helpline – D5 News https://punjabi.newsd5.in Truth Seeking News Network. Mon, 01 Feb 2021 10:56:10 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png helpline – D5 News https://punjabi.newsd5.in 32 32 Akali Dal ਨੇ ਗਾਇਬ ਕਿਸਾਨਾਂ ਨੂੰ ਲੱਭਣ ਲਈ ਸ਼ੁਰੂ ਕੀਤੀ ਹੈਲਪਲਾਈਨ https://punjabi.newsd5.in/akali-dal-%e0%a8%a8%e0%a9%87-%e0%a8%97%e0%a8%be%e0%a8%87%e0%a8%ac-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a8%e0%a9%82%e0%a9%b0-%e0%a8%b2%e0%a9%b1%e0%a8%ad%e0%a8%a3/ Mon, 01 Feb 2021 10:56:10 +0000 https://punjabi.newsd5.in/?p=89487 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 26 ਜਨਵਰੀ ਨੂੰ ਗਾਇਬ ਹੋਏ ਜਵਾਨਾਂ ਨੂੰ ਲੱਭਣ ਲਈ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਕਿਸੇ ਨੂੰ ਲੱਭਣਾ ਚਾਹੁੰਦਾ ਹੈ ਤਾਂ ਉਹ ਸਾਡੀ ਦਿੱਲੀ  ਦੇ ਹੈਲਪ ਡੈਸਕ ‘ਤੇ ਆ ਸਕਦਾ ਹੈ।

ਲਓ ਜੀ! ਬੈਂਸ ਨੇ ਨਵੇਂ ਤਰੀਕੇ ਨਾਲ ਦਿੱਤਾ ਹੋਕਾ,ਘਰਾਂ ਤੋਂ ਬਾਹਰ ਨਿਕਲੇ ਲੋਕ! ਬਾਰਡਰ ‘ਤੇ ਪਹੁੰਚੂ ਸਾਰਾ ਪੰਜਾਬ!

ਇਹ ਹੈਲਪ ਡੈਸਕ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਬਣਾਇਆ ਗਿਆ ਹੈ ਜੋ 24 ਘੰਟੇ ਕੰਮ ਕਰੇਗਾ।

]]>