haryana highcourt – D5 News https://punjabi.newsd5.in Truth Seeking News Network. Thu, 30 Dec 2021 07:51:16 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png haryana highcourt – D5 News https://punjabi.newsd5.in 32 32 ਵੱਡੀ ਖ਼ਬਰ : ਡਰੱਗ ਕੇਸ ‘ਚ ਫਸੇ Bikram Majithia ਨੂੰ ਨਹੀਂ ਮਿਲੀ ਰਾਹਤ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-%e0%a8%a1%e0%a8%b0%e0%a9%b1%e0%a8%97-%e0%a8%95%e0%a9%87%e0%a8%b8-%e0%a8%9a-%e0%a8%ab%e0%a8%b8%e0%a9%87-bikram-majithia-%e0%a8%a8/ Thu, 30 Dec 2021 07:20:29 +0000 https://punjabi.newsd5.in/?p=140206 ਚੰਡੀਗੜ੍ਹ : ਡਰੱਗ ਕੇਸ ‘ਚ ਫਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹਾਈਕੋਰਟ ਦਾ ਰੁਖ ਅਪਣਾਉਣ ਵਾਲੇ ਮਜੀਠੀਆ ਨੂੰ ਅਜੇ ਵੀ ਰਾਹਤ ਨਹੀਂ ਮਿਲੀ। ਹੁਣ ਇਸ ਮਾਮਲੇ ਦੀ ਸੁਣਵਾਈ 5 ਜਨਵਰੀ ਤੱਕ ਟਾਲ ਦਿੱਤੀ ਗਈ ਹੈ।

ਕਿਸਾਨ ਜਥੇਬੰਦੀਆਂ ਦਾ ਆਪ ਨਾਲ ਗਠਜੋੜ? D5 Channel Punjabi

ਦੱਸਿਆ ਜਾ ਰਿਹਾ ਹੈ ਕਿ ਵਰਚੂਅਲ ਸੁਣਵਾਈ ਨਾ ਹੋਣ ਦੀ ਵਜ੍ਹਾ ਨਾਲ ਵਕੀਲ ਮੁਕੁਲ ਰੋਹਤਗੀ ਹਾਈ ਕੋਰਟ ‘ਚ ਪੇਸ਼ ਨਹੀਂ ਹੋ ਸਕੇ ਜਿਸਦੇ ਕਾਰਨ ਸੁਣਵਾਈ ਟਾਲ ਦਿੱਤੀ ਗਈ। ਯਾਨੀ ਕਿ ਹੁਣ ਮਜੀਠੀਆ ਨੂੰ 5 ਜਨਵਰੀ ਤੱਕ ਇੰਤਜ਼ਾਰ ਕਰਨਾ ਪਵੇਗਾ। ਦੱਸ ਦਈਏ ਕਿ ਮੋਹਾਲੀ ਕੋਰਟ ਦੇ ਵੱਲੋਂ ਪਹਿਲਾਂ ਹੀ ਮਜੀਠੀਆ ਦੀ ਜ਼ਮਾਨਤ ਰੱਦ ਕੀਤੀ ਜਾ ਚੁੱਕੀ ਹੈ।

 

 

 

]]>