former Punjab chief minister Parkash Singh Badal – D5 News https://punjabi.newsd5.in Truth Seeking News Network. Thu, 20 Jan 2022 05:52:20 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png former Punjab chief minister Parkash Singh Badal – D5 News https://punjabi.newsd5.in 32 32 ਪ੍ਰਧਾਨ ਮੰਤਰੀ Modi ਨੇ Parkash Singh Badal ਦਾ ਪੁੱਛਿਆ ਹਾਲ https://punjabi.newsd5.in/%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-modi-%e0%a8%a8%e0%a9%87-parkash-singh-badal-%e0%a8%a6%e0%a8%be-%e0%a8%aa%e0%a9%81%e0%a9%b1%e0%a8%9b/ Thu, 20 Jan 2022 05:52:20 +0000 https://punjabi.newsd5.in/?p=142301 ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ Parkash Singh Badal ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ Modi ਨੇ Parkash Singh Badal ਦੀ ਸਿਹਤ ਦਾ ਹਾਲ-ਚਾਲ ਪੁੱਛਿਆ।

Khabran Da Sira : EVM ‘ਤੇ ਸੁਪਰੀਮ ਕੋਰਟ ਦਾ ਫੈਸਲਾ, ਕਾਂਗਰਸ ‘ਚ ਪਿਆ ਕਲੇਸ਼, CM ਚੰਨੀ ਲਈ ਮੁਸੀਬਤ

ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ Parkash Singh Badal ਬੀਤੀ ਕੱਲ ਬਿਮਾਰ ਹੋ ਗਏ ਸਨ ਜਿਨ੍ਹਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

]]>
Parkash Singh Badal ਦੀ ਵਿਗੜੀ ਹਾਲਤ https://punjabi.newsd5.in/parkash-singh-badal-%e0%a8%a6%e0%a9%80-%e0%a8%b5%e0%a8%bf%e0%a8%97%e0%a9%9c%e0%a9%80-%e0%a8%b9%e0%a8%be%e0%a8%b2%e0%a8%a4/ Wed, 19 Jan 2022 09:45:40 +0000 https://punjabi.newsd5.in/?p=142207 ਲੁਧਿਆਣਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ Parkash Singh Badal ਦੀ ਹਾਲਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਅੱਜ ਦੁਪਹਿਰ ਤੋਂ ਬਾਅਦ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਡਾਕਟਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਭਗਵੰਤ ਮਾਨ ਨੇ ਪਾਏ ਪਟਾਕੇ! ਵੱਡੇ ਲੀਡਰ ਬਣੇ ਰਾਹ ਦਾ ਰੋੜਾ? ਛਿੜਿਆ ਨਵਾਂ ਸਿਆਸੀ ਵਿਵਾਦ

ਵ੍ਹੀਲਚੇਅਰ ਅਤੇ ਡਾਕਟਰਾਂ ਦੀ ਮਦਦ ਨਾਲ Parkash Singh Badal ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਮੌਕੇ ਮੀਡੀਆ ਨੂੰ Parkash Singh Badal ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਇਸ ਮੌਕੇ ਹਸਪਤਾਲ ਦੇ ਸਟਾਫ਼ ਨੇ ਪੀ.ਪੀ. ਕਿੱਟਾਂ ਪਾਈਆਂ ਹੋਈਆਂ ਸਨ। ਇਹ ਪਹਿਲੀ ਵਾਰ ਹੋਇਆ ਹੈ ਜਦ ਵੱਡੇ Badal ਨੂੰ ਵ੍ਹੀਲਚੇਅਰ ’ਤੇ ਦੇਖਿਆ ਗਿਆ ਹੋਵੇ।

]]>
ਵੱਡੇ ਬਾਦਲ ਦਾ ਧਮਾਕੇਦਾਰ ਬਿਆਨ, ਹਿੱਲੀ ਸਿਆਸਤ, Channi ਸਰਕਾਰ ਨੂੰ ਸਿੱਧਾ ਚੈਲੰਜ ! https://punjabi.newsd5.in/%e0%a8%b5%e0%a9%b1%e0%a8%a1%e0%a9%87-%e0%a8%ac%e0%a8%be%e0%a8%a6%e0%a8%b2-%e0%a8%a6%e0%a8%be-%e0%a8%a7%e0%a8%ae%e0%a8%be%e0%a8%95%e0%a9%87%e0%a8%a6%e0%a8%be%e0%a8%b0-%e0%a8%ac%e0%a8%bf%e0%a8%86/ Sat, 01 Jan 2022 07:09:50 +0000 https://punjabi.newsd5.in/?p=140398

]]>
Sukhbir Singh Badal ਵੱਲੋਂ ਪ੍ਰੈੱਸ ਕਾਨਫ਼ਰੰਸ, ਦਿੱਤਾ ਵੱਡਾ ਬਿਆਨ https://punjabi.newsd5.in/sukhbir-singh-badal-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%8d%e0%a8%b0%e0%a9%88%e0%a9%b1%e0%a8%b8-%e0%a8%95%e0%a8%be%e0%a8%a8%e0%a8%b0%e0%a9%b0%e0%a8%b8-%e0%a8%a6%e0%a8%bf/ Thu, 18 Nov 2021 09:52:22 +0000 https://punjabi.newsd5.in/?p=132916 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ।ਕਾਨਫ਼ਰੰਸ ਦੌਰਾਨ Sukhbir Badal ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ Harsimrat Kaur Badal ਆਗਾਮੀ ਚੋਣਾਂ ਨਹੀਂ ਲੜਨਗੇ।ਉਨ੍ਹਾਂ ਇਹ ਵੀ ਕਿਹਾ ਕਿ Parkash Singh Badal ਦੇ ਚੋਣ ਲੜਨ ‘ਤੇ ਪਾਰਟੀ ਫ਼ੈਸਲਾ ਕਰੇਗੀ।

ਕਰਤਾਰਪੁਰ ਸਾਹਿਬ ਪਹੁੰਚ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ! ਖੁਸ਼ ਕਰਤੇ ਲੋਕ || D5 Channel Punjabi

ਪ੍ਰੈੱਸ ਕਾਨਫ਼ਰੰਸ ਦੌਰਾਨ Sukhbir Badal ਨੇ ਕਿਸਾਨ ਭਰਾਵਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਸੀ.ਐੱਮ. ਨਾਲ ਮੁਲਾਕਾਤ ਵਿੱਚ ਕਿਸਾਨਾਂ ਨੇ ਚੰਨੀ ਅੱਗੇ ਡੀ.ਏ.ਪੀ. ਖ਼ਾਦ ਦਾ ਮੁੱਦਾ ਕਿਉਂ ਨਹੀਂ ਰੱਖਿਆ।ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਸੰਕਟ ਡੀ.ਏ.ਪੀ. ਖਾਦ ਦਾ ਹੈ।

ਸਰਕਾਰ ਗੱਲਬਾਤ ਲਈ ਤਿਆਰ, ਗ੍ਰਹਿ ਮੰਤਰੀ ਦਾ ਆਇਆ ਬਿਆਨ || D5 Channel Punjabi

ਪੰਜਾਬ ਦੇ ਮੁੱਖ ਮੰਤਰੀ Charanjit Singh Channi ’ਤੇ ਨਿਸ਼ਾਨਾ ਸਾਧਦਿਆਂ Sukhbir Badal ਨੇ ਕਿਹਾ ਕਿ ਚੰਨੀ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ।ਉਨ੍ਹਾਂ ਬੇਅਦਬੀ ਮਾਮਲੇ ’ਤੇ ਸਫ਼ਾਈ ਦਿੰਦਿਆਂ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਮੇਰੇ ਖ਼ਿਲਾਫ਼ ਬਹੁਤ ਵੱਡੀ ਸਾਜਿਸ਼ ਰਚੀ ਗਈ।

]]>
ਬਾਦਲ ਦੀ ਸੁਰੱਖਿਆ ‘ਚ ਤਾਇਨਾਤ ਕਾਂਸਟੇਬਲ ਦੀ ਨਹਿਰ ‘ਚੋਂ ਤੈਰਦੀ ਮਿਲੀ ਲਾਸ਼ https://punjabi.newsd5.in/%e0%a8%ac%e0%a8%be%e0%a8%a6%e0%a8%b2-%e0%a8%a6%e0%a9%80-%e0%a8%b8%e0%a9%81%e0%a8%b0%e0%a9%b1%e0%a8%96%e0%a8%bf%e0%a8%86-%e0%a8%9a-%e0%a8%a4%e0%a8%be%e0%a8%87%e0%a8%a8%e0%a8%be%e0%a8%a4-%e0%a8%95/ Thu, 09 Jan 2020 08:01:49 +0000 https://punjabi.newsd5.in/?p=58995 ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ। ਜਿਸਦੀ ਲਾਸ਼ ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚੋਂ ਮਿਲੀ ਹੈ। ਮ੍ਰਿਤਕ ਕਾਂਸਟੇਬਲ ਹਰਜੋਤ ਸਿੰਘ 28 ਸਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬਾਦਲ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਕਿਉਰਿਟੀ ਵਿਚ ਤਾਇਨਾਤ ਸੀ।

ਬਾਦਲਾਂ ਦੀ ਧਮਕੀ ਤੋਂ ਨਹੀਂ ਡਰਦਾ Parminder Dhindsa | ਪਾਰਟੀ ‘ਚੋਂ ਕੱਢਣ ਵਾਲੇ ਮਤੇ ‘ਤੇ ਠੋਕਿਆ

ਦੱਸ ਦਈਏ ਕਿ ਉਹ ਬੀਤੇ ਕੱਲ੍ਹ ਤੋਂ ਲਾਪਤਾ ਸੀ। ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚੋਂ ਉਸ ਦੀ ਸਕਾਰਪੀਓ ਗੱਡੀ ਮਿਲੀ ਅਤੇ ਅੱਜ ਉਸ ਦੀ ਨਹਿਰ ਵਿਚ ਤੈਰਦੀ ਹੋਈ ਲਾਸ਼ ਮਿਲੀ ਹੈ ਅਤੇ ਇਹ ਮਾਮਲਾ ਸ਼ੱਕੀ ਜਾਪਦਾ ਹੈ।

]]>