Gurdev Singh Dosanjh – D5 News https://punjabi.newsd5.in Truth Seeking News Network. Thu, 18 Nov 2021 10:52:56 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Gurdev Singh Dosanjh – D5 News https://punjabi.newsd5.in 32 32 23 ਨਵੰਬਰ ਨੂੰ Charanjit Singh Channi ਜਾਣਗੇ ਬੰਗਾ https://punjabi.newsd5.in/23-%e0%a8%a8%e0%a8%b5%e0%a9%b0%e0%a8%ac%e0%a8%b0-%e0%a8%a8%e0%a9%82%e0%a9%b0-charanjit-singh-channi-%e0%a8%9c%e0%a8%be%e0%a8%a3%e0%a8%97%e0%a9%87-%e0%a8%ac%e0%a9%b0%e0%a8%97%e0%a8%be/ Thu, 18 Nov 2021 10:52:56 +0000 https://punjabi.newsd5.in/?p=132935 ਬੰਗਾ: ਪੰਜਾਬ ਦੇ ਮੁੱਖ ਮੰਤਰੀ Charanjit Singh Channi ਬੰਗਾ ਹਲਕੇ ਦੇ ਦੌਰੇ ‘ਤੇ ਜਾਣਗੇ , 23 ਨਵੰਬਰ ਨੂੰ Charanjit Channi ਪੰਚਾਇਤਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਵੀ ਸੁਣਨਗੇ।ਕਾਂਗਰਸ ਪਾਰਟੀ ਦੇ ਸੀਨੀਅਰ ਆਗੂ Gurdev Singh Dosanjh ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।

Kisan Bill 2020 : Modi ਦਾ ਟੁੱਟਿਆ ਹੰਕਾਰ, ਖੁਸ਼ ਹੋਏ ਕਿਸਾਨ, Supreme Court ਨੇ ਪਾਈ ਝਾੜ | D5 Channel Punjabi

ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ Channi ਹਲਕੇ ਦੇ ਅਧੂਰੇ ਕੰਮਾਂ ਦੀ ਰਿਪੋਰਟ ਤਿਆਰ ਕਰ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਪਿੰਡਾਂ ਦੇ ਵਿਕਾਸ ਕੰਮਾਂ ਲਈ Charanjit Channi ਗਰਾਂਟਾਂ ਦੇਣਗੇ।ਇਸ ਨੂੰ ਲੈ ਕੇ ਪਾਰਟੀ ਵਰਕਰਾਂ ਦੀ ਬੰਗਾ ਵਿਖੇ ਮੀਟਿੰਗ ਹੋਈ।

]]>