੇਡਣੀ ਹੈ। ਭਾਰਤੀ ਟੀਮ ਇਕ ਜੁਲਾਈ ਤੋਂ ਇੰਗਲੈਂਡ ਦੇ ਖ਼ਿਲਾਫ਼ ਪੰਜਵਾਂ ਤੇ ਆਖ਼ਰੀ ਟੈਸਟ ਖੇਡੇਗੀ ਜੋ ਪਿਛਲੇ ਸਾਲ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਨੂੰ ਇੰਗਲੈਂਡ ਦੇ ਖ਼ਿਲਾਫ਼ ਤਿੰਨ ਟੀ-20 ਤੇ ਤਿੰਨ ਵਨ-ਡੇ ਮੈਚ ਵੀ ਖੇਡਣੇ ਹਨ।

 

]]>
ਹਾਰਰ ਫਿਲਮ ‘ਹੋਸਟ’ ‘ਚ ਸੀ ਸਿਰਫ 17 ਪੇਜਾਂ ਦੀ ਸਕਰਿਪਟ https://punjabi.newsd5.in/%e0%a8%b9%e0%a8%be%e0%a8%b0%e0%a8%b0-%e0%a8%ab%e0%a8%bf%e0%a8%b2%e0%a8%ae-%e0%a8%b9%e0%a9%8b%e0%a8%b8%e0%a8%9f-%e0%a8%9a-%e0%a8%b8%e0%a9%80-%e0%a8%b8%e0%a8%bf%e0%a8%b0%e0%a8%ab-17/ Wed, 26 May 2021 10:00:06 +0000 https://punjabi.newsd5.in/?p=105864 ਮੁੰਬਈ : ਫਿਲਮ ਨਿਰਮਾਤਾ ਰਾਬ ਸੈਵੇਜ ਨੇ ਕਿਹਾ ਕਿ ਉਨ੍ਹਾਂ ਦੀ ਹਾਰਰ ਫਿਲਮ ‘ਹੋਸਟ’ ‘ਚ ਸਿਰਫ 17 ਪੇਜ ਦੀ ਆਊਟਲਾਇਨ ਸਕਰਿਪਟ ਸੀ। ਸੈਵੇਜ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਇਹ ਲੋਕ ਕਿੰਨਾ ਅੱਗੇ ਵੱਧ ਗਏ ਹਨ ਪਰ ਹਾਂ। ਸਾਡੇ ਕੋਲ ਮੈਨੂੰ ਲੱਗਦਾ ਹੈ ਕਿ ਇਹ 17 – ਪੇਜ ਦੀ ਰੂਪ ਰੇਖਾ ਸੀ, ਇਸ ਲਈ ਹਰ ਦਿਨ ਮੈਂ ਅਦਾਕਾਰਾ ਦੇ ਨਾਲ ਜੂਮ ‘ਤੇ ਗੱਲ ਕਰਦਾ ਅਤੇ ਅਸੀਂ ਛੋਟੇ ਪੈਰਾਗ੍ਰਾਫ ਦੇ ਬਾਰੇ ‘ਚ ਗੱਲਾਂ ਕਰਦੇ ਹਾਂ। ਅਦਾਕਾਰ ਅਤੇ ਮੈਨੂੰ ਪਹਿਲਾਂ ਇਸਦਾ ਪੂਰਾ ਅਭਿਆਸ ਕਰਨਾ ਹੋਵੇਗਾ ਅਤੇ ਫਿਰ ਟੇਕ ਲੈਣਾ ਹੋਵੇਗਾ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ ਕਿ ਕੀ ਕੰਮ ਕਰ ਰਿਹਾ ਸੀ ਅਤੇ ਕੀ ਨਹੀਂ। ’’

ਕਿਸਾਨਾਂ ਦੇ ਹੱਕ ‘ਚ ਅਕਾਲੀ ਦਲ ਨੇ ਚੁੱਕੇ ਕਾਲੇ ਝੰਡੇ ! ਕੇਂਦਰ ਸਰਕਾਰ ਖਿਲਾਫ ਕੱਢੀ ਜੰਮਕੇ ਭੜਾਸ ! ਕਰਤਾ ਵੱਡਾ ਐਲਾਨ !

ਉਨ੍ਹਾਂ ਨੇ ਅੱਗੇ ਕਿਹਾ ‘‘ਅਸੀ ਇਸਨੂੰ ਦੋ ਜਾਂ ਤਿੰਨ ਟੇਕ ਦੇ ਦੌਰਾਨ ਸ਼ੇਪ ਦਿੱਤਾ ਅਤੇ ਫਿਰ ਇਸਨੂੰ ਦਰਸ਼ਕਾਂ ਲਈ ਲੈ ਕੇ ਆਏ। ਅਸੀਂ ਇਸ ਨੂੰ ਕਾਲਾਨੁਕਰਮਿਕ ਰੂਪ ਨਾਲ ਸ਼ੂਟ ਕੀਤਾ, ਇਸ ਤੋਂ ਇਲਾਵਾ ਕੁਝ ਡਰਾਵਨੇ ਸੀਨ ਨੂੰ ਅਸੀਂ ਪਹਿਲਾਂ ਸ਼ੂਟ ਕੀਤਾ ਸੀ। ਇਸ ਲਈ ਮੂਲ ਰੂਪ ਤੋਂ ਸਾਡੇ ਸਾਹਮਣੇ ਦਿਨ – ਬ – ਦਿਨ ਚੱਲ ਰਹੀ ਫਿਲਮ ਨੂੰ ਦੇਖਣ ‘ਚ ਸਮਰਥਵਾਨ ਹੋਣਾ ਸੱਚ ‘ਚ ਮਦਦਗਾਰ ਸੀ। ’’ਸੈਵੇਜ ਦਾ ਕਹਿਣਾ ਹੈ ਕਿ ਜਦੋਂ ਤੁਹਾਡੇ ਕੋਲ ਇੱਕੋ ਜਿਹੀ ਯੋਜਨਾ ਨਹੀਂ ਹੁੰਦੀ ਹੈ, ਜਿਸਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਨਰਵ – ਰੇਕਿੰਗ ਹੁੰਦੀ ਹੈ, ਉਨ੍ਹਾਂ ਨੇ ਕਿਹਾ ‘‘ਪਰ ਇਹ ਸੱਚ ‘ਚ ਮਜ਼ੇਦਾਰ ਸੀ। ਜੇਕਰ ਕੁਝ ਕੰਮ ਨਹੀਂ ਕਰ ਰਿਹਾ ਹੈ ਤਾਂ ਅਸੀਂ ਬਸ ਕੁੱਝ ਹੋਰ ਅਲੱਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ’’

ਕਿਸਾਨਾਂ ਦੇ ਪ੍ਰਧਾਨ ਨੇ ਹਿਲਾਤੀ ਸਰਕਾਰ !ਸੋਚਾਂ ‘ਚ ਪਾਏ ਭਾਜਪਾ ਲੀਡਰ !

‘ਹੋਸਟ’ ਨੂੰ ਪਿਛਲੇ ਸਾਲ ਲਾਕਡਾਊਨ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਜੂਮ ਵੀਡੀਓ ਕਾਲਿੰਗ ‘ਤੇ ਸ਼ੂਟ ਕੀਤਾ ਗਿਆ ਸੀ। ਫਿਲਮ ‘ਚ ਹੇਲੀ ਬਿਸ਼ਪ, ਜੇਂਮਾ ਮੂਰ, ਏਂਮਾ ਲੁਈਸ ਵੇਬ, ਰੇਡਿਨਾ ਡਰੈਂਡੋਵਾ, ਕੈਰੋਲਿਨ ਵਾਰਡ, ਟੇਡੀ ਲਿਨਾਰਡ ਅਤੇ ਸੇਲਨ ਬੈਕਸਟਰ ਹਨ। ਫਿਲਮ ਪਿਕਚਰ ਵਰਕਸ ਦੁਆਰਾ ਜਾਰੀ ਕੀਤੀ ਗਈ ਹੈ ਅਤੇ ਵਰਤਮਾਨ ‘ਚ ਅਮੇਜਨ ਪ੍ਰਾਇਮ ਵੀਡੀਓ ‘ਤੇ ਸਟਰੀਮਿੰਗ ਕਰ ਰਹੀ ਹੈ। ਇਹ ਭਾਰਤ ‘ਚ ਮੂਲ ਅੰਗਰੇਜ਼ੀ ਸੰਸਕਰਣ ਤੋਂ ਇਲਾਵਾ ਹਿੰਦੀ, ਤਾਮਿਲ ਅਤੇ ਤੇਲਗੂ ‘ਚ ਵੀ ਰਿਲੀਜ਼ ਹੋਵੇਗੀ।

]]>
ਧਰਮਸ਼ਾਲਾ ‘ਚ ਹੋਣਗੇ T-20 ਕ੍ਰਿਕੇਟ ਵਿਸ਼ਵ ਕੱਪ ਦੇ ਮੁਕਾਬਲੇ, 8ਵੇਂ ਸਥਾਨ ‘ਚ ਸ਼ਾਮਿਲ ਹੋਇਆ HPCA ਸਟੇਡੀਅਮ https://punjabi.newsd5.in/%e0%a8%a7%e0%a8%b0%e0%a8%ae%e0%a8%b6%e0%a8%be%e0%a8%b2%e0%a8%be-%e0%a8%9a-%e0%a8%b9%e0%a9%8b%e0%a8%a3%e0%a8%97%e0%a9%87-t-20-%e0%a8%95%e0%a9%8d%e0%a8%b0%e0%a8%bf%e0%a8%95%e0%a9%87%e0%a8%9f-%e0%a8%b5/ Thu, 24 Dec 2020 10:34:40 +0000 https://punjabi.newsd5.in/?p=83934 ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਇੱਕ ਵਾਰ ਫਿਰ ਅੰਤਰਰਾਸ਼ਟਰੀ ਕ੍ਰਿਕੇਟ ਨਾਲ ਗੂੰਜਣਗੀਆ। ਕਾਂਗੜਾ ਦੇ ਧਰਮਸ਼ਾਲਾ ਸਟੇਡੀਅਮ ‘ਚ ਫਿਰ ਕ੍ਰਿਕੇਟ ਦਾ ਰੋਮਾਂਚ ਪਰਤੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਟੀ – 20 ਵਿਸ਼ਵ ਕੱਪ 2021 ਲਈ ਦੇਸ਼ ਭਰ ਦੇ ਚੁਣੇ 8 ਕ੍ਰਿਕੇਟ ਸਟੇਡੀਅਮਾਂ ਵਿੱਚ ਧਰਮਸ਼ਾਲਾ ਨੂੰ ਵੀ ਸ਼ਾਮਿਲ ਕੀਤਾ ਹੈ। ਹਾਲਾਂਕਿ, ਇਸ ਬਾਰੇ ਅੰਤਿਮ ਫੈਸਲਾ ਵੀਰਵਾਰ ਨੂੰ ਬੋਰਡ ਦੀ ਏਜੀਐਮ ‘ਚ ਹੋਵੇਗਾ। ਮੀਟਿੰਗ ‘ਚ ਇਹ ਵੀ ਫੈਸਲਾ ਹੋਵੇਗਾ ਕਿ ਵਿਸ਼ਵ ਕੱਪ ਦੇ ਕਿੰਨੇ ਮੈਚ ਧਰਮਸ਼ਾਲਾ ਵਿੱਚ ਹੋਣਗੇ। ਐਚਪੀਸੀਏ ਅਧਿਕਾਰੀ ਸੁਮਿਤ ਨੇ ਜਾਗ੍ਹ ਦੇ ਚੋਣ ਦੀ ਪੁਸ਼ਟੀ ਕੀਤੀ ਹੈ। ਅਨੁਰਾਗ ਠਾਕੁਰ ਵੀ ਇਸ ਮੀਟਿੰਗ ਦੌਰਾਨ ਧਰਮਸ਼ਾਲਾ ਵਿੱਚ ਮੌਜੂਦ ਸਨ।

Big Breaking ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦੀ ਕਾਰਵਾਈ !ਕਈ ਵੱਡੇ ਲਡੀਰਾਂ ਨੂੰ ਕੀਤਾ ਗਿਫ਼ਤਾਰ!

ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਵੀ ਹਾਲ ਹੀ ‘ਚ ਸੰਕੇਤ ਦਿੱਤਾ ਸੀ ਕਿ ਟੀ – 20 ਵਿਸ਼ਵ ਕੱਪ 2021 ਲਈ ਦੇਸ਼ ਦੇ 8 ਚੁਣੇ ਕ੍ਰਿਕੇਟ ਸਟੇਡੀਅਮਾਂ ‘ਚ ਧਰਮਸ਼ਾਲਾ ਦਾ ਨਾਮ ਵੀ ਹੈ। ਪਿਛਲੇ ਹਫਤੇ ਧਰਮਸ਼ਾਲਾ ‘ਚ ਐਚਪੀਸੀਏ ਦੀ ਏਜੀਐਮ ਦੀ ਮੀਟਿੰਗ ਵੀ ਹੋਈ ਸੀ। ਮੀਟਿੰਗ ਦੇ ਦੌਰਾਨ ਅਨੁਰਾਗ ਠਾਕੁਰ ਵੀ ਧਰਮਸ਼ਾਲਾ ‘ਚ ਮੌਜੂਦ ਸਨ। ਉੱਥੇ ਹੀ, ਮੈਚ ਕਰਵਾਉਣ ਨੂੰ ਲੈ ਕੇ ਬੀਸੀਸੀਆਈ ਨੂੰ ਪ੍ਰਸਤਾਵ ਭੇਜਿਆ ਗਿਆ ਸੀ। ਅਗਲੇ ਸਾਲ ਲਈ ਟੀ – 20 ਕ੍ਰਿਕੇਟ ਵਿਸ਼ਵ ਕੱਪ ਲਈ ਭਾਰਤ ‘ਚ 8 ਸਥਾਨ ਤੈਅ ਕੀਤੇ ਗਏ ਹਨ। ਇਹਨਾਂ ‘ਚ ਮੋਹਾਲੀ, ਧਰਮਸ਼ਾਲਾ, ਚੇੰਨਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ, ਦਿੱਲੀ ਅਤੇ ਮੁੰਬਈ ਸ਼ਾਮਿਲ ਹਨ।

]]>