Ganguly – D5 News https://punjabi.newsd5.in Truth Seeking News Network. Fri, 31 Dec 2021 10:33:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ganguly – D5 News https://punjabi.newsd5.in 32 32 Sourav Ganguly ਨੇ ਮਹਾਂਮਾਰੀ ਨੂੰ ਦਿੱਤੀ ਮਾਤ https://punjabi.newsd5.in/sourav-ganguly-%e0%a8%a8%e0%a9%87-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%ae%e0%a8%be/ Fri, 31 Dec 2021 10:33:29 +0000 https://punjabi.newsd5.in/?p=140278 ਪੱਛਮੀ ਬੰਗਾਲ: ਬੀ.ਸੀ.ਸੀ.ਆਈ. ਦੇ ਮੁਖੀ Sourav Ganguly ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ Sourav Ganguly ਮਹਾਂਮਾਰੀ ਤੋਂ ਠੀਕ ਹੋ ਗਏ ਹਨ। Ganguly ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

]]>
T20 World Cup ‘ਤੇ ਫਿਰ ਤੋਂ ਛਾਏ ਖ਼ਤਰੇ ਦੇ ਬੱਦਲ, Ganguly ਬੋਲੇ -ਕੈਂਸਲ ਹੋਇਆ ਤਾਂ ਖੇਡ ਲਈ ਹੋਵੇਗਾ ਵੱਡਾ ਨੁਕਸਾਨ https://punjabi.newsd5.in/t20-world-cup-%e0%a8%89%e0%a9%b1%e0%a8%a4%e0%a9%87-%e0%a8%ab%e0%a8%bf%e0%a8%b0-%e0%a8%a4%e0%a9%8b%e0%a8%82-%e0%a8%98%e0%a8%bf%e0%a9%b1%e0%a8%b0%e0%a9%87-%e0%a8%96%e0%a8%a4%e0%a8%b0%e0%a9%87-%e0%a8%a6/ Fri, 09 Jul 2021 10:12:51 +0000 https://punjabi.newsd5.in/?p=111596 ਨਵੀਂ ਦਿੱਲੀ  : ਕੋਰੋਨਾ ਮਹਾਮਾਰੀ ਦੇ ਟੀ – 20 ਵਰਲਡ ਕੱਪ ਦਾ ਆਗਾਜ਼ ਭਾਰਤ ਦੀ ਜਗ੍ਹਾ ਯੂਏਈ ਅਤੇ ਅਮਾਨ ‘ਚ ਕੀਤਾ ਜਾ ਰਿਹਾ ਹੈ। ਟੀ – 20 ਵਰਲਡ ਕੱਪ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਜੋ ਕਿ 15 ਨਵੰਬਰ ਤੱਕ ਖੇਡਿਆ ਜਾਵੇਗਾ। ਪਿਛਲੇ ਸਾਲ ਟੀ20 ਵਰਲਡ ਕੱਪ ਦੇ 7ਵੇਂ ਐਡੀਸ਼ਨ ਦੀ ਮੇਜ਼ਬਾਨੀ ਆਸਟ੍ਰੇਲੀਆ ‘ਚ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਥੇ ਹੀ 2020 ਐਡੀਸ਼ਨ ਦਾ ਪ੍ਰਬੰਧ ਹੁਣ 2022 ਵਿੱਚ ਹੋਵੇਗਾ , ਜਦੋਂ ਕਿ ਭਾਰਤ 2021 ਦੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ, ਜੋ ਕਿ ਯੂਏਈ ‘ਚ ਖੇਡਿਆ ਜਾਵੇਗਾ।

ਲਓ ਕਿਸਾਨਾਂ ਦੀ ਖੁੱਲ੍ਹੀ ਕਿਸਮਤ,ਮਿਲਗੀ ਵੱਡੀ ਖੁਸ਼ਖਬਰੀ || D5 Channel Punjabi

ਬੀਸੀਸੀਆਈ ਨੇ ਹਾਲ ‘ਚ ਕਨਫਰਮ ਕੀਤਾ ਸੀ ਕਿ ਟੂਰਨਾਮੈਂਟ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ‘ਚ ਕੋਰੋਨਾ ਦੇ ਵੱਧਦੇ ਮਾਮਿਲਆਂ ਨੂੰ ਦੇਖਦੇ ਹੋਏ ਟੀ20 ਵਰਲਡ ਕੱਪ ‘ਤੇ ਫਿਰ ਤੋਂ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਪਰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਉਂਮੀਦ ਹੈ ਕਿ ਇਹ ਟੂਰਨਾਮੈਂਟ ਸ਼ੈਡਿਊਲ ਦੇ ਮੁਤਾਬਕ ਹੀ ਹੋਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਕੋਰੋਨਾ ਦੇ ਕਰਕੇ ਜੇਕਰ ਫਿਰ ਤੋਂ ਟੀ20 ਵਰਲਡ ਕੱਪ ਨੂੰ ਕੈਂਸਲ ਕੀਤਾ ਜਾਂਦਾ ਹੈ ਤਾਂ ਇਸ ਨਾਲ ਕ੍ਰਿਕੇਟ ਨੂੰ ਵੱਡਾ ਨੁਕਸਾਨ ਹੋਵੇਗਾ।

ਕੋਟਕਪੂਰਾ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ, ਉਮਰਾਨਨੰਗਲ ਨੇ ਦਰਜ ਕਰਵਾਇਆ ਬਿਆਨ, ਹੋਣਗੇ ਵੱਡੇ ਖੁਲਾਸੇ !

ਗਾਂਗੁਲੀ ਨੇ ਆਪਣੇ 49ਵੇਂ ਜਨਮਦਿਨ ਦੇ ਮੌਕੇ ‘ਤੇ ਕਿਹਾ, ਕੋਵਿਡ – 19 ਹਾਲਤ ਦੇ ਨਾਲ ਕੁਝ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਇਹ ਬਿਨ੍ਹਾਂ ਦਰਸ਼ਕਾਂ ਦੇ ਹੀ ਹੈ। ਕ੍ਰਿਕੇਟ ਦੀ ਸ਼ੁਰੂਆਤ ਹੋ ਚੁੱਕੀ ਹੈ, ਭਾਰਤੀ ਟੀਮ ਇੰਗਲੈਂਡ ਵਿੱਚ ਹੈ, ਉਸ ਤੋਂ ਬਾਅਦ ਫਿਰ ਆਈਪੀਐਲ ਹੋਵੇਗਾ ਅਤੇ ਫਿਰ ਟੀ20 ਵਰਲਡ ਕੱਪ ਹੋਵੇਗਾ। ਕ੍ਰਿਕੇਟ ਨਹੀਂ ਰੁਕੇਗਾ ਅਤੇ ਇਹ ਚੱਲਦਾ ਰਹੇਗਾ। ਬੀਸੀਸੀਆਈ ਪ੍ਰਧਾਨ ਨੇ ਕਿਹਾ ਇਹ ਅਜੀਬੋ ਗਰੀਬ ਪਰਿਸਥਿਤੀ ਹੈ। ਪਿਛਲੇ ਸਾਲ ਵਿਸ਼ਵ ਕੱਪ ਕੈਂਸਲ ਹੋ ਗਿਆ ਸੀ। ਜੇਕਰ ਇਹ ਫਿਰ ਇਸ ਸਾਲ ਵੀ ਕੋਵਿਡ ਦੇ ਕਾਰਨ ਕੈਂਸਲ ਹੋ ਜਾਂਦਾ ਹੈ ਤਾਂ ਇਹ ਖੇਡ ਲਈ ਬਹੁਤ ਵੱਡਾ ਨੁਕਸਾਨ ਹੈ। ਇਸ ਲਈ ਇਸਨੂੰ ਸੁਰੱਖਿਅਤ ਸਥਾਨ ‘ਤੇ ਲਿਜਾਇਆ ਜਾ ਰਿਹਾ ਹੈ।

]]>
Kohli ਨੇ Ganguly ਦਾ ਤੋੜਿਆ ਰਿਕਾਰਡ, ਇਸ ਮਾਮਲੇ ‘ਚ ਬਣੇ ਪਹਿਲੇ ਭਾਰਤੀ ਕਪਤਾਨ https://punjabi.newsd5.in/kohli-%e0%a8%a8%e0%a9%87-ganguly-%e0%a8%a6%e0%a8%be-%e0%a8%a4%e0%a9%8b%e0%a9%9c%e0%a8%bf%e0%a8%86-%e0%a8%b0%e0%a8%bf%e0%a8%95%e0%a8%be%e0%a8%b0%e0%a8%a1-%e0%a8%87%e0%a8%b8-%e0%a8%ae%e0%a8%be%e0%a8%ae/ Sat, 13 Mar 2021 10:51:39 +0000 https://punjabi.newsd5.in/?p=95261 ਨਵੀਂ ਦਿੱਲੀ : ਇੰਗਲੈਂਡ ਦੇ ਵਿਚਕਾਰ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ।ਇਸ ਮੈਚ ‘ਚ ਭਾਰਤ ਨੂੰ ਇੰਗਲੈਂਡ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਮ ਇੱਕ ਅਨੌਖਾ ਰਿਕਾਰਡ ਸ਼ਾਮਿਲ ਹੋ ਗਿਆ।ਇਸ ਮੈਚ ‘ਚ ਕਪਤਾਨ ਬਿਨ੍ਹਾਂ ਖਾਤਾ ਖੋਲੇ ਆਊਟ ਹੋ ਗਏ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਨਾਮ ਸਭ ਤੋਂ ਵੱਧ ਵਾਰ ਜ਼ੀਰੋਂ ‘ਤੇ ਆਊਟ ਹੋਣ ਦਾ ਰਿਕਾਰਡ ਦਰਜ ਕੀਤਾ ਹੈ।

ਲਓ ਜੀ ਹੋ ਗਿਆ ਐਲਾਨ! ਸਰਕਾਰ ਲਈ ਨਵੀਂ ਮੁਸੀਬਤ! ਹੁਣ ਹੋਊ ਸਭ ਤੋਂ ਵੱਡਾ ਇਕੱਠ!ਸਾਂਭਣੇ ਔਖੇ ਹੋ ਜਾਣਗੇ ਕਿਸਾਨ!

ਇਸ ਮੈਚ ‘ਚ ਵਿਰਾਟ ਕੋਹਲੀ ਇੰਗਲੈਂਡ ਦੇ ਲੇਗ ਸਪਿਨਰ ਆਦਿਲ ਰਸ਼ੀਦ ਦਾ ਸ਼ਿਕਾਰ ਬਣੇ। ਅੰਤਰਰਾਸ਼ਟਰੀ ਕ੍ਰਿਕਟ ‘ਚ ਕਪਤਾਨ ਦੇ ਤੌਰ ‘ਤੇ ਇਹ 14ਵਾਂ ਮੌਕਾ ਸੀ ਜਦੋਂ ਕੋਹਲੀ ਮੈਚ ‘ਚ ਆਪਣਾ ਖਾਤਾ ਨਹੀਂ ਖੋਲ ਸਕੇ।ਇਸ ਦੇ ਨਾਲ ਹੀ ਉਹ ਸਭ ਤੋਂ ਵੱਧ ਵਾਰ ਜ਼ੀਰੋ ‘ਤੇ ਆਊਟ ਹੋਣ ਵਾਲੇ ਭਾਰਤੀ ਕਪਤਾਨ ਬਣ ਗਏ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੇ ਨਾਮ ਸੀ ਜੋ 13 ਵਾਰ ਅੰਤਰਰਾਸ਼ਟਰੀ ਕ੍ਰਿਕਟ ‘ਚ ਜ਼ੀਰੋ ‘ਤੇ ਆਊਟ ਹੋਏ ਹੈ।

BIG BREAKING ਬੰਗਾਲ ‘ਚ ਭਾਜਪਾ ਨੂੰ ਵੱਡਾ ਝਟਕਾ, ਵੱਡਾ ਤੇ ਪੁਰਾਣਾ ਆਗੂ ਮਮਤਾ ਬੈਨਰਜੀ ਦੀ ਪਾਰਟੀ ‘ਚ ਸ਼ਾਮਲ,

ਇਸ ਸੂਚੀ ‘ਚ ਮਹਿੰਦਰ ਸਿੰਘ ਧੋਨੀ(11) ਤੀਜੇ,ਕਪਿਲ ਦੇਵ(10) ਚੌਥੇ ‘ਤੇ ਮੁਹੰਮਦ ਅਜ਼ਹਰੂਦੀਨ(8) ਪੰਜਵੇਂ ਨੰਬਰ ‘ਤੇ ਹੈ। ਅੰਤਰਰਾਸ਼ਟਰੀ ਮੈਚਾਂ ‘ਚ ਇਹ ਕੁੱਲ 28ਵਾਂ ਮੌਕਾ ਹੈ ਜਦੋਂ ਕੋਹਲੀ ਖਾਤਾ ਖੋਲੇ ਬਿਨ੍ਹਾਂ ਪੈਵੇਲੀਅਨ ਵਾਪਸ ਗਏ। ਹਾਲਾਂਕਿ ਭਾਰਤ ਵੱਲੋਂ ਸਭ ਤੋਂ ਵੱਧ ਵਾਰ ਜ਼ੀਰੋ ‘ਤੇ ਆਊਟ ਹੋਣ ਦਾ ਰਿਕਾਰਡ ਮਾਸਟਰ ਬਲਾਸਟਰ ਸਚਿਨ ਦੇ ਨਾਮ ਹੈ। ਸਚਿਨ 34 ਵਾਰ ਅੰਤਰਰਾਸ਼ਟਰੀ ਕ੍ਰਿਕਟ ‘ਚ ਖਾਤਾ ਖੋਲੇ ਬਿਨ੍ਹਾਂ ਆਊਟ ਹੋਏ ਹੈ। ਇਸ ਤੋਂ ਬਾਅਦ ਵਰਿੰਦਰ ਸਹਿਵਾਗ 31 ਵਾਰ ‘ਤੇ ਸੌਰਭ ਗਾਂਗੂਲੀ 29 ਵਾਰ ਜ਼ੀਰੋ ‘ਤੇ ਆਊਟ ਹੋਏ ਹੈ।

]]>
ਬੰਗਾਲ ਟੀਮ ਦੀ ਸਮੀਖਿਆ ਬੈਠਕ ‘ਚ ਸ਼ਾਮਲ ਹੋ ਸਕਦੇ ਹਨ ਗਾਂਗੁਲੀ https://punjabi.newsd5.in/%e0%a8%ac%e0%a9%b0%e0%a8%97%e0%a8%be%e0%a8%b2-%e0%a8%9f%e0%a9%80%e0%a8%ae-%e0%a8%a6%e0%a9%80-%e0%a8%b8%e0%a8%ae%e0%a9%80%e0%a8%96%e0%a8%bf%e0%a8%86-%e0%a8%ac%e0%a9%88%e0%a8%a0%e0%a8%95/ Wed, 10 Mar 2021 06:02:37 +0000 https://punjabi.newsd5.in/?p=94708 ਕੋਲਕਾਤਾ : ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ  ਵੀਰਵਾਰ ਨੂੰ ਬੰਗਾਲ ਕ੍ਰਿਕੇਟ ਟੀਮ ਦੀ ਸਮੀਖਿਆ ਬੈਠਕ ‘ਚ ਸ਼ਾਮਲ ਹੋ ਸਕਦੇ ਹਨ। ਸੀਏਬੀ ਦੇ ਮੌਜੂਦਾ ਪ੍ਰਧਾਨ ਅਭੀਸ਼ੇਕ ਡਾਲਮਿਆ ਨੇ ਕਿਹਾ, ‘‘ਮੈਂ ਨਿੱਜੀ ਤੌਰ ‘ਤੇ ਸੌਰਵ ਗਾਂਗੁਲੀ ਨਾਲ ਵੀ ਬੈਠਕ ‘ਚ ਸ਼ਾਮਲ ਹੋਣ ਦੀ ਬੇਨਤੀ ਕਰਾਂਗਾ।’’ ਬੰਗਾਲ ਦੀ ਟੀਮ ਸਯਦ ਮੁਸ਼ਤਾਕ ਅਲੀ  ਟਰਾਫੀ ਟੀ20 ਟੂਰਨਾਮੈਂਟ  ਦੇ ਨਾਕਆਉਟ ਪੜਾਅ ਲਈ ਕਵਾਲੀਫਾਈ ਕਰਨ ‘ਚ ਅਸਫਲ ਰਹੀ ਸੀ।

ਈਡੀ ਨੂੰ ਖਹਿਰਾ ਦੇ ਘਰੋਂ ਲੱਭਿਆ ਆਹ ਸਮਾਨ! ਹੋਣਗੇ ਵੱਡੇ ਖੁਲਾਸੇ!

ਇਸ ਤੋਂ ਇਲਾਵਾ, ਟੀਮ ਨੂੰ ਵਿਜੈ ਹਜ਼ਾਰੇ ਟਰਾਫੀ ‘ਚ ਆਪਣੇ ਪੰਜ ਵਿੱਚੋਂ ਤਿੰਨ ਮੈਚ ‘ਚ ਹਾਰ ਮਿਲੀ ਅਤੇ ਉਹ ਨਾਕਆਉਟ ‘ਚ ਕਵਾਲੀਫਾਈ ਕਰਨ ‘ਚ ਅਸਫਲ ਰਹੀ। ਬੰਗਾਲ ਦੀਆਂ ਟੀਮਾਂ ਦੇ ਪ੍ਰਦਰਸ਼ਨ ‘ਤੇ ਪਹਿਲੀ ਸਮੀਖਿਆ ਬੈਠਕ ਵਿੱਚ ਮੁੱਖ ਕੋਚ, ਸਹਾਇਤਾ ਸਟਾਫ ਅਤੇ ਕਪਤਾਨ ਅਨੁਪਮ ਮਜੂਮਦਾਰ ਮੌਜੂਦ ਹੁਣਗੇ। ਡਾਲਮਿਆ ਨੇ ਕਿਹਾ, ‘‘ਇਸ ਤੋਂ ਬਾਅਦ ,  ਸੀਏਬੀ ਬੰਗਾਲ ਸੀਨੀਅਰ ਅਤੇ ਅੰਡਰ-23 ਟੀਮਾਂ  ਦੇ ਸਹਾਇਕ ਕਰਮਚਾਰੀਆਂ ਦਾ ਪੁਨਰਗਠਨ ਕਰੇਗਾ । ’’

]]>