Former Congress MLA – D5 News https://punjabi.newsd5.in Truth Seeking News Network. Wed, 22 Jun 2022 08:28:20 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Former Congress MLA – D5 News https://punjabi.newsd5.in 32 32 ਵੱਡੀ ਖ਼ਬਰ : ਮਾਈਨਿੰਗ ਕੇਸ ‘ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਿਲੀ ਜ਼ਮਾਨਤ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-%e0%a8%ae%e0%a8%be%e0%a8%88%e0%a8%a8%e0%a8%bf%e0%a9%b0%e0%a8%97-%e0%a8%95%e0%a9%87%e0%a8%b8-%e0%a8%9a-%e0%a8%b8%e0%a8%be%e0%a8%ac/ Wed, 22 Jun 2022 08:28:20 +0000 https://punjabi.newsd5.in/?p=164029 ਪਠਾਨਕੋਟ : ਨਾਜਾਇਜ਼ ਮਾਈਨਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਅਦਾਲਤ ‘ਚ ਆਪਣੀ ਜ਼ਮਾਨਤ ਅਰਜ਼ੀ ਲਾਈ ਸੀ ਅਤੇ ਅਦਾਲਤ ਨੇ ਸਰਕਾਰ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ।

Mansa News : ਵਕੀਲ ਨੇ ਥਾਣੇ ‘ਚ ਢਾਹਿਆ ਥਾਣੇਦਾਰ, ਬਣਿਆ ਫਿਲਮੀ ਸੀਨ | D5 Channel Punjabi

ਦੱਸਣਯੋਗ ਹੈ ਕਿ ਜੋਗਿੰਦਰ ਪਾਲ ‘ਤੇ 8 ਜੂਨ ਨੂੰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ 17 ਜੂਨ ਨੂੰ ਤਾਰਾਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਦਾਖ਼ਲ ਕਰਵਾਉਣਾ ਪਿਆ।

]]>