Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 gdp – D5 News https://punjabi.newsd5.in Truth Seeking News Network. Wed, 07 Apr 2021 05:43:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png gdp – D5 News https://punjabi.newsd5.in 32 32 ਲੋਨ ਦੀ EMI ‘ਤੇ ਹੋਰ ਰਾਹਤ ਨਹੀਂ, ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ ਨਹੀਂ ਕੀਤਾ ਬਦਲਾਅ https://punjabi.newsd5.in/%e0%a8%b2%e0%a9%8b%e0%a8%a8-%e0%a8%a6%e0%a9%80-emi-%e0%a8%a4%e0%a9%87-%e0%a8%b9%e0%a9%8b%e0%a8%b0-%e0%a8%b0%e0%a8%be%e0%a8%b9%e0%a8%a4-%e0%a8%a8%e0%a8%b9%e0%a9%80%e0%a8%82-%e0%a8%b0%e0%a8%bf/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Wed, 07 Apr 2021 05:43:34 +0000 https://punjabi.newsd5.in/?p=98899 ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ (MPC) ਦੀ ਤਿੰਨ ਦਿਨ ਦੀ ਬੈਠਕ ਅੱਜ ਯਾਨੀ ਬੁੱਧਵਾਰ ਨੂੰ ਖਤਮ ਹੋ ਗਈ। ਭਾਰਤੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਇਸਦੀ ਵਜ੍ਹਾ ਨਾਲ ਲੋਨ ਦੀ ਈਐਮਆਈ ‘ਤੇ ਹੋਰ ਰਾਹਤ ਨਹੀਂ ਮਿਲੇਗੀ। ਰਿਜ਼ਰਵ ਬੈਂਕ ਨੇ ਰੇਪੋ ਰੇਟ ਨੂੰ 4 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਅੱਜ ਸਵੇਰੇ 10 ਵਜੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ  ਨੇ ਇਸ ਬੈਠਕ ਦੇ ਨਤੀਜ਼ਿਆਂ ਦੀ ਘੋਸ਼ਣਾ ਕੀਤੀ।

ਚੋਣਾਂ ਤੋਂ ਪਹਿਲਾਂ ਜਥੇਦਾਰ ਦਾ ਵੱਡਾ ਐਲਾਨ! ਅਕਾਲੀ ਦਲ ਬਾਦਲ ਨੂੰ ਝਟਕਾ!

ਜ਼ਿਕਰਯੋਗ ਹੈ ਕਿ  MPC ਦੀ ਤਿੰਨ ਦਿਨ ਦੀ ਬੈਠਕ 5 ਅਪ੍ਰੈਲ ਨੂੰ ਸ਼ੁਰੂ ਹੋਈ ਸੀ। ਰਿਜ਼ਰਵ ਬੈਂਕ ਨੇ ਇਸ ਵਿੱਤੀ ਸਾਲ ਯਾਨੀ 2021 – 22 ਲਈ ਜੀਡੀਪੀ ਗਰੋਥ ਦੇ ਅਨੁਮਾਨ ਨੂੰ ਵੀ 10.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਸ਼ਕਤੀਕਾਂਤ ਦਾਸ  ਨੇ ਕਿਹਾ ਕਿ ਕੋਰੋਨਾ ਦਾ ਪ੍ਰਸਾਰ ਵਧਣ ਦੇ ਬਾਵਜੂਦ ਇਕੋਨਮੀ ‘ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਹਾਲ ‘ਚ ਜਿਸ ਤਰ੍ਹਾਂ ਨਾਲ ਮਾਮਲੇ ਵਧੇ ਹਨ, ਉਸ ਨਾਲ ਥੋੜ੍ਹੀ ਪ੍ਰੇਸ਼ਾਨੀ ਵਧੀ ਹੈ ਪਰ ਭਾਰਤ ਚੁਣੌਤੀਆਂ ਨਾਲ ਨਿਬੜਣ ਲਈ ਤਿਆਰ ਹੈ।

🔴LIVE| ਕਿਸਾਨ ਅੰਦੋਲਨ ਹੋਇਆ ਤੇਜ਼ ! ਟਰਾਲੀਆਂ ਭਰ-ਭਰ ਪਹੁੰਚੇ ਕਿਸਾਨ ! ਘਬਰਾਈ ਮੋਦੀ ਸਰਕਾਰ !

ਉਨ੍ਹਾਂ ਨੇ ਕਿਹਾ ਕਿ ਫਰਵਰੀ ‘ਚ ਛੋਟ ਮਹਿੰਗਾਈ 5 ਫੀਸਦੀ ਦੀ ਉਚਾਈ ‘ਤੇ ਰਹਿਣ ਦੇ ਬਾਵਜੂਦ ਇਹ ਰਿਜ਼ਰਵ ਬੈਂਕ ਦੇ ਸੁਵਿਧਾਜਨਕ ਸੀਮਾ ਦੇ ਦਾਇਰੇ ‘ਚ ਹੈ। ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਰੇਟ ਨੂੰ ਵੀ 3 . 35 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਬੈਂਕ ਰੇਟ ਵੀ 4.25 ਫੀਸਦੀ ‘ਤੇ ਨਹੀਂ ਬਦਲਿਆ ਹੈ। ਰੇਪੋ ਰੇਟ ਉਹ ਦਰ ਹੁੰਦੀ ਹੈ ਜਿਸ ‘ਤੇ ਬੈਂਕਾਂ ਨੂੰ ਰਿਜ਼ਰਵ ਬੈਂਕ ਤੋਂ ਉਧਾਰ ਮਿਲਦਾ ਹੈ, ਜਦੋਂ ਕਿ ਰਿਵਰਸ ਰੇਪੋ ਦਰ ਉਹ ਰੇਟ ਹੁੰਦੀ ਹੈ, ਜਿਸ ‘ਤੇ ਰਿਜਰਵ ਬੈਂਕ ਆਪਣੇ ਕੋਲ ਬੈਂਕਾਂ ਦੁਆਰਾ ਪੈਸਾ ਜਮ੍ਹਾਂ ਕਰਣ ‘ਤੇ ਬੈਂਕਾਂ ਨੂੰ ਵਿਆਜ ਦਿੰਦਾ ਹੈ।

]]>
ਰਾਹੁਲ ਦਾ PM ਮੋਦੀ ‘ਤੇ ਹਮਲਾ, ‘ਦੇਸ਼ ਦਾ ਵਿਕਾਸ ਹੋ ਰਿਹਾ ਹੈ ਜਾਂ ਵਿਨਾਸ਼’ https://punjabi.newsd5.in/%e0%a8%b0%e0%a8%be%e0%a8%b9%e0%a9%81%e0%a8%b2-%e0%a8%a6%e0%a8%be-pm-%e0%a8%ae%e0%a9%8b%e0%a8%a6%e0%a9%80-%e0%a8%a4%e0%a9%87-%e0%a8%b9%e0%a8%ae%e0%a8%b2%e0%a8%be-%e0%a8%a6%e0%a9%87%e0%a8%b6/ Wed, 18 Nov 2020 07:28:48 +0000 https://punjabi.newsd5.in/?p=80470 ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਦੇ ਡਾਂਵਾਡੋਲ ਨੂੰ ਦੇਖਦੇ ਹੋਏ ਸਮਝ ਨਹੀਂ ਆ ਰਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਵਿਕਾਸ ਹੋ ਰਿਹਾ ਹੈ ਜਾਂ ਵਿਨਾਸ਼। ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਸਕਲ ਘਰੇਲੂ ਉਤਪਾਦ-ਜੀਡੀਪੀ ਤਾਂ ਪਹਿਲਾਂ ਤੋਂ ਹੀ ਗਿਰਾਵਟ ‘ਤੇ ਅਤੇ ਬੇਰੁਜ਼ਗਾਰੀ ਸਿਖਰ ‘ਤੇ ਸੀ ਪਰ ਹੁਣ ਮਹਿੰਗਾਈ ਵੀ ਅਸਮਾਨ ਛੂਹਣ ਲੱਗੀ ਹੈ।

🔴Live | ਕੇਜਰੀਵਾਲ ਦੇ ਪ੍ਰਧਾਨ ਦਾ ਚੰਡੀਗੜ੍ਹ ਤੋਂ ਕਿਸਾਨਾਂ ਦੇ ਹੱਕ ‘ਚ ਵੱਡਾ ਐਲਾਨ

ਰਾਹੁਲ ਨੇ ਕਿਹਾ ਕਿ ਬੈਂਕ ਮੁਸੀਬਤ ‘ਚ ਆ ਗਏ ਹਨ ਅਤੇ ਲੋਕਾਂ ਦਾ ਪੈਸਾ ਬੈਂਕਾਂ ‘ਚ ਫਸ ਗਿਆ ਹੈ। ਉਨ੍ਹਾਂ ਨੇ ਸਮਾਜਿਕ ਹਾਲਤ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਮਾਜਿਕ ਨਿਆਂ ਨੂੰ ਜਿਸ ਤਰ੍ਹਾਂ ਨਾਲ ਕੁਚਲਿਆ ਜਾ ਰਿਹਾ ਹੈ ਅਤੇ ਇਸ ਨਾਲ ਜੋ ਹਾਲਾਤ ਬਣ ਰਹੇ ਹਨ ਉਨ੍ਹਾਂ ਨੂੰ ਦੇਖਦੇ ਹੋਏ ਲੋਕਾਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਸਰਕਾਰ ਤੋਂ ਵਿਸ਼ਵਾਸ ਖਤਮ ਹੋ ਰਿਹਾ ਹੈ। ਗਾਂਧੀ ਨੇ ਟਵੀਟ ਕੀਤਾ ਕੀ ਬੈਂਕ ਮੁਸੀਬਤ ‘ਚ ਹਨ ਅਤੇ ਜੀਡੀਪੀ ਵੀ। ਮਹਿੰਗਾਈ ਇੰਨੀ ਜ਼ਿਆਦਾ ਕਦੇ ਨਹੀਂ ਸੀ, ਨਾ ਹੀ ਬੇਰੁਜ਼ਗਾਰੀ। ਜਨਤਾ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਸਮਾਜਿਕ ਨਿਆਂ ਨਿੱਤ ਕੁਚਲਿਆ ਜਾ ਰਿਹਾ ਹੈ। ਵਿਕਾਸ ਜਾਂ ਵਿਨਾਸ਼।

]]>
ਸਸਤੇ ਲੋਨ ਦੀ ਉਮੀਦਾਂ ਨੂੰ RBI ਨੇ ਦਿੱਤਾ ਝਟਕਾ , ਰੇਪੋ ਰੇਟ ਚ ਨਹੀਂ ਕੀਤੀ ਕਟੌਤੀ https://punjabi.newsd5.in/%e0%a8%b8%e0%a8%b8%e0%a8%a4%e0%a9%87-%e0%a8%b2%e0%a9%8b%e0%a8%a8-%e0%a8%a6%e0%a9%80-%e0%a8%89%e0%a8%ae%e0%a9%80%e0%a8%a6%e0%a8%be%e0%a8%82-%e0%a8%a8%e0%a9%82%e0%a9%b0-rbi-%e0%a8%a8%e0%a9%87-%e0%a8%a6/ Thu, 05 Dec 2019 08:23:03 +0000 https://punjabi.newsd5.in/?p=57154 ਸਸਤੇ ਲੋਨ ਦੀਆਂ ਉਮੀਦਾਂ ਨੂੰ ਝਟਕਾ ਦਿੰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਰੇਟ ਚ ਕਟੌਤੀ ਨਹੀਂ ਕੀਤੀ ਹੈ | RBI ਦੀ ਮੁਦਰਾ ਨੀਤੀ ਦੀ ਸਮੀਖਿਆ ਬੈਠਕ ਨੇ ਇਹ ਫੈਸਲਾ ਲਿਆ ਹੈ | RBI ਦੇ ਇਸ ਫੈਸਲੇ ਤੋਂ ਬਾਅਦ ਰੇਪੋ ਰੇਟ 5 .15 ਫੀਸਦੀ ਤੇ ਬਰਕਰਾਰ ਹੈ |

ਤਿੰਨ ਦਸੰਬਰ ਨੂੰ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਸੀ ਤੇ ਅੱਜ ਪੰਜ ਦਸੰਬਰ ਨੂੰ ਰੈਪੋ ਰੇਟ ਦਾ ਐਲਾਨ ਕੀਤਾ ਗਿਆ। ਇੱਥੇ ਵਰਨਣਯੋਗ ਹੈ ਕਿ ਕੇਂਦਰੀ ਬੈਂਕ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰੱਖਦਿਆਂ ਪ੍ਰਮੁੱਖ ਨੀਤੀਗਤ ਦਰਾਂ ਬਾਰੇ ਫ਼ੈਸਲਾ ਲੈਂਦਾ ਹੈ।

ਇਸ ਵਰ੍ਹੇ ਰੈਪੋ ਦਰ ਵਿੱਚ ਕੁੱਲ 135 ਆਧਾਰ ਅੰਕਾਂ ਦੀ ਕਟੌਤੀ ਹੋਈ ਹੈ। 9 ਸਾਲਾਂ ਵਿੱਚ ਪਹਿਲੀ ਵਾਰ ਰੈਪੋ ਰੇਟ ਇੰਨਾ ਘੱਟ ਹੈ। ਮਾਰਚ 2010 ਤੋਂ ਬਾਅਦ ਇਹ ਰੈਪੋ ਰੇਟ ਦਾ ਸਭ ਤੋਂ ਹੇਠਲਾ ਪੱਧਰ ਹੈ। ਰਿਵਰਸ ਰੈਪੋ ਰੇਟ 4.90 ਫ਼ੀ ਸਦੀ ਹੈ। ਬੈਂਕ ਰੇਟ 5.40 ਫ਼ੀ ਸਦੀ ਉੱਤੇ ਹੈ।

ਰੈਪੋ ਰੇਟ ਤੋਂ ਇਲਾਵਾ ਆਰਬੀਆਈ ਨੇ ਕੁੱਲ ਘਰੇਲੂ ਉਤਪਾਦਨ ਦਾ ਅਨੁਮਾਨ ਪ੍ਰਗਟਾਇਆ ਹੈ। ਕੇਂਦਰੀ ਬੈਂਕ ਮੁਤਾਬਕ ਸਾਲ 2019–2020 ਦੌਰਾਨ GDP ਵਿੱਚ ਹੋਰ ਗਿਰਾਵਟ ਆਏਗੀ ਅਤੇ ਇਹ 6.1 ਫ਼ੀ ਸਦੀ ਤੋਂ ਡਿੱਗ ਕੇ ਪੰਜ ਫ਼ੀ ਸਦੀ ਉੱਤੇ ਆ ਸਕਦੀ ਹੈ। ਇਸ ਨਾਲ ਅਰਥ–ਵਿਵਸਥਾ ਨੂੰ ਝਟਕਾ ਲੱਗਾ ਹੈ।

Read also …Badal’s Orbit Bus | ਬਾਦਲਾਂ ਦੀ ਓਰਬਿਟ ਬੱਸ ਦਾ ਨਵਾਂ ਕਾਂਡ | Latest News

RBI ਵੱਲੋਂ ਕੁੱਲ ਘਰੇਲੂ ਉਤਪਾਦਨ ਭਾਵ GDP ਵਾਧਾ ਦਰ ਦੇ ਅਨੁਮਾਨ ਵਿੱਚ ਕਮੀ ਤੋਂ ਇਹ ਅੰਦਾਜ਼ਾ ਤਾਂ ਸਭ ਨੂੰ ਸਹਿਜੇ ਹੀ ਲੱਗ ਜਾਂਦਾ ਹੈ ਕਿ ਦੇਸ਼ ਦੀ ਅਰਥ–ਵਿਵਸਥਾ ਦੀ ਹਾਲਤ ਇਸ ਵੇਲੇ ਕੋਈ ਬਹੁਤੀ ਵਧੀਆ ਨਹੀਂ ਹੈ।

]]>
ਬੀਜੇਪੀ ਸਾਂਸਦ ‘ਤੇ ਭੜਕੀਂ ਰਿਚਾ ਚੱਢਾ, ਰਾਮਾਇਣ – ਮਹਾਂਭਾਰਤ ਨਾਲ ਜੁੜਿਆ ਦਿੱਤਾ ਸੀ ਇਹ ਬਿਆਨ https://punjabi.newsd5.in/%e0%a8%ac%e0%a9%80%e0%a8%9c%e0%a9%87%e0%a8%aa%e0%a9%80-%e0%a8%b8%e0%a8%be%e0%a8%82%e0%a8%b8%e0%a8%a6-%e0%a8%a4%e0%a9%87-%e0%a8%ad%e0%a9%9c%e0%a8%95%e0%a9%80%e0%a8%82-%e0%a8%b0%e0%a8%bf%e0%a8%9a/ Tue, 03 Dec 2019 11:36:05 +0000 https://punjabi.newsd5.in/?p=56965 ਮੁੰਬਈ : ਅਦਾਕਾਰਾ ਰਿਚਾ ਚੱਢਾ ਬਾਲੀਵੁਡ ਦੀ ਬੇਬਾਕ ਅਭਿਨੇਤਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਟਵਿਟਰ ‘ਤੇ ਉਹ ਹਰ ਮੁੱਦੇ ‘ਤੇ ਆਪਣੀ ਰਾਏ ਰੱਖਦੀ ਹੈ। ਇਸ ਵਜ੍ਹਾ ਨਾਲ ਉਹ ਕਈ ਵਾਰ ਟਰੋਲ ਦੇ ਨਿਸ਼ਾਨੇ ‘ਤੇ ਆਉਂਦੀ ਰਹਿੰਦੀ ਹੈ। ਹਾਲਾਂਕਿ ਰਿਚਾ ਨੂੰ ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਇਸ ਵਾਰ ਰਿਚਾ ਨੇ ਬੀਜੇਪੀ ਸਾਂਸਦ ਨੂੰ ਨਿਸ਼ਾਨੇ ‘ਤੇ ਲਿਆ ਹੈ।

Read Also ਟਿਕਟ ਨਾ ਮਿਲਣ ਤੋਂ ਨਾਰਾਜ਼ ਬੀਜੇਪੀ ਸੰਸਦ ਮੈਂਬਰ ਉੱਦਿਤ ਰਾਜ ਕਾਂਗਰਸ ‘ਚ ਸ਼ਾਮਲ

ਬੀਜੇਪੀ ਸਾਂਸਦ ਨਿਸ਼ੀਕਾਂਤ ਦੁਬੇ ਨੇ ਸਦਨ ਵਿੱਚ ਜੀਡੀਪੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਕਿ ਜੰਮਕੇ ਹੰਗਾਮਾ ਹੋ ਗਿਆ। ਨਿਸ਼ੀਕਾਂਤ ਦੁਬੇ ਨੇ ਕਿਹਾ ਜੀਡੀਪੀ 1934 ਵਿੱਚ ਆਈ , ਇਸ ਤੋਂ ਪਹਿਲਾਂ ਕੋਈ ਜੀਡੀਪੀ ਨਹੀਂ ਸੀ, ਸਿਰਫ ਜੀਡੀਪੀ ਨੂੰ ਬਾਇਬਲ, ਰਾਮਾਇਣ ਜਾਂ ਮਹਾਂਭਾਰਤ ਮਨ ਲੈਣਾ ਸੱਚ ਨਹੀਂ ਹੈ ਅਤੇ ਭਵਿੱਖ ‘ਚ ਜੀਡੀਪੀ ਦੀ ਬਹੁਤੀ ਜ਼ਿਆਦਾ ਵਰਤੋ ਨਹੀਂ ਹੋਵੇਗੀ।ਜੀਡੀਪੀ ਤੋਂ ਜਿਆਦਾ ਜਰੂਰੀ ਹੈ ਆਮ ਆਦਮੀ ਦਾ ਸਥਾਈ ਆਰਥਿਕ ਕਲਿਆਣ ਹੋਣਾ ਜੋ ਹੋ ਰਿਹਾ ਹੈ।

ਰਿਚਾ ਚੱਢਾ ਨੇ ਨਿਸ਼ੀਕਾਂਤ ਦੁਬੇ ਦੇ ਬਿਆਨ ਨੂੰ ਲੈ ਕੇ ਕੈਪਸ਼ਨ ‘ਚ ਲਿਖਿਆ – ਇੱਕ ਬੁੱਧੀਮਾਨ ਵਿਅਕਤੀ ਨੇ ਇੱਕ ਵਾਰ ਕਿਹਾ…ਇੱਕ ਸਮੇਂ ‘ਤੇ ਸਭ ਦੀ ਮੌਤ ਹੋ ਜਾਵੇਗੀ। ਰਿਚਾ ਚੱਢਾ ਦੇ ਇਸ ਬਿਆਨ ‘ਤੇ ਯੂਜ਼ਰਸ ਖੂਬ ਕੰਮੈਂਟ ਕਰ ਰਹੇ ਹਨ। ਰਿਚਾ ਦੇ ਟਵੀਟ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ – ਗਜ਼ਬ ਦਾ ਗਿਆਨ ਹੈ ਇਸ ਮਹਾਸ਼ਏ ਦੇ ਕੋਲ। ਉਥੇ ਹੀ ਇੱਕ ਹੋਰ ਨੇ ਲਿਖਿਆ – ਜ਼ਿੰਦਾ ਰਹਿਣ ਲਈ ਹੁਣ ਬਚਿਆ ਹੀ ਕੀ ਹੈ। ਇੱਕ ਯੂਜਰ ਨੇ ਲਿਖਿਆ – ਭਵਿੱਖ ਵਿੱਚ ਤੁਹਾਡੀ ਵੀ ਬਹੁਤੀ ਜ਼ਿਆਦਾ ਵਰਤੋਂ ਨਹੀਂ ਹੋਣ ਵਾਲੀ।

ਫਿਲਮਾਂ ਦੀ ਗੱਲ ਕਰੀਏ ਤਾਂ ਰਿਚਾ ਚੱਢਾ ਆਖਰੀ ਵਾਰ ਫਿਲਮ ਸੈਕਸ਼ਨ 375 ‘ਚ ਨਜ਼ਰ ਆਈ ਸੀ। ਇਸ ਵਿੱਚ ਉਨ੍ਹਾਂ ਦੇ ਨਾਲ ਅਕਸ਼ੈ ਖੰਨਾ, ਜ਼ਾਕਿਰ ਹੁਸੈਨ, ਕੁਮੁਦ ਮਿਸ਼ਰਾ, ਕੁਲਭੂਸ਼ਣ ਖਰਬੰਦਾ ਅਤੇ ਅਤੁੱਲ ਕੁਲਕਰਣੀ ਵੀ ਨਜ਼ਰ ਆਏ। ਫਿਲਮ ਦਾ ਨਿਰਦੇਸ਼ਨ ਮਨੀਸ਼ ਗੁਪਤਾ ਨੇ ਕੀਤਾ ਹੈ। ਇਸਦੀ ਕਹਾਣੀ ਫਿਲਮ ਇੰਡਸਟਰੀ ਦੀ ਵੱਡੀ ਸ਼ਖ਼ਸੀਅਤ ਅਤੇ ਇੱਕ ਯੋਨ ਸੋਸ਼ਣ ਝੱਲ ਰਹੀ ਪੀੜਿਤਾ ਦੇ ਇਰਦ – ਗਿਰਦ ਘੁੰਮਦੀ ਹੈ।

]]>