got – D5 News https://punjabi.newsd5.in Truth Seeking News Network. Wed, 10 Nov 2021 03:41:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png got – D5 News https://punjabi.newsd5.in 32 32 Breaking : Mohinder Singh Kaypee ਨੂੰ ਮਿਲਿਆ Cabinet ਮੰਤਰੀ ਦਾ ਰੈਂਕ https://punjabi.newsd5.in/breaking-mohinder-singh-kaypee-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%bf%e0%a8%86-cabinet-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a8%be-%e0%a8%b0%e0%a9%88/ Wed, 10 Nov 2021 03:41:24 +0000 https://punjabi.newsd5.in/?p=131275 ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੀਨੀਅਰ ਕਾਂਗਰਸੀ ਨੇਤਾ Mohinder Singh Kaypee ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੈ।

ਕਿਸਾਨਾਂ ਨੇ ਘੇਰ ਲਿਆ ਕੈਬਨਿਟ ਮੰਤਰੀ, ਪੁੱਛੇ ਤਿੱਖੇ ਸਵਾਲ, ਮੰਤਰੀ ਨੂੰ ਨਹੀਂ ਆਇਆ ਜਵਾਬ, ਸੜਕ ‘ਤੇ ਲੰਮੇ ਪਏ ਕਿਸਾਨ

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮਹਿੰਦਰ ਸਿੰਘ ਕੇ.ਪੀ.ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਕੇ.ਪੀ. ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ।

]]>
ਬੇਅਦਬੀ ਮਾਮਲਾ : 2 ਡੇਰਾ ਸਮਰਥਕਾਂ ਨੂੰ High Court ਤੋਂ ਮਿਲੀ ਜ਼ਮਾਨਤ https://punjabi.newsd5.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%ae%e0%a8%be%e0%a8%ae%e0%a8%b2%e0%a8%be-2-%e0%a8%a1%e0%a9%87%e0%a8%b0%e0%a8%be-%e0%a8%b8%e0%a8%ae%e0%a8%b0%e0%a8%a5%e0%a8%95%e0%a8%be/ Tue, 12 Oct 2021 04:40:32 +0000 https://punjabi.newsd5.in/?p=126627 ਚੰਡੀਗੜ੍ਹ : ਬੇਅਦਬੀ ਮਾਮਲੇ ‘ਚ ਫਸੇ 2 ਡੇਰਾ ਸਮਰਥਕਾਂ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਪੰਜਾਬ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ ਕਿ ਦੋਵੇਂ ਮਾਮਲੇ ਦੀ ਜਾਂਚ ‘ਚ ਸ਼ਾਮਿਲ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਦੀ ਜ਼ਰੂਰਤ ਨਹੀਂ ਹੈ।

Khabran Da Sira🔴LIVE: ਦੇਸ਼ ਭਰ ‘ਚ BJP ਨੂੰ ਝਟਕੇ, ਬੇਜ਼ਮੀਨੇ ਬਣਨਗੇ ਜ਼ਮੀਨਾਂ ਦੇ ਮਾਲਕ,ਰਾਜੇਵਾਲ ਨੇ ਘੇਰਿਆ ਸੁਖਬੀਰ

ਪੁਲਿਸ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਤੋਂ ਬਾਅਦ ਜੱਜ ਅਮੋਲ ਰਤਨ ਸਿੰਘ ਨੇ ਦੋਵਾਂ ਨੂੰ ਜ਼ਮਾਨਤ ਦਿੰਦੇ ਹੋਏ ਪੁਲਿਸ ਨੂੰ ਆਦੇਸ਼ ਦਿੱਤੇ ਕਿ ਜੇਕਰ ਅੱਗੇ ਪੁਲਿਸ ਨੂੰ ਇਨ੍ਹਾਂ ਦੀ ਜ਼ਰੂਰਤ ਪਏ ਤਾਂ ਅਜਿਹਾ ਕਰਨ ਤੋਂ 10 ਦਿਨ ਪਹਿਲਾਂ ਇਨ੍ਹਾਂ ਦੋਵਾਂ ਨੂੰ ਨੋਟਿਸ ਦੇਣਾ ਹੋਵੇਗਾ। ਉਥੇ ਹੀ ਦੋਵੇਂ ਆਰੋਪੀਆਂ ਨੂੰ ਵੀ ਛੋਟ ਦਿੱਤੀ ਹੈ ਕਿ ਜੇਕਰ ਪੁਲਿਸ ਦੀ ਕਿਸੇ ਕਾਰਵਾਈ ਨਾਲ ਦੋਵਾਂ ਨੂੰ ਇਤਰਾਜ਼ ਹੋਵੇ ਤਾਂ ਦੋਵੇਂ ਇਸਦੇ ਖਿਲਾਫ ਹਾਈਕੋਰਟ ਆ ਸਕਦੇ ਹਨ।

]]>
ਬੰਗਾਲ ‘ਚ 2 ਕਰੋੜ ਲੋਕਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ : ਮਮਤਾ ਬੈਨਰਜੀ https://punjabi.newsd5.in/%e0%a8%ac%e0%a9%b0%e0%a8%97%e0%a8%be%e0%a8%b2-%e0%a8%9a-2-%e0%a8%95%e0%a8%b0%e0%a9%8b%e0%a9%9c-%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%82%e0%a9%b0-%e0%a8%b2%e0%a9%b1%e0%a8%97/ Tue, 15 Jun 2021 04:58:04 +0000 https://punjabi.newsd5.in/?p=108393 ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਰਾਜ ‘ਚ ਹੁਣ ਤੱਕ ਘੱਟ ਤੋਂ ਘੱਟ ਦੋ ਕਰੋੜ ਲੋਕਾਂ ਨੂੰ ਕੋਵਿਡ – 19 ਰੋਧੀ ਟੀਕਾ ਲੱਗ ਚੁੱਕਿਆ ਹੈ। ਉਨ੍ਹਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਦੇ ਮੁਤਾਬਕ ਵਿਧਾਨ ਸਭਾ ਚੋਣਾਂ ਦੌਰਾਨ ਰਾਜ ‘ਚ ਸੰਕਰਮਣ ਦੀ ਦਰ ਵਧ ਕੇ 32 ਫ਼ੀਸਦੀ ਹੋ ਗਈ ਸੀ। ਬੈਨਰਜੀ ਨੇ ਕਿਹਾ ਕਿ ਹੁਣ ਸੰਕਰਮਣ ਦੀ ਦਰ ਘੱਟ ਕੇ ਛੇ ਫ਼ੀਸਦੀ ਰਹਿ ਗਈ ਹੈ।

ਬਸਪਾ ਨੂੰ ਟਿਕਟ ਦੇਣ ਪਿੱਛੇ ਲੜਪੇ ਅਕਾਲੀ!ਸ਼ੁਰੂ ਕਰਤੀ ਬਗਾਵਤ!ਪਾਰਟੀ ’ਚ ਪਈ ਫੁੱਟ

ਉਨ੍ਹਾਂ ਨੇ ਰਾਜ ਸਕੱਤਰੇਤ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਅਸੀਂ ਨਿੱਜੀ ਅਤੇ ਸਰਕਾਰੀ ਖੇਤਰਾਂ ਦੇ ਘੱਟ ਤੋਂ ਘੱਟ ਦੋ ਕਰੋੜ ਲੋਕਾਂ ਨੂੰ ਟੀਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਾਲ ਹੁਣ ਬਹੁਤ ਹੱਦ ਤੱਕ ਸੁਰੱਖਿਅਤ ਹੈ। ਮੁੱਖ ਮੰਤਰੀ ਨੇ ਕਿਹਾ ਮੈਂ ਇੱਕ ਰਿਪੋਰਟ ਨੂੰ ਦੇਖ ਰਹੀ ਸੀ ਜਿਸਦੇ ਅਨੁਸਾਰ ਚੋਣਾਂ ਦੇ ਚੌਥੇ,ਪੰਜਵੇਂ, ਛੇਵੇਂ ਅਤੇ ਸੱਤਵੇਂ ਪੜਾਅ ਦੌਰਾਨ ਕੋਵਿਡ ਸੰਕਰਮਣ ਦਰ 22 ਫ਼ੀਸਦੀ ਤੱਕ ਪਹੁੰਚ ਗਈ ਸੀ। ਉਹ ਅੰਤਿਮ ਪੜਾਅ ‘ਚ 32 ਫ਼ੀਸਦੀ ਹੋ ਗਈ ਸੀ।ਹੁਣ ਉਹ ਛੇ ਫ਼ੀਸਦੀ ‘ਤੇ ਆ ਗਈ ਹੈ।

 

]]>
ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਮਿਲੀ ਇਜਾਜ਼ਤ https://punjabi.newsd5.in/%e0%a8%b5%e0%a8%bf%e0%a8%b8%e0%a8%be%e0%a8%96%e0%a9%80-%e0%a8%a4%e0%a9%87-%e0%a8%b8%e0%a8%bf%e0%a9%b1%e0%a8%96-%e0%a8%b6%e0%a8%b0%e0%a8%a7%e0%a8%be%e0%a8%b2%e0%a9%82%e0%a8%86%e0%a8%82/ Mon, 05 Apr 2021 06:10:12 +0000 https://punjabi.newsd5.in/?p=98572 ਇਸਲਾਮਾਬਾਦ/ਅੰਮ੍ਰਿਤਸਰ  : ਖਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਮੌਕੇ ‘ਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ  ਦੇ ਦਰਸ਼ਨ ਕਰਨ ਲਈ ਪਾਕਿਸਤਾਨ ਸਰਕਾਰ ਨੇ ਆਗਿਆ ਦੇ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ  ਨੇ ਇੱਕ ਵੀਡੀਓ  ਜਾਰੀ ਕਰ ਦਿੱਤੀ ਹੈ।

ਮੁੱਖ ਮੰਤਰੀ ਘੇਰਨ ਦਾ ਹੋਇਆ ਅਸਰ,ਝੁਕ ਗਈ ਸਰਕਾਰ ,ਸਵੇਰੇ ਹੀ ਸੁਣਾ ਦਿੱਤੀ ਕਿਸਾਨਾਂ ਨੂੰ ਖੁਸ਼ਖਬਰੀ!

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸਿਹਤ ਮੰਤਰੀ ਨਾਲ ਗੱਲਬਾਤ ਕਰ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਟਾਰੀ ਸੜਕ ਸਰਹੱਦ ਦੇ ਰਸਤੇ ਪਾਕਿਸਤਾਨ ‘ਚ ਪਰਵੇਸ਼  ਕਰਨ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਸਮੇਤ ਵੱਖ – ਵੱਖ ਗੁਰਦੁਆਰਾ ਸਾਹਿਬਾਨ ‘ਚ ਜਾਣ ਦੀ ਆਗਿਆ ਹੋਵੇਗੀ।

]]>