Heat wave – D5 News https://punjabi.newsd5.in Truth Seeking News Network. Sat, 30 Apr 2022 09:05:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Heat wave – D5 News https://punjabi.newsd5.in 32 32 ਗਰਮੀ ਨੇ ਅਪ੍ਰੈਲ ‘ਚ ਤੋੜਿਆ 122 ਸਾਲਾ ਰਿਕਾਰਡ  https://punjabi.newsd5.in/%e0%a8%97%e0%a8%b0%e0%a8%ae%e0%a9%80-%e0%a8%a8%e0%a9%87-%e0%a8%85%e0%a8%aa%e0%a9%8d%e0%a8%b0%e0%a9%88%e0%a8%b2-%e0%a8%9a-%e0%a8%a4%e0%a9%8b%e0%a9%9c%e0%a8%bf%e0%a8%86-122-%e0%a8%b8%e0%a8%be%e0%a8%b2/ Sat, 30 Apr 2022 09:05:01 +0000 https://punjabi.newsd5.in/?p=155343 ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਐਮ ਮਹਾਪਾਤਰਾ ਨੇ ਕਿਹਾ, “ਪਿਛਲੇ 122 ਸਾਲਾਂ ਵਿੱਚ, ਇਸ ਵਾਰ ਅਪ੍ਰੈਲ ਦੇ ਮਹੀਨੇ ਵਿੱਚ, ਦੇਸ਼ ਦੇ ਮੱਧ ਅਤੇ ਉੱਤਰ ਪੱਛਮੀ ਹਿੱਸੇ ਵਿੱਚ ਸਭ ਤੋਂ ਵੱਧ ਤਾਪਮਾਨ ਸੀ।”

Majithia News : ਜੇਲ੍ਹ ‘ਚ ਬੈਠੇ Majithia ਦਾ ਦਬਦਬਾ! ਆਪਣੇ ਹੀ MLA Boni Ajnala ਨੂੰ ਦਿੱਤੀ ਧਮਕੀ?

ਉਨ੍ਹਾਂ ਦੱਸਿਆ ਕਿ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ 35.90 ਡਿਗਰੀ ਸੈਲਸੀਅਸ ਅਤੇ ਮੱਧ ਹਿੱਸੇ ਵਿੱਚ 37.78 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 

]]>
20 ਅਪ੍ਰੈਲ ਤੋਂ ਬਦਲੇਗਾ ਮੌਸਮ, ਸੂਬੇ ‘ਚ ਪਵੇਗੀ ਭਿਅੰਕਰ ਗਰਮੀ https://punjabi.newsd5.in/20-%e0%a8%85%e0%a8%aa%e0%a9%8d%e0%a8%b0%e0%a9%88%e0%a8%b2-%e0%a8%a4%e0%a9%8b%e0%a8%82-%e0%a8%ac%e0%a8%a6%e0%a8%b2%e0%a9%87%e0%a8%97%e0%a8%be-%e0%a8%ae%e0%a9%8c%e0%a8%b8%e0%a8%ae-%e0%a8%b8%e0%a9%82/ Sun, 17 Apr 2022 04:52:10 +0000 https://punjabi.newsd5.in/?p=153372 ਲੁਧਿਆਣਾ : ਪੰਜਾਬ ‘ਚ ਤਿੰਨ ਦਿਨ ਪਹਿਲਾਂ ਬੱਦਲਾਂ ਦੀ ਆਵਾਜਾਈ ਨਾਲ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਸੀ। ਪਾਰਾ ਵੀ ਹੇਠਾਂ ਆ ਗਿਆ ਸੀ ਪਰ ਸ਼ਨਿੱਚਰਵਾਰ ਤੋਂ ਗਰਮੀ ਤੇ ਪਾਰਾ ਮੁੜ ਵੱਧ ਗਏ। ਐਤਵਾਰ ਸਵੇਰੇ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਨੇ ਸਵੇਰ ਤੋਂ ਹੀ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ। ਧੁੱਪ ਦੇ ਤੇਵਰ ਕਾਫੀ ਤਿੱਖੇ ਹੋ ਗਏ। ਕਈ ਜ਼ਿਲ੍ਹਿਆਂ ‘ਚ ਸਵੇਰੇ ਹੀ ਪਾਰਾ 23 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ।

Modi ਦਾ ਕਿਸਾਨਾਂ ਨੂੰ ਨਵਾਂ ਤੋਹਫਾ, ‘Truck Drivers’ ਨਾਲ ਧੱਕਾ! ਸੁਣੋ ਹੱਡਬੀਤੀ | D5 Channel Punjabi

ਮੌਸਮ ਵਿਗਿਆਨੀਆਂ ਮੁਤਾਬਕ ਅੱਜ ਤੇਜ਼ ਗਰਮੀ ਦਾ ਕਹਿਰ ਜਾਰੀ ਰਹੇਗਾ ਜਿਸ ਕਾਰਨ ਦਿਨ ਦਾ ਤਾਪਮਾਨ ਤੇਜ਼ੀ ਨਾਲ ਵਧੇਗਾ। ਕਈ ਜ਼ਿਲ੍ਹਿਆਂ ‘ਚ ਪਾਰਾ 43 ਡਿਗਰੀ ਸੈਲਸੀਅਸ ਤੋਂ ਉਪਰ ਰਹੇਗਾ। ਕੱਲ੍ਹ ਤੇ ਪਰਸੋਂ ਵੀ ਮੌਸਮ ਅਜਿਹਾ ਹੀ ਰਹੇਗਾ। 20 ਅਪ੍ਰੈਲ ਤੋਂ ਮੌਸਮ ਬਦਲ ਜਾਵੇਗਾ। ਕਿਉਂਕਿ ਹਿਮਾਚਲ ਦੇ ਉਪਰਲੇ ਇਲਾਕਿਆਂ ‘ਚ ਇਕ ਵਾਰ ਫਿਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਜਿਸ ਦਾ ਅਸਰ ਪੰਜਾਬ ‘ਤੇ ਵੀ ਪਵੇਗਾ। ਉੱਤਰੀ ਪੰਜਾਬ ‘ਚ ਮੀਂਹ ਤੇ ਤੇਜ਼ ਹਵਾਵਾਂ ਚੱਲਣਗੀਆਂ।

Punjabi Truck Drivers : Truck Drivers ਦੀ ਅਸਲੀਅਤ,ਕੈਮਰੇ ਸਾਹਮਣੇ ਦੱਸਿਆ ਅੰਦਰਲੀਆਂ ਗੱਲਾਂ

ਇਸ ਦੌਰਾਨ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਕਈ ਜ਼ਿਲ੍ਹਿਆਂ ਵਿੱਚ ਤੂਫ਼ਾਨ ਆ ਸਕਦਾ ਹੈ। ਡਾ. ਮਨਮੋਹਨ ਸਿੰਘ, ਡਾਇਰੈਕਟਰ, ਇੰਡੀਆ ਮੈਟਰੋਲੋਜੀਕਲ ਵਿਭਾਗ, ਚੰਡੀਗੜ੍ਹ ਨੇ ਕਿਹਾ ਕਿ ਐਤਵਾਰ ਤੇ ਸੋਮਵਾਰ ਨੂੰ ਤਾਪਮਾਨ ਰਿਕਾਰਡ ਉੱਚਾ ਰਹੇਗਾ। ਅਜਿਹੇ ‘ਚ ਲੋਕਾਂ ਨੂੰ ਧੁੱਪ ਤੋਂ ਬਚਣਾ ਚਾਹੀਦਾ ਹੈ।

BJP ਦਾ ਸਫ਼ਾਇਆ, ਮਿਲੀ ਕਰਾਰੀ ਹਾਰ, SKM ਦਾ ਫੈਸਲਾ, ਟਰੱਕ ਡਰਾਇਵਰਾਂ ਦਾ ਨਿਕਲਿਆ ਧੂੰਆਂ! | D5 Channel Punjabi

20 ਅਪ੍ਰੈਲ ਤੋਂ ਬਾਅਦ ਮੌਸਮ ਮੁੜ ਬਦਲੇਗਾ
14 ਅਪ੍ਰੈਲ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਦਿਨ ਦੇ ਤਾਪਮਾਨ ‘ਚ ਸਿਰਫ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ਨੀਵਾਰ ਨੂੰ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 37 ਤੋਂ 39 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਰਿਹਾ। ਹਾਲਾਂਕਿ ਸਾਰੇ ਜ਼ਿਲ੍ਹਿਆਂ ‘ਚ ਗਰਮੀ ਦਾ ਕਹਿਰ ਜਾਰੀ ਰਿਹਾ। ਡਾ. ਮਨਮੋਹਨ ਸਿੰਘ ਅਨੁਸਾਰ 20 ਅਪ੍ਰੈਲ ਤੋਂ ਬਾਅਦ ਮੌਸਮ ਮੁੜ ਬਦਲ ਜਾਵੇਗਾ ਤੇ ਲੋਕ ਰਾਹਤ ਮਹਿਸੂਸ ਕਰਨਗੇ।

]]>