harinder singh kahlon – D5 News https://punjabi.newsd5.in Truth Seeking News Network. Thu, 16 Sep 2021 04:51:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png harinder singh kahlon – D5 News https://punjabi.newsd5.in 32 32 ਭਾਜਪਾ ਆਗੂ ’ਤੇ ਕਿਸਾਨਾਂ ਦਾ ਐਕਸ਼ਨ ! ਧਮਕੀ ਦੇਣੀ ਪਈ ਮਹਿੰਗੀ ! https://punjabi.newsd5.in/%e0%a8%ad%e0%a8%be%e0%a8%9c%e0%a8%aa%e0%a8%be-%e0%a8%86%e0%a8%97%e0%a9%82-%e0%a8%a4%e0%a9%87-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a8%be-%e0%a8%90/ Thu, 16 Sep 2021 04:51:01 +0000 https://punjabi.newsd5.in/?p=121873 ਜਲੰਧਰ :  ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਵੱਲੋਂ ਕਿਸਾਨਾਂ ਬਾਰੇ ਦਿੱਤੇ ਬਿਆਨ ਦਾ ਮਾਮਲਾ ਗਰਮਾਉਂਦਾ ਦਿਖਾਈ ਦੇ ਰਿਹਾ ਹੈ। ਗੁੱਸੇ ‘ਚ ਆਏ ਕਿਸਾਨਾਂ ਵੱਲੋਂ ਕਾਹਲੋਂ ਦੇ ਘਰ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਕਾਹਲੋਂ ਦਾ ਪੁਤਲਾ ਵੀ ਸਾੜਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਾਹਲੋਂ ਦੇ ਬਿਆਨ ਨੇ ਸਾਡੇ ਜਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਭਾਜਪਾ ਆਗੂ ਵੱਡੇ ਅਹੁਦੇ ਲੈਣ ਲਈ ਅਜਿਹੇ ਬਿਆਨ ਦੇ ਰਹੇ ਹਨ। ਇਸ ਦੌਰਾਨ ਕਿਸਾਨ ਭਾਜਪਾ ‘ਤੇ ਵਰ੍ਹਦੇ ਨਜ਼ਰ ਆਏ।

Khabran Da Sira🔴LIVE : ਕਿਸਾਨਾਂ ਅੱਗੇ ਝੁਕੀ ਸਰਕਾਰ,ਖੇਤੀ ਕਾਨੂੰਨਾਂ ’ਤੇ ਆਪਸ ’ਚ ਭਿੜੇ ਆਗੂ, ਪੰਜਾਬ ‘ਚ ਹਾਈ ਅਲਰਟ

ਦੱਸ ਦਈਏ ਕਿ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਨੇ ਕਿਹਾ ਸੀ ਕਿ ਇਹ ਤਾਂ ਉਤੇ ਮੋਦੀ ਸਾਬ ਬੈਠੇ ਆ ਜਿਹੜੇ ਕਿਸਾਨਾਂ ਨਾਲ ਪਿਆਰ ਕਰੀ ਜਾਂਦੇ ਆ। ਮੇਰੇ ਵਰਗਾ ਬੈਠਾ ਹੁੰਦਾ ਤਾਂ ਡਾਂਗਾਂ ਮਾਰਕੇ ਤੁਹਾਨੂੰ ਜੇਲ੍ਹਾਂ ‘ਚ ਬੰਦ ਕੀਤਾ ਹੁੰਦਾ। ਕਿਸਾਨਾਂ ਦਾ ਹੱਲ ਵੀ ਇਹੀ ਹੋਣਾ। ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ‘ਚ ਇਹ ਮਾਮਲਾ ਕੀ ਮੋੜ ਲੈਂਦੇ ‘ਤੇ ਕਿਸਾਨ ਕੀ ਰਣਨੀਤੀ ਬਣਾਉਂਦੇ ਹਨ।

]]>
‘ਜੇ PM ਮੋਦੀ ਦੀ ਥਾਂ ਮੈਂ ਹੁੰਦਾ ਹੁਣ ਨੂੰ ਕਿਸਾਨਾਂ ਦੇ ਡਾਗਾਂ ਮਾਰ-ਮਾਰ ਜੇਲ੍ਹਾਂ ‘ਚ ਬੰਦ ਕਰ ਦਿੰਦਾ’ https://punjabi.newsd5.in/%e0%a8%9c%e0%a9%87-pm-%e0%a8%ae%e0%a9%8b%e0%a8%a6%e0%a9%80-%e0%a8%a6%e0%a9%80-%e0%a8%a5%e0%a8%be%e0%a8%82-%e0%a8%ae%e0%a9%88%e0%a8%82-%e0%a8%b9%e0%a9%81%e0%a9%b0%e0%a8%a6%e0%a8%be-%e0%a8%b9/ Tue, 14 Sep 2021 05:30:13 +0000 https://punjabi.newsd5.in/?p=121518 ਜਲੰਧਰ : ਜਲੰਧਰ ‘ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ‘ਚ ਭਾਜਪਾ ਪੰਜਾਬ ਦੇ ਨਵੇਂ ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦਾ ਪਾਰਟੀ ਵਲੋਂ ਦਫਤਰ ‘ਚ ਸਵਾਗਤ ਕੀਤਾ ਗਿਆ ਤਾਂ ਉਥੇ ਹੀ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਨੇ ਆਪਣੇ ਭਾਸ਼ਣ ‘ਚ ਕਿਸਾਨਾਂ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਤੇ ਖੇਤੀ ਕਾਨੂੰਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਕੋਈ ਨੁਕਸਾਨ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਮੈਂ ਪ੍ਰਧਾਨ ਮੰਤਰੀ ਦੀ ਥਾਂ ਹੁੰਦਾ ਤਾਂ ਕਿਸਾਨਾਂ ਦੇ ਡਾਗਾਂ ਮਾਰ-ਮਾਰ ਹੁਣ ਨੂੰ ਜੇਲ੍ਹਾਂ ‘ਚ ਬੰਦ ਕਰ ਦਿੰਦਾ ਤੇ ਹੁਣ ਸਾਨੂੰ ਇੰਝ ਹੀ ਕਰਨਾ ਪੈਣਾ।

Farmers Protest : ਕਿਸਾਨਾਂ ਦਾ ਕੈਪਟਨ ਨੂੰ ਠੋਕਵਾਂ ਜਵਾਬ ! ਭੜਕੀਆਂ ਕਿਸਾਨ ਜਥੇਬੰਦੀਆਂ D5 Channel Punjabi

ਦੱਸ ਦਈਏ ਕਿ  ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ। ਇਸ ਅੰਦੋਲਨ ‘ਚ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਤੱਕ ਗੁਆ ਦਿੱਤੀਆਂ। ਬੀਤੇ ਦਿਨੀਂ ਕਿਸਾਨਾਂ ‘ਤੇ ਹਰਿਆਣਾ ਦੇ ਕਰਨਾਲ ‘ਚ ਪੁਲਿਸ ਵੱਲੋਂ ਅੰਨ੍ਹਾ ਲਾਠੀਚਾਰਜ ਕੀਤਾ ਗਿਆ ਜਿਸ ‘ਚ ਇੱਕ ਕਿਸਾਨ ਸ਼ਹੀਦ ਹੋ ਗਿਆ ਅਤੇ ਇੱਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਅੱਖ ਦੀ ਰੌਸ਼ਨੀ ਚਲੀ ਗਈ। ਇਸ ਦੌਰਾਨ ਅਜੇ ਵੀ ਜ਼ਾਲਮ ਸਰਕਾਰ ਕਿਸਾਨਾਂ ‘ਤੇ ਤਸ਼ੱਦਦ ਕਰਨ ਤੋਂ ਟਲ ਨਹੀਂ ਰਹੀ ਹੈ।

]]>