Grambling State University Firing – D5 News https://punjabi.newsd5.in Truth Seeking News Network. Mon, 18 Oct 2021 10:49:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Grambling State University Firing – D5 News https://punjabi.newsd5.in 32 32 Grambling State University ਵਿੱਚ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਅਤੇ 7 ਜ਼ਖਮੀ ਹੋਏ https://punjabi.newsd5.in/grambling-state-university-%e0%a8%b5%e0%a8%bf%e0%a9%b1%e0%a8%9a-%e0%a8%97%e0%a9%8b%e0%a8%b2%e0%a9%80%e0%a8%ac%e0%a8%be%e0%a8%b0%e0%a9%80-%e0%a8%9a-%e0%a8%87%e0%a9%b1%e0%a8%95-%e0%a8%b5%e0%a8%bf/ Mon, 18 Oct 2021 10:49:01 +0000 https://punjabi.newsd5.in/?p=127749 ਗ੍ਰੈਬਲਿੰਗ ਸਟੇਟ ਯੂਨੀਵਰਸਿਟੀ ਵਿੱਚ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।ਚਾਰ ਦਿਨਾਂ ਵਿੱਚ ਲੁਈਸਿਆਨਾ ਸੰਸਥਾ ਵਿੱਚ ਇਹ ਦੂਜੀ ਗੋਲੀਬਾਰੀ ਹੈ[ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਯੂਨੀਵਰਸਿਟੀ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਯੂਨੀਵਰਸਿਟੀ ਦੇ ਕੈਂਪਸ ਕਵਾਡ ਵਿੱਚ ਹੋਈ।

Kisan Bill 2020 : ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ! ਗ੍ਰਹਿ ਮੰਤਰੀ ਦੀ ਜਾਊ ਕੁਰਸੀ? || D5 Channel Punjabi

ਮਾਰਿਆ ਗਿਆ ਵਿਅਕਤੀ ਇੱਥੇ ਵਿਦਿਆਰਥੀ ਨਹੀਂ ਸੀ। ਜ਼ਖ਼ਮੀਆਂ ਵਿੱਚੋਂ ਇੱਕ ਦੀ ਪਛਾਣ ਇੱਥੇ ਵਿਦਿਆਰਥੀ ਵਜੋਂ ਹੋਈ ਹੈ।ਦੂਜੇ ਜ਼ਖਮੀਆਂ ਦੀ ਪਛਾਣ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।ਘਟਨਾ ਦੇ ਮੱਦੇਨਜ਼ਰ, ਐਤਵਾਰ ਨੂੰ ‘Home Coming’ ਪ੍ਰੋਗਰਾਮ ਦੇ ਨਾਲ ਸੋਮਵਾਰ-ਮੰਗਲਵਾਰ ਦੀਆਂ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ[ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਵਿੱਚ ਰਾਤ 9.30 ਵਜੇ ਤੋਂ ਸਵੇਰੇ 6.30 ਵਜੇ ਤੱਕ ਕਰਫਿਊ ਰਹੇਗਾ।

Punjab Election 2022 : CM ਨੇ ਮੁਲਾਜ਼ਮਾਂ ਨੂੰ ਸੁਣਾਈ ਖੁਸ਼ਖਬਰੀ, Punjab ਵਾਸੀਆਂ ਲਈ ਰਾਹਤ || D5 Channel Punjabi

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੀ ਗੋਲੀਬਾਰੀ ਦੀ ਘਟਨਾ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਸੰਸਥਾ ਦੇ ਵਿਦਿਆਰਥੀ ਨਹੀਂ ਸਨ।ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਸ਼ੱਕੀ ਜਾਟਾਵੀਅਸ ਕੈਰੋਲ (18) ਨੂੰ ਅਜੇ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।

]]>