Guru Randhawa – D5 News https://punjabi.newsd5.in Truth Seeking News Network. Sat, 20 Feb 2021 05:59:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Guru Randhawa – D5 News https://punjabi.newsd5.in 32 32 ਗੁਰੂ ਰੰਧਾਵਾ-ਨੇਹਾ ਕੱਕੜ ਨਾਲ ਕਰਨਗੇ ਕੰਮ, ਦੇਖੋ ਰੋਮਾਂਟਿਕ ਅੰਦਾਜ਼ https://punjabi.newsd5.in/%e0%a8%97%e0%a9%81%e0%a8%b0%e0%a9%82-%e0%a8%b0%e0%a9%b0%e0%a8%a7%e0%a8%be%e0%a8%b5%e0%a8%be-%e0%a8%a8%e0%a9%87%e0%a8%b9%e0%a8%be-%e0%a8%95%e0%a9%b1%e0%a8%95%e0%a9%9c-%e0%a8%a8%e0%a8%be%e0%a8%b2/ Sat, 20 Feb 2021 05:59:24 +0000 https://punjabi.newsd5.in/?p=92222 ਮੁੰਬਈ : ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਨੇਹਾ ਕੱਕੜ ਜਲਦੀ ਹੀ ਇੱਕ ਰੋਮਾਂਟਿਕ ਗਾਣੇ ‘ਚ ਨਜ਼ਰ ਆਉਣ ਵਾਲੇ ਹੈ। ਉਨ੍ਹਾਂ ਦੇ ਗਾਣੇ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਗਾਣੇ ਦਾ ਨਾਮ ‘ਅੋਰ ਪਿਆਰ ਕਰਨਾ ਹੈ’ ਹੈ। ਇਸ ਗੱਲ ਦੀ ਜਾਣਕਾਰੀ ਨੇਹਾ ਕੱਕੜ ‘ਤੇ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰੀਏ ਫੈਂਸ ਨੂੰ ਦਿੱਤੀ ਹੈ।

ਟਰਾਲੀਆਂ ਭਰ-ਭਰ ਦਿੱਲੀ ਨੂੰ ਵਧੇ ਕਿਸਾਨ,ਦੇਖ ਸੁੱਕਣ ਲੱਗੇ ਮੋਦੀ ਦੇ ਸਾਂਹ

ਜੇਕਰ ਗੁਰੂ ‘ਤੇ ਨੇਹਾ ਦੇ ਨਵੇਂ ਗਾਣੇ ‘ਅੋਰ ਪਿਆਰ ਕਰਨਾ ਹੈ’ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਗਾਣਾ ਬੇਹੱਦ ਧਮਾਕੇਦਾਰ ਹੋਣ ਵਾਲਾ ਹੈ। ਇਸ ਗਾਣੇ ਨੂੰ ਲੈ ਕੇ ਦੋਨਾਂ ਦੇ ਫੈਂਸ ਉਤਸਾਹਿਤ ਹਨ। ਗੁਰੂ ਰੰਧਾਵਾ ਹੁਣ ਤੱਕ ਹਿੰਦੀ ਮਿਡੀਅਮ, ਸਿਮਰਨ, ਤੁਮਾਹਰੀ ਸੁਲੁ, ਸੋਨੂੰ ਕੇ ਟੀਟੂ ਕੀ ਸਵੀਟੀ, ਦਿੱਲ ਜੰਗਲੀ , ਬਧਾਈ ਹੋ, ਸਾਹੋ, ਅਰਜੁਨ ਪਟਿਆਲਾ ਵਰਗੀਆਂ ਫਿਲਮਾਂ ਦੇ ਲਈ ਗਾ ਚੁੱਕੇ ਹਨ। ਪਾਲੀਵੁੱਡ ਦੇ ਅਲਾਵਾ ਗੁਰੂ ਰੰਧਾਵਾ ਬਾਲੀਵੁੱਡ ਇੰਡਸਟਰੀ ‘ਚ ਵੀ ਕਾਫੀ ਵਾਹ-ਵਾਹੀ ਕਰਵਾ ਚੁੱਕੇ ਹਨ।

]]>
Mumbai ਦੇ Club Party ‘ਚ Corona ਨਿਯਮਾਂ ਦੀ ਉਲੰਘਣਾ ਕਰਨ ‘ਚ ਹੋਈ ਰੇਡ, ਸੁਰੈਸ਼ ਰੈਨਾ, ਗਾਇਕ ਗੁਰੂ ਰੰਧਾਵਾ ਸਮੇਤ 34 ਲੋਕ ਗਿਰਫ਼ਤਾਰ https://punjabi.newsd5.in/mumbai-%e0%a8%a6%e0%a9%87-club-party-%e0%a8%9a-corona-%e0%a8%a8%e0%a8%bf%e0%a8%af%e0%a8%ae%e0%a8%be%e0%a8%82-%e0%a8%a6%e0%a9%80-%e0%a8%89%e0%a8%b2%e0%a9%b0%e0%a8%98%e0%a8%a3%e0%a8%be-%e0%a8%95/ Tue, 22 Dec 2020 10:05:04 +0000 https://punjabi.newsd5.in/?p=83678 ਮੁੰਬਈ : ਮਹਾਰਾਸ਼ਟਰ ਦੇ ਇੱਕ ਕਲੱਬ ‘ਚ ਪਾਰਟੀ ਕਰ ਰਹੇ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਚਲਦੇ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਸਮੇਤ ਲਗਭਗ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਮੁੰਬਈ ‘ਚ ਨਾਇਟ ਕਰਫਿਊ ਲਾਗੂ ਹੈ। ਇਸ ਤੋਂ ਬਾਅਦ ਕਲੱਬ ‘ਚ ਤੜਕੇ ਕਰੀਬ 3:30 ਵਜੇ ਛਾਪਾ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਰੇਸ਼ ਰੈਨਾ, ਪੰਜਾਬੀ ਗਾਇਕ ਗੁਰੂ ਰੰਧਾਵਾ ਸਹਿਤ ਕਈ ਸੇਲਿਬ੍ਰਿਟੀ ਲੋਕ ਇਸ ਪਾਰਟੀ ‘ਚ ਸ਼ਾਮਿਲ ਸੀ। ਉਨ੍ਹਾਂ ਸਾਰਿਆਂ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

BIG BREAKING ਯੂਥ ਕਾਂਗਰਸ ਦਾ ਪਿਆ ਪੁਲਿਸ ਨਾਲ ਪੇਚਾ,ਬੱਸਾਂ-ਬੱਸਾਂ ਭਰ ਚੁੱਕੇ ਕਾਂਗਰਸੀ !

ਜਾਣਕਾਰੀ ਦੇ ਮੁਤਾਬਕ, ਜਿਨ੍ਹਾਂ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ‘ਚ ਕ੍ਰਿਕਟਰ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ ਸਮੇਤ ਹੋਰ ਲੋਕ ਸ਼ਾਮਿਲ ਸਨ। ਹਾਲਾਂਕਿ, ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਨੂੰ ਬਾਅਦ ‘ਚ ਬੇਲ ਮਿਲ ਗਈ। ਇਸ ਤੋਂ ਇਲਾਵਾ ਕੁੱਝ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਪੁਲਿਸ ਨੇ ਉਨ੍ਹਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੁੰਬਈ ‘ਚ ਏਅਰਪੋਰ ਦੇ ਕੋਲ ਮੌਜੂਦ JW Marriott ਹੋਟਲ ਦੇ ਕਲੱਬ ‘ਚ ਇਹ ਪਾਰਟੀ ਚੱਲ ਰਹੀ ਸੀ, ਜਿਸ ‘ਚ ਕੋਰੋਨਾ ਨਿਯਮਾਂ ਦੀ ਉਲੰਘਣਾ ਹੋਈ ਸੀ।

]]>