highway – D5 News https://punjabi.newsd5.in Truth Seeking News Network. Sun, 24 Apr 2022 08:49:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png highway – D5 News https://punjabi.newsd5.in 32 32 ਹਰੀਕੇ ਪੱਤਣ ਤੋਂ ਹੈਰੋਇਨ, ਡਰੱਗ ਮਨੀ ਸਮੇਤ ਮੁਲਜ਼ਮ ਕਾਬੂ https://punjabi.newsd5.in/%e0%a8%b9%e0%a8%b0%e0%a9%80%e0%a8%95%e0%a9%87-%e0%a8%aa%e0%a9%b1%e0%a8%a4%e0%a8%a3-%e0%a8%a4%e0%a9%8b%e0%a8%82-%e0%a8%b9%e0%a9%88%e0%a8%b0%e0%a9%8b%e0%a8%87%e0%a8%a8-%e0%a8%a1%e0%a8%b0%e0%a9%b1/ Sun, 24 Apr 2022 08:49:38 +0000 https://punjabi.newsd5.in/?p=154373 ਹਰੀਕੇ ਪੱਤਣ: ਹਰੀਕੇ ਥਾਣਾ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕਾਰ ਸਵਾਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮ ਕੋਲੋਂ 1 ਲੱਖ 99 ਹਜ਼ਾਰ 500 ਰੁਪਏ ਅਤੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਕੈਨੇਡਾ ਤੋਂ ਆਈ ਖੁਸ਼ਖ਼ਬਰੀ, ਨਵੀਂ ਨੀਤੀ ਭਾਰਤੀ Student ਨੂੰ ਵੱਡੀ ਰਾਹਤ ਆਹ ਤਰੀਕੇ ਨਾਲ ਮਿਲੇਗੀ PR

ਪੁਲਿਸ ਥਾਣਾ ਮੁਖੀ ਹਰਜੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਜੋਣੇਕੇ ਦਾ ਰਹਿਣ ਵਾਲਾ ਹੈ। ਹਾਈਵੇ ‘ਤੇ ਨਾਕੇਬੰਦੀ ਦੌਰਾਨ ਮੁਲਜ਼ਮ ਦੀ ਕਾਰ ਦੀ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਮੁਲਜ਼ਮ ਨੂੰ ਡਰੱਗ ਮਨੀ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

]]>
US ‘ਚ ਉੱਤਰੀ ਕੈਰੋਲੀਨਾ ਹਾਈਵੇਅ ਤੇ ਜਹਾਜ਼ ਹਾਦਸਾਗ੍ਰਸਤ ਹੋ ਕੇ ਟਰੈਕਟਰ – ਟ੍ਰੇਲਰ ‘ਤੇ ਡਿੱਗਿਆ https://punjabi.newsd5.in/us-%e0%a8%9a-%e0%a8%89%e0%a9%b1%e0%a8%a4%e0%a8%b0%e0%a9%80-%e0%a8%95%e0%a9%88%e0%a8%b0%e0%a9%8b%e0%a8%b2%e0%a9%80%e0%a8%a8%e0%a8%be-%e0%a8%b9%e0%a8%be%e0%a8%88%e0%a8%b5%e0%a9%87%e0%a8%85-%e0%a8%a4/ Thu, 17 Feb 2022 05:41:36 +0000 https://punjabi.newsd5.in/?p=145991 ਵਾਸ਼ਿੰਗਟਨ : ਅਮਰੀਕਾ ‘ਚ ਉੱਤਰੀ ਕੈਰੋਲੀਨਾ ਦੇ ਹਾਈਵੇਅ ‘ਤੇ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਕੇ ਇੱਕ ਟਰੈਕਟਰ – ਟ੍ਰੇਲਰ ‘ਤੇ ਜਾ ਡਿੱਗਿਆ, ਜਿਸਦੇ ਨਾਲ ਜਹਾਜ਼ ਚਾਲਕ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ 2 ਇੰਜਣਾਂ ਵਾਲਾ ਜਹਾਜ ਬੀਚਕ੍ਰਾਫਟ ਬੈਰਨ ਸ਼ਾਮ 5:35 ਵਜੇ ਲੈਕਸਿੰਗਟਨ ‘ਚ ਡੇਵਿਡਸਨ ਕਾਉਂਟੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਕੇ ਅੰਤਰਰਾਜੀ 85 ਦੱਖਣੀ ਹਾਈਵੇਅ ਤੇ ਇਕ ਟਰੈਕਟਰ-ਟ੍ਰੇਲਰ ਨਾਲ ਟਕਰਾ ਗਿਆ।

ਨਵਜੋਤ ਸਿੱਧੂ ਚੋਣਾਂ ’ਚ ਬੈਨ! ਚੋਣ ਕਮਿਸ਼ਨ ਕੋਲ ਪਹੁੰਚੇ ਕਾਗਜ਼! ਮੋਦੀ ਨੇ ਪੰਜਾਬ ’ਚ ਪੱਟੀਆਂ ਧੂੜਾਂ

ਸ਼ੁਰੂਆਤੀ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ, ਉਦੋਂ ਇਹ ਹੇਠਾਂ ਡਿੱਗ ਗਿਆ ਅਤੇ ਟਰੈਕਟਰ – ਟ੍ਰੇਲਰ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। FAA ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰੇਗਾ। ਮੀਡੀਆਂ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਟਰੈਕਟਰ ਟਰਾਲੇ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

]]>
ਕਿਸਾਨ 24 ਘੰਟਿਆਂ ਲਈ ਬੰਦ ਕਰਨਗੇ KMP ਹਾਈਵੇਅ, ਐਂਬੂਲੈਂਸ ਨੂੰ ਮਿਲੇਗੀ ਛੋਟ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-24-%e0%a8%98%e0%a9%b0%e0%a8%9f%e0%a8%bf%e0%a8%86%e0%a8%82-%e0%a8%b2%e0%a8%88-%e0%a8%ac%e0%a9%b0%e0%a8%a6-%e0%a8%95%e0%a8%b0%e0%a8%a8%e0%a8%97%e0%a9%87-kmp/ Sat, 10 Apr 2021 04:49:55 +0000 https://punjabi.newsd5.in/?p=99371 ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਨੂੰ ਦਿੱਲੀ ਦੀਆਂ ਸੀਮਾਵਾਂ ‘ਤੇ ਵੀਰਵਾਰ ਨੂੰ 135 ਦਿਨ ਹੋ ਚੁੱਕੇ ਹਨ। ਅਜਿਹੇ ‘ਚ ਕਿਸਾਨ ਮੋਰਚਾ ਅੰਦੋਲਨ ਨੂੰ ਤੇਜ਼ ਕਰਨ ਲਈ ਅੱਜ ਕੇਐਮਪੀ ਹਾਈਵੇਅ ਨੂੰ 24 ਘੰਟਿਆ ਲਈ ਬੰਦ ਕੀਤਾ ਜਾ ਰਿਹਾ ਹੈ। ਜਾਮ ‘ਚ ਲਾਸ਼ਾਂ ਵਾਲੇ ਵਾਹਨ, ਐਬੂਲੇਂਸ, ਵਿਆਹ ਵਾਹਨ, ਜ਼ਰੂਰੀ ਚੀਜ਼ਾਂ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। ਜੇਕਰ ਔਰਤਾਂ ਦੀ ਗੱਡੀ ਫਸ ਜਾਂਦੀ ਹੈ ਤਾਂ ਉਨ੍ਹਾਂ ਨੂੰ ਹੇਠਾਂ ਉੱਤਰਨ ਦੀ ਛੋਟ ਦਿੱਤੀ ਜਾਵੇਗੀ।

🔴LIVE| KMP ਰੋਡ ’ਤੇ ਲੰਮੇ ਪਏ ਕਿਸਾਨ,ਸਿਧਾਣਾ ਨਾਲ ਪੁਲਿਸ ਦੇ ਟਾਕਰੇ!ਟੁੱਟੇ ਬੈਰੀਕੇਟ!ਪੁਲਿਸ ਨੂੰ ਭਾਜੜਾ

ਸੰਯੁਕਤ ਕਿਸਾਨ ਮੋਰਚੇ ਨੇ ਇਸ ਬੰਦ ਨੂੰ ਲੈ ਕੇ ਕਿਹਾ ਹੈ, ‘‘ਅਸੀ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਬੰਦ ਦੇ ਦੌਰਾਨ ਹਾਈਵੇਅ ‘ਤੇ ਲੋਕਾਂ ਦੇ ਨਾਲ ਚੰਗਾ ਵਿਵਹਾਰ ਕੀਤਾ ਜਾਵੇਗਾ।’’ ਦਿੱਲੀ ਦੀਆਂ ਸੀਮਾਵਾਂ ‘ਤੇ ਚਲੇ ਅੰਦੋਲਨ ਨੂੰ ਕਿਸਾਨ ਇੱਕ ਮਜ਼ਬੂਤ ਧਾਰ ਦੇਣ ‘ਚ ਲੱਗੇ ਹੋਏ ਹਨ, ਇਹੀ ਵਜ੍ਹਾ ਹੈ ਕਿ ਕਿਸਾਨ ਲਗਾਤਾਰ ਨਵੀਆਂ – ਨਵੀਆਂ ਰੂਪ ਰੇਖਾ ਤਿਆਰ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਕਈ ਰਣਨੀਤੀ ਬਣਾਈ ਤਾਂ ਕਿ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ,  ਪਰ ਇਸ ਸਭ ਦੇ ਬਾਵਜੂਦ ਸਰਕਾਰ ਅਤੇ ਕਿਸਾਨ ਆਗੂਆਂ ਦੇ ‘ਚ ਹੁਣ ਤੱਕ ਕੋਈ ਗੱਲ ਬਾਤ ਨਹੀਂ ਹੋਈ।

ਲਓ ਕਿਸਾਨਾਂ ਨੇ KMP ਰੋਡ ਕਰਤਾ ਜਾਮ,ਪੁਲਿਸ ਨਾਲ ਹੋਏ ਸਿੱਧੇ ਟਾਕਰੇ,ਮੁੜੀ ਪਿੱਛੇ!

ਮੋਰਚੇ ਨੇ ਦੱਸਿਆ, ‘‘ਅਸੀ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਕੇਐਮਪੀ ਬੰਦ ਦੇ ਦੌਰਾਨ ਆਮ ਨਾਗਰਿਕਾਂ ਦੇ ਨਾਲ ਚੰਗਾ ਵਰਤਾਓ ਕੀਤਾ ਜਾਵੇਗਾ ਅਤੇ ਇਹ ਸਭ  ਸ਼ਾਂਤਮਈ ਰਹੇਗਾ। ਨਾਲ ਹੀ ਅਸੀਂ ਆਮ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ  ਕਿ ਅੰਨਦਾਤਾ ਦੇ ਸਨਮਾਨ ‘ਚ ਇਸ ਪ੍ਰੋਗਰਾਮ ‘ਚ ਆਪਣਾ ਸਹਿਯੋਗ ਦਿਓ। ’ਗਾਜੀਪੁਰ ਬਾਰਡਰ ‘ਤੇ ਬੈਠੇ ਕਿਸਾਨ ਵੀ ਡਾਸਨਾ ‘ਤੇ ਪਹੁੰਚ ਹਾਈਵੇਅ ਨੂੰ ਜਾਮ ਕਰਨਗੇ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਨਾਲ ਰਹਿਣਗੇ।

]]>
ਗਾਜੀਪੁਰ ਬਾਰਡਰ ‘ਤੇ ਵੱਡੀ ਰਾਹਤ, ਦਿੱਲੀ ਤੋਂ UP ਜਾਣ ਵਾਲਾ ਖੋਲਿਆ ਹਾਈਵੇਅ https://punjabi.newsd5.in/%e0%a8%97%e0%a8%be%e0%a8%9c%e0%a9%80%e0%a8%aa%e0%a9%81%e0%a8%b0-%e0%a8%ac%e0%a8%be%e0%a8%b0%e0%a8%a1%e0%a8%b0-%e0%a8%a4%e0%a9%87-%e0%a8%b5%e0%a9%b1%e0%a8%a1%e0%a9%80-%e0%a8%b0%e0%a8%be/ Mon, 15 Mar 2021 04:24:55 +0000 https://punjabi.newsd5.in/?p=95468 ਨਵੀਂ ਦਿੱਲੀ :  ਗਾਜੀਪੁਰ ਬਾਰਡਰ ਤੋਂ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਦਿੱਲੀ ਤੋਂ ਉੱਤਰ ਪ੍ਰਦੇਸ਼ ਲਈ ਜਾਣ ਵਾਲਾ ਹਾਈਵੇਅ ਖੋਲ ਦਿੱਤਾ ਗਿਆ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਣ ਵਾਲਾ ਹਾਈਵੇਅ ਫਿਲਹਾਲ ਬੰਦ ਰਹੇਗਾ।

BREAKING-ਹੁਣੇ ਲੱਗਿਆ ਬਾਦਲਾਂ ਨੂੰ ਵੱਡਾ ਝਟਕਾ!ਜਥੇਦਾਰ ਨਾਲ ਵਾਪਰਿਆ ਭਾਣਾ

ਦੱਸ ਦਈਏ ਕਿ 26 ਜਨਵਰੀ  ਤੋਂ ਬਾਅਦ ਹੀ ਇਹ ਰਸਤਾ ਬੰਦ ਸੀ। ਗਾਜੀਪੁਰ ਬਾਰਡਰ  ‘ਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਦੇਖਦੇ ਹੋਏ ਅਤੇ ਨਾਲ ਹੀ ਰਸਤਾ ਬੰਦ ਹੋਣ ਨਾਲ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ  ਦੇ ਮੱਦੇਨਜਰ ਇਹ ਹਾਈਵੇਅ ਖੋਲ ਦਿੱਤਾ ਗਿਆ ਹੈ।

]]>
ਹਰਿਆਣਾ ਪੁਲਿਸ ਨੇ ਵੱਡੇ – ਵੱਡੇ ਪੱਥਰ ਲਗਾ ਕੇ ਚੰਡੀਗੜ੍ਹ – ਦਿੱਲੀ ਹਾਈਵੇਅ ਕੀਤਾ ਸੀਲ https://punjabi.newsd5.in/%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%b5%e0%a9%b1%e0%a8%a1%e0%a9%87-%e0%a8%b5%e0%a9%b1%e0%a8%a1%e0%a9%87/ Thu, 26 Nov 2020 04:41:09 +0000 https://punjabi.newsd5.in/?p=81002 ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਅੱਜ ਦਿੱਲੀ ‘ਚ ਕਿਸਾਨ ਜਥੇਬੰਦੀਆਂ ਦਾ ਵੱਡਾ ਅੰਦੋਲਨ ਹੋਣ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਲੀ – ਹਰਿਆਣਾ ਬਾਰਡਰ ‘ਤੇ ਸਖਤ ਸੁਰੱਖਿਆ ਕਰ ਦਿੱਤੀ ਗਈ ਹੈ।

ਕਿਸਾਨਾਂ ਦਾ ਅੰਦਲੋਨ ਖਰਾਬ ਕਰਨ ਦੀ ਵੱਡੀ ਸਾਜਿਸ਼,ਆਹ ਦੇਖੋ ਸਰਕਾਰ ਨੇ ਜਾਰੀ ਕਰਤਾ ਨਵਾਂ ਫਰਮਾਨ?

ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਵੱਡੇ – ਵੱਡੇ ਪੱਥਰ ਲਗਾ ਕੇ ਚੰਡੀਗੜ੍ਹ-ਦਿੱਲੀ ਹਾਈਵੇਅ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਪੱਥਰਾਂ ਨੂੰ ਜ਼ੰਜੀਰਾਂ ਅਤੇ ਹੱਥਕੜੀਆਂ ਨਾਲ ਬੰਨਿਆ ਗਿਆ ਹੈ। ਉਥੇ ਹੀ ਸਵੇਰੇ-ਸਵੇਰੇ ਇੱਥੇ ਲੰਬਾ ਜਾਮ ਲੱਗ ਗਿਆ ਹੈ। ਇੰਨਾ ਹੀ ਨਹੀਂ ਐਬੂਲੈਂਸ ਲਈ ਵੀ ਕੋਈ ਸਰਵਿਸ ਨਹੀਂ ਰੱਖੀ ਗਈ ਹੈ। ਗੰਭੀਰ ਮਰੀਜ਼ਾਂ ਨੂੰ ਲਿਆਉਂਦੀ ਹੋਈ ਐਬੂਲੈਂਸ ਪੁਲਿਸ ਬੈਰੀਕੇਡਿੰਗ ਦੀ ਵਜ੍ਹਾ ਨਾਲ ਵਾਪਸ ਭੇਜਣੀ ਪੈ ਰਹੀ ਹੈ।

]]>
ਫੌਜ ਦੀ ਵਰਦੀ ‘ਚ ਵੇਖੋ ਕੌਣ, ਪਠਾਨਕੋਟ ਹਾਈਵੇ ‘ਤੇ ਪਈ ਭਾਜੜ | Pathankot | Latest News https://punjabi.newsd5.in/%e0%a8%ab%e0%a9%8c%e0%a8%9c-%e0%a8%a6%e0%a9%80-%e0%a8%b5%e0%a8%b0%e0%a8%a6%e0%a9%80-%e0%a8%9a-%e0%a8%b5%e0%a9%87%e0%a8%96%e0%a9%8b-%e0%a8%95%e0%a9%8c%e0%a8%a3-%e0%a8%aa%e0%a8%a0%e0%a8%be%e0%a8%a8/ Fri, 30 Nov 2018 10:26:41 +0000 https://punjabi.newsd5.in/?p=36656

]]>