GREETS – D5 News https://punjabi.newsd5.in Truth Seeking News Network. Tue, 01 Mar 2022 04:59:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png GREETS – D5 News https://punjabi.newsd5.in 32 32 Mahashivratri 2022 : ਰਾਹੁਲ ਗਾਂਧੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ https://punjabi.newsd5.in/mahashivratri-2022-%e0%a8%b0%e0%a8%be%e0%a8%b9%e0%a9%81%e0%a8%b2-%e0%a8%97%e0%a8%be%e0%a8%82%e0%a8%a7%e0%a9%80-%e0%a8%a8%e0%a9%87-%e0%a8%a6%e0%a9%87%e0%a8%b6-%e0%a8%b5%e0%a8%be%e0%a8%b8%e0%a9%80/ Tue, 01 Mar 2022 04:57:40 +0000 https://punjabi.newsd5.in/?p=147419 ਨਵੀਂ ਦਿੱਲੀ : ਦੇਸ਼ ਭਰ ‘ਚ ਲੋਕ ਅੱਜ ਮਹਾਂ ਸ਼ਿਵਰਾਤਰੀ ਧੂਮ ਧਾਮ ਨਾਲ ਮਨਾ ਰਹੇ ਹਨ। ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਲੋਕਾਂ ਨੂੰ ਇਸਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਜਲਦ ਵਾਪਸ ਆਉਣਗੇ ਫਸੇ ਵਿਦਿਆਰਥੀ, ਸਰਕਾਰ ਨੇ ਚੁੱਕਿਆ ਵੱਡਾ ਕਦਮ, ਹੈਲਪਲਾਈਨ ਨੰਬਰ ਜਾਰੀ!

ਰਾਹੁਲ ਗਾਂਧੀ ਨੇ ਟਵੀਟ ਕਰ ਲਿਖਿਆ ਸ਼ਿਵ ਸਾਹਸ ਹੈ। ਸ਼ਿਵ ਸੱਚ ਹੈ। ਮਹਾਂ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ।

]]>
ਬਨਵਾਰੀਲਾਲ ਪੁਰੋਹਿਤ ਨੇ ਲੋਕਾਂ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਦਿੱਤੀ ਵਧਾਈ https://punjabi.newsd5.in/%e0%a8%ac%e0%a8%a8%e0%a8%b5%e0%a8%be%e0%a8%b0%e0%a9%80%e0%a8%b2%e0%a8%be%e0%a8%b2-%e0%a8%aa%e0%a9%81%e0%a8%b0%e0%a9%8b%e0%a8%b9%e0%a8%bf%e0%a8%a4-%e0%a8%a8%e0%a9%87-%e0%a8%b2%e0%a9%8b%e0%a8%95/ Sat, 01 Jan 2022 05:38:37 +0000 https://punjabi.newsd5.in/?p=140353 ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੱਤੀ। ਰਾਜਪਾਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਨਵੇਂ ਸਾਲ ਦਾ ਹਮੇਸ਼ਾ ਨਵੀਆਂ ਉਮੀਦਾਂ ਅਤੇ ਉਮੰਗਾਂ ਨਾਲ ਸਵਾਗਤ ਕੀਤਾ ਜਾਂਦਾ ਹੈ, ਜਿਸ ਨੂੰ ਜੋਸ਼, ਦ੍ਰਿੜਤਾ ਅਤੇ ਸਮਰਪਣ ਨਾਲ ਮਿਲ ਕੇ ਕੰਮ ਕਰਨ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।

Khabran Da Sira: ਕਿਸਾਨਾਂ ਦਾ ਐਲਾਨ, ਚਿੰਤਾ ‘ਚ BJP, ਕਾਂਗਰਸ ‘ਚ ਘਮਾਸਾਣ, ਚੋਣਾਂ ਤੋਂ ਪਿੱਛੇ ਹਟੀਆਂ ਜਥੇਬੰਦੀਆਂ

ਉਨ੍ਹਾਂ ਕਿਹਾ ਕਿ ਅਸੀਂ ਇਸ ਸਾਲ ਨੂੰ, ਜਿਸ ਨੇ ਘਾਤਕ ਮਹਾਂਮਾਰੀ ਦੇ ਵਿਰੁੱਧ ਸਾਡੀ ਸੰਯੁਕਤ ਲੜਾਈ ਨਾਲ ਸਾਨੂੰ ਜੀਵਨ ਦੇ ਬਹੁਤ ਸਾਰੇ ਸਬਕ ਸਿਖਾਏ ਹਨ, ਨੂੰ ਅਲਵਿਦਾ ਕਹਿਣ ਦੇ ਨਾਲ-ਨਾਲ ਆਓ ਅਸੀਂ ਨਵੇਂ ਸਾਲ ਦਾ ਖ਼ੁਸ਼ੀ, ਆਸ਼ਾਵਾਦ ਅਤੇ ਉਮੀਦ ਦੀ ਭਾਵਨਾ ਨਾਲ ਸਵਾਗਤ ਕਰੀਏ। ਉਨ੍ਹਾਂ ਕਿਹਾ ਕਿ ਆਓ ਉਮੀਦ ਕਰੀਏ ਕਿ ਨਵੇਂ ਸਾਲ ਵਿੱਚ ਸਾਨੂੰ ਖੁਸ਼ਗਵਾਰ ਸੁਨੇਹੇ ਮਿਲਣ, ਸੁਹਾਵਣੀਆਂ ਚੀਜ਼ਾਂ ਦੇਖਣ ਨੂੰ ਮਿਲਣ ਅਤੇ ਅਸੀਂ ਆਪਣਾ ਜੀਵਨ ਸੰਤੁਸ਼ਟੀ ਤੇ ਸ਼ਾਂਤੀ ਨਾਲ ਬਤੀਤ ਕਰੀਏ। ਉਹਨਾਂ ਨੇ ਸਾਰੇ ਲੋਕਾਂ ਦੇ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ।

 

 

]]>
CM Channi ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ Constitution Day ਦੀਆਂ ਸ਼ੁਭਕਾਮਨਾਵਾਂ, ‘ਇਸ ਦਿਨ ਦੀ ਭਾਵਨਾ ਨੂੰ ਬਣਾਏ ਰੱਖਣ ਦਾ ਲਈਏ ਸੰਕਲਪ’ https://punjabi.newsd5.in/cm-channi-%e0%a8%a8%e0%a9%87-%e0%a8%a6%e0%a9%87%e0%a8%b6-%e0%a8%b5%e0%a8%be%e0%a8%b8%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80%e0%a8%86/ Fri, 26 Nov 2021 06:23:54 +0000 https://punjabi.newsd5.in/?p=134306 ਚੰਡੀਗੜ੍ਹ : ਅੱਜ ਦਾ ਦਿਨ ਪੂਰੇ ਦੇਸ਼ ‘ਚ ਸੰਵਿਧਾਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Breaking News : Captain ਦੇ ਸਾਹਮਣੇ Mayor ਨਾਲ ਖਿੱਚ-ਧੂਹ, Mayor ਹੋਇਆ Live || D5 Channel Punjabi

ਉਨ੍ਹਾਂ ਨੇ ਕਿਹਾ ਕਿ ਸਮਾਨਤਾ, ਆਜ਼ਾਦੀ ਅਤੇ ਨਿਆਂ ਦੇ ਸਿਧਾਂਤ ‘ਤੇ ਆਧਾਰਿਤ ਸੰਵਿਧਾਨ ਦੇਣ ਲਈ ਮੈਂ ਸਾਡੇ ਸੰਵਿਧਾਨ ਦੇ ਪਿਤਾ ਡਾ. ਬੀ.ਆਰ.ਅੰਬੇਡਕਰ ਜੀ ਨੂੰ ਸਲਾਮ ਕਰਦਾ ਹਾਂ। ਆਓ ਜੀ ਸੰਵਿਧਾਨ ਦਿਵਸ ਦੀ ਭਾਵਨਾ ਨੂੰ ਬਣਾਏ ਰੱਖਣ ਦਾ ਸੰਕਲਪ ਲਈਏ।

]]>
ਜਨਮ ਅਸ਼ਟਮੀ ਮੌਕੇ ‘ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ https://punjabi.newsd5.in/%e0%a8%9c%e0%a8%a8%e0%a8%ae-%e0%a8%85%e0%a8%b6%e0%a8%9f%e0%a8%ae%e0%a9%80-%e0%a8%ae%e0%a9%8c%e0%a8%95%e0%a9%87-%e0%a8%a4%e0%a9%87-pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%a6/ Mon, 30 Aug 2021 06:24:10 +0000 https://punjabi.newsd5.in/?p=119050 ਨਵੀਂ ਦਿੱਲੀ : ਦੇਸ਼ ਭਰ ‘ਚ ਅੱਜ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦੇ ਜਨਮ ਦਾ ਜਸ਼ਨ ਮਨਾਉਣ ਲਈ ਦੇਸ਼ ਭਰ ਵਿਚ ਜਨਮ ਅਸ਼ਟਮੀ ਮਨਾਈ ਜਾਂਦੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਮੋਦੀ ਨੇ ਟਵੀਟ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਜੈ ਸ਼੍ਰੀ ਕ੍ਰਿਸ਼ਨ!

]]>
PM ਮੋਦੀ ਨੇ ਜਗਨਨਾਥ ਰੱਥ ਯਾਤਰਾ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ https://punjabi.newsd5.in/pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%9c%e0%a8%97%e0%a8%a8%e0%a8%a8%e0%a8%be%e0%a8%a5-%e0%a8%b0%e0%a9%b1%e0%a8%a5-%e0%a8%af%e0%a8%be%e0%a8%a4%e0%a8%b0%e0%a8%be-%e0%a8%a6/ Mon, 12 Jul 2021 05:22:37 +0000 https://punjabi.newsd5.in/?p=111956 ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦੇ ਤੰਦਰੁਸਤ ਜੀਵਨ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, ‘‘ਰੱਥ ਯਾਤਰਾ ਦੇ ਵਿਸ਼ੇਸ਼ ਮੌਕੇ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਅਸੀ ਭਗਵਾਨ ਜਗਨਨਾਥ ਨੂੰ ਨਮਨ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਉਹ ਸਾਰਿਆਂ ਨੂੰ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ। ਜੈ ਜਗਨਨਾਥ। ’’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਗਨਨਾਥ ਯਾਤਰਾ ਦੇ ਸ਼ੁੱਭ ਮੌਕੇ ਅਹਿਮਦਾਬਾਦ ਦੇ ਜਗਨਨਾਥ ਮੰਦਰ ’ਚ ਮੰਗਲਾ ਆਰਤੀ ’ਚ ਹਿੱਸਾ ਲਿਆ। ਸ਼ਾਹ ਨੇ ਟਵੀਟ ਕਰ ਕੇ ਕਿਹਾ ਕਿ ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਮੌਕੇ ’ਤੇ ਮੈਂ ਅਹਿਮਦਾਬਾਦ ਦੇ ਜਗਨਨਾਥ ਮੰਦਰ ਵਿਚ ਕਈ ਸਾਲਾਂ ਤੋਂ ਮੰਗਲਾ ਆਰਤੀ ਵਿਚ ਹਿੱਸਾ ਲੈਂਦਾ ਆ ਰਿਹਾ ਹਾਂ ਅਤੇ ਹਰ ਵਾਰ ਇੱਥੇ ਇਕ ਵੱਖਰੀ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਅੱਜ ਵੀ ਮਹਾਪ੍ਰਭੂ ਦੀ ਪੂਜਾ ਕਰਨ ਦਾ ਸੌਭਾਗ ਮਿਲਿਆ। ਭਗਵਾਨ ਜਗਨਨਾਥ ਸਾਰਿਆਂ ’ਤੇ ਸਦਾ ਆਪਣੀ ਕ੍ਰਿਪਾ ਅਤੇ ਆਸ਼ੀਰਵਾਦ ਬਣਾ ਕੇ ਰੱਖਣ।

ਉਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗਵਾਨ ਜਗਨਨਾਥ ਰੱਥ ਯਾਤਰਾ ਦੇ ਮੌਕੇ ਅੱਜ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਕੋਵਿੰਦ ਨੇ ਟਵੀਟ ਕਰ ਕੇ ਕਿਹਾ ਕਿ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਸ਼ੁੱਭ ਮੌਕੇ ’ਤੇ ਸਾਰੇ ਦੇਸ਼ ਵਾਸੀਆਂ, ਵਿਸ਼ੇਸ਼ ਰੂਪ ਨਾਲ ਓਡੀਸ਼ਾ ਵਿਚ ਸਾਰੇ ਸ਼ਰਧਾਲੂਆਂ ਨੂੰ ਮੇਰੀ ਦਿਲੋਂ ਵਧਾਈ। ਉਨ੍ਹਾਂ ਨੇ ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਜਗਨਨਾਥ ਦੇ ਆਸ਼ੀਰਵਾਦ ਨਾਲ ਸਾਰੇ ਦੇਸ਼ ਵਾਸੀਆਂ ਦਾ ਜੀਵਨ ਸੁੱਖੀ, ਖ਼ੁਸ਼ਹਾਲ ਅਤੇ ਸਿਹਤਮੰਦ ਬਣਿਆ ਰਹੇ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਇਸ ਵਾਰ ਕਰਫਿਊ ਦੇ ਵਿੱਚ ਕੱਢੀ ਜਾ ਰਹੀ ਹੈ ਤਾਂ ਕਿ ਲੋਕ ਇਸ ‘ਚ ਸ਼ਾਮਿਲ ਨਾ ਹੋ ਸਕਣ। ਪੁਰੀ ‘ਚ ਲਗਾਤਾਰ ਦੂਜੀ ਵਾਰ ਸ਼ਰਧਾਲੂਆਂ ਦੀ ਹਾਜ਼ਰੀ ਦੇ ਬਿਨਾਂ ਹੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਥੇ ਐਤਵਾਰ ਰਾਤ 8 ਵਜੇ ਤੋਂ ਅਗਲੇ ਦੋ ਦਿਨ ਲਈ ਕਰਫਿਊ ਲਗਾ ਦਿੱਤਾ ਹੈ।

ਦਿੱਲੀ ਤੋਂ ਆਈ ਵੱਡੀ ਖ਼ਸ਼ਖਬਰੀ , ਹਲਵਾਈਆਂ ਨੂੰ ਦੇ ਦਿੱਤੇ ਲੱਡੂਆਂ ਦੇ ਆਰਡਰ!

ਅਧਿਕਾਰੀਆਂ ਮੁਤਾਬਕ ਜਨਤਾ ਦੇ ਹਿੱਸਾ ਨਾ ਲੈਣ ਤੋਂ ਇਲਾਵਾ 144ਵੀਂ ਰੱਥ ਯਾਤਰਾ ਦਾ ਪ੍ਰਬੰਧ ਸਾਦੇ ਤਰੀਕੇ ਨਾਲ ਘੱਟ ਸਮੇਂ ‘ਚ ਕੀਤਾ ਗਿਆ ਹੈ। ਇਸ ਵਾਰ 12 ਘੰਟਿਆਂ ਦੇ ਸਥਾਨ ‘ਤੇ 4 – 5 ਘੰਟਿਆਂ ‘ਚ ਯਾਤਰਾ ਖ਼ਤਮ ਹੋ ਜਾਵੇਗੀ। ਹਾਲਾਂਕਿ ਇਹ ਪਹਿਲਾਂ ਦੀ ਤਰ੍ਹਾਂ ਹੀ 19 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਸੂਬਾ ਪ੍ਰਸ਼ਾਸਨ ਅਤੇ ਮੰਦਿਰ ਅਧਿਕਾਰੀਆਂ ਨੇ ਜਨ ਭਾਗੀਦਾਰੀ ਦੇ ਬਿਨਾਂ ਸਾਦੇ ਤਰੀਕੇ ਨਾਲ ਰੱਥ ਯਾਤਰਾ ਕੱਢਣ ਦੇ ਸਾਰੇ ਇੰਤਜ਼ਾਮ ਕੀਤੇ ਹਨ।

]]>
ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਲੋਹੜੀ ਦੀ ਵਧਾਈ https://punjabi.newsd5.in/%e0%a8%b8%e0%a8%aa%e0%a9%80%e0%a8%95%e0%a8%b0-%e0%a8%b0%e0%a8%be%e0%a8%a3%e0%a8%be-%e0%a8%95%e0%a9%87-%e0%a8%aa%e0%a9%80-%e0%a8%b8%e0%a8%bf%e0%a9%b0%e0%a8%98-%e0%a8%b5%e0%a9%b1%e0%a8%b2%e0%a9%8b/ Wed, 13 Jan 2021 03:38:42 +0000 https://punjabi.newsd5.in/?p=86472 ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਲੋਕਾਂ ਨੂੰ ਲੋਹੜੀ ਦੇ ਸ਼ੁਭ ਮੌਕੇ ’ਤੇ ਨਿੱਘੀ ਮੁਬਾਰਕਬਾਦ ਦਿੱਤੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਇਨ੍ਹਾਂ ਕਾਨੂੰਨਾਂ ਬਾਬਤ ਖ਼ਦਸ਼ਿਆਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ।

ਕਿਸਾਨਾਂ ਦੇ ਪ੍ਰਧਾਨ ਦਾ ਪਿਆ ਨਰਿੰਦਰ ਤੋਮਰ ਨਾਲ ਪੇਚਾ,ਮੀਟਿੰਗ ‘ਚ ਹੋਵੇਗਾ ਵੱਡਾ ਖੁਲਾਸਾ?

ਆਪਣੇ ਵਧਾਈ ਸੰਦੇਸ਼ ਵਿੱਚ ਸਪੀਕਰ ਨੇ ਕਿਹਾ ਕਿ ਤਿਉਹਾਰ ਸਾਡੀ ਸਮੁੱਚੀ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ ਜੋ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਮਿਲਵਰਤਣ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੇ ਹਨ। ਸੂਬੇ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਪ੍ਰਾਰਥਨਾ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਜਸ਼ਨ ਸਾਡੇ ਸਮਾਜ ਦੇ ਸਮੂਹ ਵਰਗਾਂ ਨੂੰ ਆਪਸੀ ਪਿਆਰ ਅਤੇ ਹਮਦਰਦੀ ਦੀ ਭਾਵਨਾ ਨਾਲ ਜੋੜਦੇ ਹਨ।

]]>
ਆਹ ਨੌਜਵਾਨਾਂ ਨੇ ਸਿਰਾ ਕਰਾਤਾ ! ਕਾਂਗਰਸ ਦੇ ਵੱਡੇ ਲੀਡਰ ਨੂੰ ਪਾਇਆ ‘ਘੇਰਾ’ https://punjabi.newsd5.in/%e0%a8%86%e0%a8%b9-%e0%a8%a8%e0%a9%8c%e0%a8%9c%e0%a8%b5%e0%a8%be%e0%a8%a8%e0%a8%be%e0%a8%82-%e0%a8%a8%e0%a9%87-%e0%a8%b8%e0%a8%bf%e0%a8%b0%e0%a8%be-%e0%a8%95%e0%a8%b0%e0%a8%be%e0%a8%a4%e0%a8%be-2/ Thu, 02 May 2019 13:02:23 +0000 https://punjabi.newsd5.in/?p=48288

]]>