happiness – D5 News https://punjabi.newsd5.in Truth Seeking News Network. Wed, 24 Aug 2022 07:16:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png happiness – D5 News https://punjabi.newsd5.in 32 32 ਮਜੀਠੀਆ ਨੇ ਮੁੱਲਾਂਪੁਰ ‘ਚ ਕੈਂਸਰ ਹਸਪਤਾਲ ਦੇ ਸ਼ੁਰੂ ਹੋਣ ‘ਤੇ ਜਤਾਈ ਖ਼ੁਸ਼ੀ https://punjabi.newsd5.in/%e0%a8%ae%e0%a8%9c%e0%a9%80%e0%a8%a0%e0%a9%80%e0%a8%86-%e0%a8%a8%e0%a9%87-%e0%a8%ae%e0%a9%81%e0%a9%b1%e0%a8%b2%e0%a8%be%e0%a8%82%e0%a8%aa%e0%a9%81%e0%a8%b0-%e0%a8%9a-%e0%a8%95%e0%a9%88%e0%a8%82/ Wed, 24 Aug 2022 07:15:41 +0000 https://punjabi.newsd5.in/?p=172887 ਚੰਡੀਗੜ੍ਹ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕੈਂਸਰ ਨਾਲ ਜੂਝ ਰਹੇ ਪੰਜਾਬ ਦੇ ਮਾਲਵਾ ਖ਼ੇਤਰ ਲਈ ਇਹ ਹਸਪਤਾਲ ਵੱਡੀ ਰਾਹਤ ਸਾਬਤ ਹੋਵੇਗਾ।

DSP Balwinder Sekhon ਆਇਆ ਕੈਮਰੇ ਸਾਹਮਣੇ, Warring ਤੇ Randhawa ਸਣੇ ਕਈ ਲਏ ਰਡਾਰ ‘ਤੇ | D5 Channel Punjabi

ਇਸ ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸੁਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ‘ਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ‘ਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਕੀਤੀ ਗਈ ਸੀ। ਪ੍ਰਬੰਧਕਾਂ ਅਨੁਸਾਰ ਇਹ ਹਸਪਤਾਲ 6 ਮਹੀਨਿਆਂ ‘ਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।

]]>
ਪੰਜਾਬ ਸਰਕਾਰ ਦੀ 15 ਜੂਨ ਤੋਂ ਸ਼ੁਰੂ ਹੋਣ ਵਾਲੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਨੂੰ ਲੈ ਕੇ ਜ਼ਿਲ੍ਹਾ ਵਾਸੀਆਂ ‘ਚ ਭਾਰੀ ਉਤਸ਼ਾਹ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a9%80-15-%e0%a8%9c%e0%a9%82%e0%a8%a8-%e0%a8%a4%e0%a9%8b%e0%a8%82-%e0%a8%b6%e0%a9%81%e0%a8%b0/ Sat, 11 Jun 2022 03:35:23 +0000 https://punjabi.newsd5.in/?p=162392 ਪ੍ਰਾਈਵੇਟ ਵੋਲਵੋ ਬੱਸਾਂ ਨਾਲੋਂ ਕਿਰਾਇਆ ਕਈ ਗੁਣਾਂ ਘੱਟ ਤੇ ਸਹੂਲਤਾਂ ਵੱਧ

ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਵੀ ਪ੍ਰਗਟਾਈ ਖੁਸ਼ੀ

ਫ਼ਤਹਿਗੜ੍ਹ ਸਾਹਿਬ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਦੀ ਲੜੀ ਤਹਿਤ ਇੱਕ ਹੋਰ ਵਾਅਦਾ ਪੂਰਾ ਕਰਦਿਆਂ 15 ਜੂਨ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਲਈ ਸਰਕਾਰੀ ਵੋਲਵੋ ਬੱਸਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ ਤੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੱਕ ਆਉਣ ਜਾਣ ਸਬੰਧੀ ਕਿਸੇ ਵੀ ਕਿਸਮ ਦੀ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਵਾਸੀਆਂ ਨੇ ਕਿਹਾ ਕਿ ਇਸ ਬੱਸ ਸੇਵਾ ਦਾ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਤੇ ਲੋਕ ਘੱਟ ਖਰਚ ਵਿੱਚ ਵਧੀਆ ਬੱਸ ਸੇਵਾ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰ ਅਕਸਰ ਹੀ ਕੌਮਾਂਤਰੀ ਹਵਾਈ ਸਫ਼ਰ ਕਰਦੇ ਹਨ ਤੇ ਪ੍ਰਾਈਵੇਟ ਵੋਲਵੋ ਬੱਸ ਸੇਵਾ ਕਾਫ਼ੀ ਮਹਿੰਗੀ ਪੈਣ ਦੇ ਨਾਲ ਨਾਲ ਉਨ੍ਹਾਂ ਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ।

ਹੁਣ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਸਫ਼ਰ ਸਬੰਧੀ ਦਿੱਕਤਾਂ ਦੂਰ ਹੋਣਗੀਆਂ ਤੇ ਵਧੀਆ ਸਫ਼ਰ ਦੀ ਸਹੂਲਤ ਮਿਲੇਗੀ। ਇਸ ਬਾਬਤ ਗੱਲ ਕਰਦਿਆਂ ਜ਼ਿਲ੍ਹੇ ਵਿਚਲੇ ਤਿੰਨੋਂ ਹਲਕਿਆਂ ਦੇ ਵਿਧਾਇਕਾਂ ਲਖਵੀਰ ਸਿੰਘ ਰਾਏ, ਰੁਪਿੰਦਰ ਸਿੰਘ ਹੈਪੀ ਤੇ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਜਿੱਥੇ ਇਸ ਇਤਿਹਾਸਕ ਫ਼ੈਸਲੇ ਲਈ ਮੁੱਖ ਮੰਤਰੀਭਗਵੰਤ ਮਾਨ ਦਾ ਧਨਵਾਦ ਕੀਤਾ, ਉਥੇ ਇਹ ਵੀ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਦੇ ਸਫ਼ਰ ਉਤੇ ਘੱਟ ਪੈਸੇ ਖਰਚਣਗੇ ਪੈਣਗੇ, ਉੱਥੇ ਉਨ੍ਹਾਂ ਨੂੰ ਪ੍ਰਾਈਵੇਟ ਵੋਲਵੋ ਬੱਸਾਂ ਨਾਲੋਂ ਸਹੂਲਤਾਂ ਵੀ ਵੱਧ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਬਹੁਤ ਵਾਰ ਕੁਝ ਪ੍ਰਾਈਵੇਟ ਬੱਸ ਅਪਰੇਪਟਰਾਂ ਵੱਲੋਂ ਦਿੱਲੀ ਏਅਰਪੋਰਟ ਰੂਟ ਉੱਤੇ ਮਨਮਰਜ਼ੀਆਂ ਕਰਨ ਦੀਆਂ ਰਿਪੋਰਟਾਂ ਵੀ ਮਿਲਦੀਆਂ ਸਨ, ਜਿਨ੍ਹਾਂ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਆਉਂਦੀਆਂ ਸਨ, ਪਰ ਹੁਣ ਅਜਿਹੀ ਕੋਈ ਦਿੱਕਤ ਨਹੀਂ ਆਵੇਗੀ। ਵਿਧਾਇਕਾਂ ਨੇ ਦੱਸਿਆ ਕਿ ਇਹ ਬੱਸਾਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ ਤੇ ਇਨ੍ਹਾਂ ਸਬੰਧੀ ਵੱਡੇ ਪੱਧਰ ਉਤੇ ਆਨਲਾਈਨ ਟਿੱਕਟ ਬੁਕਿੰਗ ਦੀ ਸਹੂਲਤ ਦਿੱਤੀ ਗਈ ਹੈ ਤੇ www.Punjabroadways.gov.in., www.punbusonline.com, www.pepsuonline.com  *ਤੇ ਆਨਲਾਈਨ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸੁਫ਼ਨਾ ਹੈ ਕਿ ਪੰਜਾਬ ਨੂੰ ਵਿਕਾਸ ਪੱਖੋਂ ਮਿਸਾਲੀ ਸੂਬਾ ਬਣਾਇਆ ਜਾਵੇ ਤੇ ਕਰ ਦੇ ਰੂਪ ਵਿੱਚ ਲੋਕਾਂ ਵੱਲੋਂ ਦਿੱਤਾ ਜਾਂਦਾ ਪੈਸਾ ਕੇਵਲ ਲੋਕਾਂ ਦੇ ਸੂਬੇ ਦੀ ਬਿਹਤਰੀ ਲਈ ਖ਼ਰਚ ਹੋਵੇ।ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ ਤੇ ਇੱਕ ਵੀ ਵਾਅਦਾ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਕੁਝ ਹੀ ਸਮੇਂ ਵਿੱਚ ਪੰਜਾਬ ਕੇਵਲ ਦੇਸ਼ ਵਿੱਚ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਮੁੜ ਤੋਂ ਆਪਣੀ ਸ਼ਾਨ ਬਹਾਲ ਕਰੇਗਾ।

]]>
Ukraine ਤੋਂ ਭਾਰਤ ਪਰਤੇ ਵਿਦਿਆਰਥੀਆਂ ਨੇ ਜ਼ਾਹਰ ਕੀਤੀ ਖ਼ੁਸ਼ੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ https://punjabi.newsd5.in/ukraine-%e0%a8%a4%e0%a9%8b%e0%a8%82-%e0%a8%ad%e0%a8%be%e0%a8%b0%e0%a8%a4-%e0%a8%aa%e0%a8%b0%e0%a8%a4%e0%a9%87-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80%e0%a8%86%e0%a8%82/ Wed, 02 Mar 2022 05:12:15 +0000 https://punjabi.newsd5.in/?p=147550 ਨਵੀਂ ਦਿੱਲੀ/ਯੂਕਰੇਨ : ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਉੱਥੇ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਭਾਰਤ ਸਰਕਾਰ ਵੀ ਉਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਭਾਰਤ ਪਰਤ ਕੇ ਖੁਸ਼ ਹਨ।

ਯੂਕ੍ਰੇਨ ਤੋਂ ਆਈ ਮੰਦਭਾਗੀ ਖ਼ਬਰ, ਕਸੂਤਾ ਫਸਿਆ ਰੂਸ, ਵੱਡੇ ਦੇਸ਼ਾਂ ਦਾ ਐਕਸ਼ਨ, ਕੇਂਦਰ ਦਾ ਪੰਜਾਬੀਆਂ ਨਾਲ ਧੋਖਾ

ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਹੈ ਕਿ ਹੋਰ ਭਾਰਤੀਆਂ ਨੂੰ ਵੀ ਜਲਦੀ ਹੀ ਕੱਢ ਲਿਆ ਜਾਵੇਗਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਗੰਗਾ ਅਸਲ ਵਿਚ ਮਦਦਗਾਰ ਹੈ। ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ। ਉੱਥੇ ਹੀ ਦੂਜੇ ਪਾਸੇ ਯੂਕਰੇਨ ਤੋਂ ਕੱਢੇ ਗਏ ਭਾਰਤੀਆਂ ਦਾ ਅੱਜ ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਵਾਗਤ ਕੀਤਾ।

 

]]>
Mansa ਤੋਂ ਟਿਕਟ ਮਿਲਣ ‘ਤੇ Sidhu Moose Wala ਨੇ ਜਤਾਈ ਖੁਸ਼ੀ, ‘ਵਾਹਿਗੁਰੂ ਦੀ ਕ੍ਰਿਪਾ ਨਾਲ ਜਿਤਾਂਗੇ ਚੋਣ’ https://punjabi.newsd5.in/mansa-%e0%a8%a4%e0%a9%8b%e0%a8%82-%e0%a8%9f%e0%a8%bf%e0%a8%95%e0%a8%9f-%e0%a8%ae%e0%a8%bf%e0%a8%b2%e0%a8%a3-%e0%a8%a4%e0%a9%87-sidhu-moose-wala-%e0%a8%a8%e0%a9%87-%e0%a8%9c%e0%a8%a4%e0%a8%be/ Sat, 15 Jan 2022 10:49:33 +0000 https://punjabi.newsd5.in/?p=141802 ਮਾਨਸਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਨੇ ਮਾਨਸਾ ਤੋਂ ਟਿਕਟ ਦਿੱਤੀ ਹੈ।

ਆਪਸ ’ਚ ਭਿੜੇ 3 ਵੱਡੇ ਕਾਂਗਰਸੀ ਲੀਡਰ! ਹਾਈਕਮਾਨ ਤੱਕ ਪਹੁੰਚੀ ਗੱਲ | D5 Channel Punjabi

ਉਥੇ ਹੀ ਟਿਕਟ ਮਿਲਣ ਤੋਂ ਖੁਸ਼ ਹੋਏ ਮੂਸੇ ਵਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਹਲਕੇ ਦੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ। ਵਾਹਿਗੁਰੂ ਦੀ ਕ੍ਰਿਪਾ ਨਾਲ ਅਸੀਂ ਚੋਣ ਲੜਾਂਗੇ ਅਤੇ ਜਿਤਾਂਗੇ ਵੀ। ਜਿੱਤਣ ਤੋਂ ਬਾਅਦ ਅਸੀ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਸਮੱਸਿਆਂਵਾ ਦਾ ਹੱਲ ਕੀਤਾ ਜਾਵੇ। ਜਿੱਤਣ ਤੋਂ ਬਾਅਦ ਬਦਲਾਅ ਜ਼ਰੂਰ ਆਵੇਗਾ।

]]>
ਦਿੱਲੀ ਪੁਲਿਸ ਨੇ 34 ਗੁਮਸ਼ੁਦਾ ਨਾਬਾਲਗਾਂ ਨੂੰ ਲੱਭਿਆ, ਪਰਿਵਾਰ ‘ਚ ਪਰਤੀਆਂ ਖੁਸ਼ੀਆਂ https://punjabi.newsd5.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-34-%e0%a8%97%e0%a9%81%e0%a8%ae%e0%a8%b6%e0%a9%81%e0%a8%a6%e0%a8%be-%e0%a8%a8%e0%a8%be/ Fri, 03 Sep 2021 06:23:54 +0000 https://punjabi.newsd5.in/?p=119684 ਨਵੀਂ ਦਿੱਲੀ : ਦਿੱਲੀ ਪੁਲਿਸ ਨੇ ‘ਖੋਏ ਬੱਚਿਆਂ ਦੀ ਖੋਜ’ ਮੁਹਿੰਮ ਤਹਿਤ 34 ਗੁਮਸ਼ੁਦਾ ਨਾਬਾਲਗਾਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਾ ਕੇ ਉਨ੍ਹਾਂ ਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ ਹੈ। ਦੁਆਰਕਾ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ ਸੰਤੋਸ਼ ਕੁਮਾਰ ਮੀਣਾ ਨੇ ਦੱਸਿਆ ਕਿ ‘ਖੋਏ ਬੱਚਿਆਂ ਦੀ ਖੋਜ’ ਮੁਹਿੰਮ ਤਹਿਤ ਮਨੁੱਖੀ ਤਸਕਰੀ ਵਿਰੋਧੀ ਦਲ ਬੀਤੀ ਅਗਸਤ ਨੂੰ 9 ਮੁੰਡੇ ਅਤੇ 25 ਕੁੜੀਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਾ ਦਿੱਤਾ। ਇਹ ਕਰੀਬ 10 ਤੋਂ 18 ਸਾਲ ਦੀ ਉਮਰ ਦੇ ਨਾਬਾਲਗ ਬੱਚੇ ਹਨ। ਇਨ੍ਹਾਂ ਨਾਬਾਲਗਾਂ ਦੇ ਘਰ ਪਰਤਣ ਨਾਲ ਉਨ੍ਹਾਂ ਦੇ ਪਰਿਵਾਰ ਵਿਚ ਰੌਣਕਾਂ ਪਰਤ ਆਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਵਿਚ ਮਿਲੇ ਕਰੀਬ 20 ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦੇ 24 ਘੰਟਿਆਂ ਦੇ ਅੰਦਰ ਪਤਾ ਲਾ ਕੇ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਗਿਆ, ਜਦਕਿ 10 ਕਈ ਮਹੀਨੇ ਬਾਅਦ ਮਿਲੇ।

🔴LIVE : ਲਾਠੀਚਾਰਜ ’ਤੇ ਭੜਕੀਆਂ ਜਥੇਬੰਦੀਆਂ,ਵੱਡਾ ਐਲਾਨ! ਖੇਤੀ ਮੰਤਰੀ ਦਾ ਬਿਆਨ, ਨਵਜੋਤ ਸਿੱਧੂ ਨੂੰ ਝਟਕਾ!

ਪੁਲਿਸ ਨੂੰ ਇਹ ਬੱਚੇ ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਸੁਧਾਰ ਗ੍ਰਹਿ, ਸੜਕਾਂ ਆਦਿ ਤੋਂ ਮਿਲੇ ਸਨ। ਮੀਣਾ ਨੇ ਦੱਸਿਆ ਕਿ ਜਾਂਚ ਦੌਰਾਨ ਗੁੰਮਸ਼ੁਦਾ ਨਾਬਾਲਗਾਂ ਦੀਆਂ ਤਸਵੀਰਾਂ ਵੱਖ-ਵੱਖ ਵਟਸਐਪ ਸਮੂਹਾਂ ਵਿਚ ਭੇਜੀਆਂ ਗਈਆਂ। ਮੋਬਾਇਲ ਫੋਨ ਦੀ ਨਿਗਰਾਨੀ ਤੋਂ ਇਲਾਵਾ ਲਾਪਤਾ ਹੋਣ ਦੇ ਸੰਭਾਵਿਤ ਖੇਤਰਾਂ ਵਿਚ ਸਥਾਨਕ ਲੋਕਾਂ ਦੀ ਮਦਦ ਲਈ ਗਈ। ਕੋਵਿਡ-ਸਵੈ ਸੇਵਕਾਂ ਅਤੇ ਸਵੈ-ਸੇਵੀ ਸੰਸਥਾਵਾਂ (ਐੱਨ. ਜੀ. ਓ.) ਦੀ ਮਦਦ ਨਾਲ ਕਾਲੋਨੀਆਂ ਅਤੇ ਪਾਰਕਾਂ ਦੇ ਆਲੇ-ਦੁਆਲੇ ਜਨਤਕ ਘੋਸ਼ਣਾ ਪ੍ਰਣਾਲੀ ਤਹਿਤ ਪ੍ਰਚਾਰ-ਪ੍ਰਸਾਰ ਕੀਤੇ ਗਏ। ਇਨ੍ਹਾਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਦਲ ਨੂੰ ਬੱਚਿਆਂ ਨੂੰ ਲੱਭਣ ’ਚ ਸਫ਼ਲਤਾ ਮਿਲੀ।

]]>
Happiness Class ਦੇਖਣ ਪਹੁੰਚੀ ਮੇਲਾਨਿਆ, ਬੱਚਿਆਂ ਨੇ ਟਿੱਕਾ ਲਗਾ ਤੇ ਆਰਤੀ ਉਤਾਰ ਕੀਤਾ ਸਵਾਗਤ https://punjabi.newsd5.in/happiness-class-%e0%a8%a6%e0%a9%87%e0%a8%96%e0%a8%a3-%e0%a8%aa%e0%a8%b9%e0%a9%81%e0%a9%b0%e0%a8%9a%e0%a9%80-%e0%a8%ae%e0%a9%87%e0%a8%b2%e0%a8%be%e0%a8%a8%e0%a8%bf%e0%a8%86-%e0%a8%ac%e0%a9%b1%e0%a8%9a/ Tue, 25 Feb 2020 08:14:55 +0000 https://punjabi.newsd5.in/?p=61570 ਨਵੀਂ ਦਿੱਲੀ : ਭਾਰਤ ਦੌਰੇ ‘ਤੇ ਆਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨਿਆ ਦਿੱਲੀ ਦੇ ਹੈਪੀਨੈੱਸ ਸਕੂਲ ਪਹੁੰਚੀ ਹੈ।ਮੇਲਾਨਿਆ ਦਿੱਲੀ ਦੇ ਨਾਨਕਪੁਰਾ ‘ਚ ਸਥਿਤ ਸਕੂਲ ‘ਚ ਪਹੁੰਚੀ। ਇੱਥੇ ਬੱਚਿਆਂ ਨੇ ਮੇਲਾਨਿਆ ਨੂੰ ਟਿੱਕਾ ਲਗਾਇਆ ਅਤੇ ਆਰਤੀ ਉਤਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ‘ਚ ਮੇਲਾਨਿਆ ਇਕੱਲੀ ਪਹੁੰਚੀ। ਮੇਲਾਨਿਆ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ ਅਤੇ ਇਸ ਗੱਲ ਦਾ ਅਨੁਭਵ ਕਰ ਰਹੀ ਹਨ ਕਿ ਕੇਜਰੀਵਾਲ ਸਰਕਾਰ ਦੀ ਇਹ ਹੈਪੀਨੈੱਸ ਬੱਚਿਆਂ ਨੂੰ ਕਿਵੇਂ ਟੇਂਸ਼ਨ ਫ੍ਰੀ ਰੱਖਦੀ ਹੈ ਅਤੇ ਪੜਾਈ ਨੂੰ ਬੇਹੱਦ ਰੋਚਕ ਅੰਦਾਜ਼ ‘ਚ ਉਨ੍ਹਾਂ ਦੇ ਸਾਹਮਣੇ ਪੇਸ਼ ਕਰਦੀ ਹੈ।

Big Breaking-ਮੰਤਰੀ ਆਸ਼ੂ ਮਾਮਲੇ ‘ਚ ਕੈਪਟਨ ਦੀ ਵੱਡੀ ਕਾਰਵਾਈ

ਮੇਲਾਨਿਆ ਦੇ ਦੌਰੇ ਨੂੰ ਦੇਖਦੇ ਹੋਏ ਇਸ ਸਕੂਲ ਨੂੰ ਵਧੀਆਂ ਢੰਗ ਨਾਲ ਸਜਾਇਆ ਗਿਆ ਹੈ। ਕਲਾਸ ਰੂਮ ‘ਚ ‘Welcome First Lady Melania Trump’ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਚਾਈਲਡ ਕਾਰਨਰ ਸਜਾਇਆ ਗਿਆ ਹੈ। ਮੇਲਾਨਿਆ ਨੇ ਇੱਥੇ ਬੱਚਿਆਂ ਨਾਲ ਗੱਲ ਕੀਤੀ। ਇਸ ਦੌਰਾਨ ਕਲਾਸਰੂਮ ‘ਚ ਮੌਜੂਦ ਅਧਿਆਪਕਾਂ ਨੇ ਉਨ੍ਹਾਂ ਦੀ ਮਦਦ ਕੀਤੀ।ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣੇ ਸਕੂਲਾਂ ‘ਚ ਹੈਪੀਨੈੱਸ ਕੋਰਸ ਲਾਗੂ ਕੀਤਾ ਹੈ। ਇਸਦੇ ਤਹਿਤ ਨਰਸਰੀ ਤੋਂ ਅਠਵੀਂ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ ਪਹਿਲਾਂ ਪੀਰੀਅਡ ‘ਚ ਯਾਨੀ ਕਿ ਲੱਗਭੱਗ 40 ਮਿੰਟ ਵਿੱਚ ਹੈਪੀਨੈੱਸ ‘ਤੇ ਧਿਆਨ ਦਿੱਤਾ ਜਾਂਦਾ ਹੈ।

ਵੱਡੀ ਖ਼ਬਰ-ਦਿੱਲੀ ‘ਚ ਭੜਕੇ ਦੰਗੇ, ਵਿਗੜਿਆ ਮਾਹੌਲ,ਟਰੰਪ ਦੇ ਆਉਣ ਪਹਿਲਾ ਸਾਜਿਸ਼!

ਹੈਪੀਨੈੱਸ ਕਲਾਸ ਵਿੱਚ ਬੱਚਿਆਂ ਵੱਲੋਂ ਯੋਗਾ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਗਿਆਨ,ਮਨੋਰੰਜਕ ਸਬੰਧਿਤ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਹੈਪੀਨੈੱਸ ਕਲਾਸ ਦਾ ਉਦੇਸ਼ ਨਰਸਰੀ ਤੋਂ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਭਾਵਨਾਤਮਕ ਰੂਪ ਨਾਲ ਮਜਬੂਤ ਕਰਨਾ ਹੈ। ਇਸ ਕਲਾਸ ‘ਚ ਬੱਚਿਆਂ ਦੇ ਸੰਪੂਰਨ ਵਿਅਕਤੀਤਵ ਵਿਕਾਸ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਇਸਦੇ ਲਈ ਉਨ੍ਹਾਂ ਨੂੰ ਮੈਡੀਟੇਸ਼ਨ, ਯੋਗ ਸਿਖਾਇਆ ਜਾਂਦਾ ਹੈ।

ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ,ਸ਼ਰੇਆਮ ਕਰੀ ਜਾਂਦੇ ਨੇ ਆਹ ਕੰਮ,ਦੇਖ ਕੇ ਤੁਹਾਨੂੰ ਵੀ ਆ ਜਾਵੇਗੀ ਸ਼ਰਮ

ਹੈਪੀਨੈੱਸ ਕੋਰਸ ਵਿੱਚ ਬੱਚਿਆਂ ਨੂੰ ਕਹਾਣੀਆਂ ਦੇ ਜ਼ਰੀਏ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ। ਉਨ੍ਹਾਂ ਦੀ ਨੈਤਿਕ ਸਿੱਖਿਆ ‘ਤੇ ਧਿਆਨ ਦਿੱਤਾ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਲਾਸ ਦੇ ਜ਼ਰੀਏ ਬੱਚਿਆਂ ਵਿੱਚ ਗੁੱਸਾ, ਈਰਖਾ ਅਤੇ ਨਫਰਤ ਵਰਗੀਆਂ ਨਕਾਰਾਤਮਕ ਭਾਵਨਾਵਾਂ ਨੂੰ ਘੱਟ ਕਰਨਾ ਹੈ ਅਤੇ ਦੋਸਤੀ ਪਰਉਪਕਾਰ ਵਰਗੀਆਂ ਭਾਵਨਾਵਾਂ ਬੱਚਿਆਂ ਵਿੱਚ ਵਿਕਸਿਤ ਕਰਨਾ ਹੈ।

]]>
ਨਵਜੋਤ ਸਿੱਧੂ ਨੇ NRI ਪੰਜਾਬੀਆਂ ਨੂੰ ਦਿੱਤਾ ਨਵਾਂ ਯੰਤਰ, ਲੋਕਾਂ ‘ਚ ਖ਼ੁਸ਼ੀ ਦੀ ਲਹਿਰ https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-nri-%e0%a8%aa%e0%a9%b0%e0%a8%9c%e0%a8%be%e0%a8%ac%e0%a9%80%e0%a8%86%e0%a8%82-%e0%a8%a8-2/ Sat, 02 Feb 2019 11:34:26 +0000 https://punjabi.newsd5.in/?p=42647

]]>