Former CM Charanjeet Sing Channi – D5 News https://punjabi.newsd5.in Truth Seeking News Network. Wed, 13 Apr 2022 12:05:35 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Former CM Charanjeet Sing Channi – D5 News https://punjabi.newsd5.in 32 32 ਸਾਬਕਾ CM ਚੰਨੀ ‘ਤੇ ਕੂਮੈਂਟ ਕਰਕੇ ਬੁਰੇ ਫ਼ਸੇ ਜਾਖੜ, FIR ਦਰਜ ਕਰਨ ਦੇ ਹੁਕਮ ਜਾਰੀ https://punjabi.newsd5.in/%e0%a8%b8%e0%a8%be%e0%a8%ac%e0%a8%95%e0%a8%be-cm-%e0%a8%9a%e0%a9%b0%e0%a8%a8%e0%a9%80-%e0%a8%a4%e0%a9%87-%e0%a8%95%e0%a9%82%e0%a8%ae%e0%a9%88%e0%a8%82%e0%a8%9f-%e0%a8%95%e0%a8%b0%e0%a8%95%e0%a9%87/ Wed, 13 Apr 2022 12:05:35 +0000 https://punjabi.newsd5.in/?p=152943 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਂਗਰਸ ਦੇ ਨਾਰਾਜ਼ ਧੜੇ ‘ਤੇ ਕੀਤੀਆਂ ਟਿੱਪਣੀਆਂ ਹੁਣ ਉਨ੍ਹਾਂ ‘ਤੇ ਹੀ ਭਾਰੀ ਪੈਣ ਲੱਗੀਆਂ ਹਨ। ਕਮਿਸ਼ਨ ਨੇ ਕਮਿਸ਼ਨਰ ਜਲੰਧਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਮਾਮਲੇ ਦੀ ਜਾਂਚ ਕਰਨ। ਚੰਨੀ ਦੀ ਸ਼ਿਕਾਇਤ ‘ਤੇ ਜਿੱਥੇ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਦੂਜੇ ਪਾਸੇ ਟਿੱਪਣੀ ਦਾ ਨੋਟਿਸ ਲੈਂਦੇ ਹੋਏ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਜਾਂਚ ਕਰ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ।

]]>