golikand dharna – D5 News https://punjabi.newsd5.in Truth Seeking News Network. Mon, 20 Dec 2021 09:30:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png golikand dharna – D5 News https://punjabi.newsd5.in 32 32 ਬਹਿਬਲ ਕਲਾਂ ਗੋਲੀਕਾਂਡ : ਧਰਨੇ ‘ਤੇ ਬੈਠੇ ਸੁਖਰਾਜ ਸਿੰਘ ਨੂੰ ਮਿਲੇ Navjot Sidhu, ‘ਮੈਨੂੰ ਫੈਸਲੇ ਲੈਣ ਦੀ ਤਾਕਤ ਮਿਲੇ ਤਾਂ ਇੱਕ ਦਿਨ ‘ਚ ਹੋਵੇਗਾ ਇਨਸਾਫ’ https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-%e0%a8%a7%e0%a8%b0%e0%a8%a8%e0%a9%87/ Mon, 20 Dec 2021 09:30:26 +0000 https://punjabi.newsd5.in/?p=138473 ਫਰੀਦਕੋਟ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਬਹਿਬਲ ਕਲਾਂ ਗੋਲੀਬਾਰੀ ‘ਚ ਇਨਸਾਫ ਦੀ ਮੰਗ ਕਰ ਰਹੇ ਸੁਖਰਾਜ ਸਿੰਘ ਨੂੰ ਮਿਲਣ ਪੁੱਜੇ। ਸਿੱਧੂ ਨੇ ਇੱਥੇ ਉਨ੍ਹਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦਾ ਸਮਰਥਨ ਕਰਨ ਆਏ ਹਨ। ਹਾਲਾਂਕਿ ਇਸ ਦੌਰਾਨ ਸੁਖਰਾਜ ਸਿੰਘ ਨੇ ਉਨ੍ਹਾਂ ਨੂੰ ਕਈ ਸਵਾਲ ਜਵਾਬ ਵੀ ਕੀਤੇ ਜਿਸ ‘ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇੰਨੀ ਤਾਕਤ ਨਹੀਂ ਹੈ ਅਤੇ ਜੇਕਰ ਇੰਨੀ ਤਾਕਤ ਹੁੰਦੀ ਤਾਂ ਇੱਕ ਦਿਨ ‘ਚ ਇਨਸਾਫ ਮਿਲਦਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸਦੇ ਲਈ ਸਿਸਟਮ ਨੂੰ ਜਵਾਬ ਦੇਣਾ ਹੋਵੇਗਾ ਇਹ ਮਸਲਾ ਕਿਸੇ ਪਾਰਟੀ ਦਾ ਨਹੀਂ ਸਗੋਂ ਪੂਰੀ ਸ਼੍ਰਿਸ਼ਟੀ ਦਾ ਹੈ। ਮੈਂ ਇਸ ਬੱਚੇ ਦੀ ਫਰਿਆਦ ਨੂੰ ਅੱਗੇ ਲੈ ਕੇ ਜਾਵਾਂਗਾ।

ਵੱਡੀ ਖ਼ਬਰ: ਸਿੱਖ ਜਥੇਬੰਦੀਆਂ ਦਾ ਨਵਾਂ ਫੁਰਮਾਨ ਜਾਰੀ, “ਬੇਅਦਬੀ ਦੀ ਘਟਨਾ ਹੋਣ ‘ਤੇ ਸਿੱਖ ਫ਼ੌਜਾਂ ਲਾਉਣਗੀਆਂ ਸੌਧਾ”

ਦੱਸ ਦਈਏ ਕਿ ਸੁਖਰਾਜ ਸਿੰਘ ਇਸ ਘਟਨਾ ‘ਚ ਸ਼ਹੀਦ ਹੋਏ ਕ੍ਰਿਸ਼ਣ ਭਗਵਾਨ ਸਿੰਘ ਦੇ ਬੇਟੇ ਹਨ ਜਿਨ੍ਹਾਂ ਦੇ ਵੱਲੋਂ ਇਹ ਪੱਕਾ ਧਰਨਾ ਚਲਾਇਆ ਜਾ ਰਿਹਾ ਹੈ ਅਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੀੜਿਤ ਸੁਖਰਾਜ ਸਿੰਘ ਅਨੁਸਾਰ ਉਹ ਪਿਛਲੇ 6 ਸਾਲ ਤੋਂ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।

]]>