Former Chief Secretary Harcharan Singh – D5 News https://punjabi.newsd5.in Truth Seeking News Network. Sat, 15 Feb 2020 05:54:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Former Chief Secretary Harcharan Singh – D5 News https://punjabi.newsd5.in 32 32 SGPC ਦੇ ਅੰਦਰਲੇ ਰਾਜ਼ ਸੁਣੋ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਜ਼ੁਬਾਨੀ https://punjabi.newsd5.in/sgpc-%e0%a8%a6%e0%a9%87-%e0%a8%85%e0%a9%b0%e0%a8%a6%e0%a8%b0%e0%a8%b2%e0%a9%87-%e0%a8%b0%e0%a8%be%e0%a8%9c%e0%a8%bc-%e0%a8%b8%e0%a9%81%e0%a8%a3%e0%a9%8b-%e0%a8%b8%e0%a8%be%e0%a8%ac%e0%a8%95%e0%a8%be/ Sat, 15 Feb 2020 05:54:46 +0000 https://punjabi.newsd5.in/?p=60837 ਅੰਮ੍ਰਿਤਸਰ : ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ ਪਰ ਕੁੱਝ ਆਪਣੇ ਹੀ ਲੋਕ ਇਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੁਆਰਾ ਸ਼੍ਰੋੋਮਣੀ ਕਮੇਟੀ ਦੀ ਕਾਰਜਸ਼ੈਲੀ ‘ਤੇ ਸਵਾਲ ਖੜੇ ਕਰਨਾ ਇਸਦਾ ਸਬੂਤ ਹੈ।

SGPC ਦੇ ਅੰਦਰਲੇ ਰਾਜ਼ ਸੁਣੋ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਜ਼ੁਬਾਨੀ | ਜਥੇਦਾਰਾਂ ਦੇ ਉੱਡਣਗੇ ਹੋਸ਼

ਸ਼੍ਰੋਮਣੀ ਕਮੇਟੀ ਦੀਆਂ ਧਾਂਦਲੀਆਂ ਦਾ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਹੋਰ ਵੀ ਕਈ ਖੁਲਾਸੇ ਗਏ ਹਨ। ਉਨ੍ਹਾਂ ਨੇ ਰਾਮ ਰਹੀਮ ਦੀ ਮੁਆਫ਼ੀ ਦਾ ਚਿੱਠਾ ਵੀ ਬਿਆਨ ਕੀਤਾ ਹੈ।

]]>