forcefully – D5 News https://punjabi.newsd5.in Truth Seeking News Network. Tue, 15 Dec 2020 10:06:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png forcefully – D5 News https://punjabi.newsd5.in 32 32 ਕਰਨਾਟਕ ਵਿਧਾਨ ਸਭਾ ‘ਚ ਹੱਥੋਂਪਾਈ, ਕਾਂਗਰਸ ਐਮਐਲਸੀ ਨੇ ਚੇਅਰਮੈਨ ਨੂੰ ਕੁਰਸੀ ਤੋਂ ਖਿੱਚਕੇ ਹਟਾਇਆ https://punjabi.newsd5.in/%e0%a8%95%e0%a8%b0%e0%a8%a8%e0%a8%be%e0%a8%9f%e0%a8%95-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a-%e0%a8%b9%e0%a9%b1%e0%a8%a5%e0%a9%8b%e0%a8%82%e0%a8%aa/ Tue, 15 Dec 2020 10:06:22 +0000 https://punjabi.newsd5.in/?p=82653 ਬੈਂਗਲੁਰੂ : ਕਰਨਾਟਕ ਵਿਧਾਨ ਸਭਾ ‘ਚ ਮੰਗਲਵਾਰ ਸਵੇਰੇ ਹੱਥੋਂਪਾਈ ਦਾ ਮਾਹੌਲ ਦੇਖਣ ਨੂੰ ਮਿਲਿਆ। ਕਾਂਗਰਸੀ ਐਮਐਲਸੀ ਨੇ ਵਿਧਾਨ ਸਭਾ ਦੇ ਚੇਅਰਮੈਨ ਨੂੰ ਜ਼ਬਰਦਸਤੀ ਖਿੱਚ ਕੇ ਹਟਾ ਦਿੱਤਾ। ਜਦਕਿ ਐਮਐਲਸੀ ਦੋਸ਼ ਲਗਾ ਰਹੇ ਸੀ ਕਿ ਬੀਜੇਪੀ ਅਤੇ ਜੇਡੀਐਸ ਨੇ ਮਿਲ ਕੇ ਗੈਰ ਕਾਨੂੰਨੀ ਤਰੀਕੇ ਨਾਲ ਚੇਅਰਮੈਨ ਨੂੰ ਕਰਸੀ ਤੇ ਬਠਾਇਆ ਹੈ।ਇਸ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਥੋੜੇ ਸਮੇਂ ਲਈ ਟਾਲ ਦਿੱਤੀ ਗਈ।

ਕਿਸਾਨ ਅੰਦੋਲਨ ਬਾਰੇ ਕਾਂਗਰਸੀ ਵਿਧਾਇਕ ਦਾ ਵੱਡਾ ਬਿਆਨ

ਹੰਗਾਮੇ ਤੋਂ ਬਾਅਦ ਕਾਂਗਰਸੀ ਐਮਐਲਸੀ ਪ੍ਰਕਾਸ਼ ਰਾਠੋੜ ਨੇ ਕਿਹਾ, ‘ਜਦੋਂ ਸਦਨ ਚੱਲ ਹੀ ਨਹੀਂ ਰਿਹਾ ਸੀ ਤਾਂ ਉਸ ਸਮੇਂ ਬੀਜੇਪੀ ਅਤੇ ਜੇਡੀਸੀ ਨੇ ਗੈਰ ਕਾਨੂੰਨੀ ਤਰੀਕੇ ਨਾਲ ਚੇਅਰਮੈਨ ਨੂੰ ਕੁਰਸੀ ਤੇ ਬਿਠਾਇਆ।ਬਹੁਤ ਹੀ ਸ਼ਰਮੀ ਦੀ ਗੱਲ ਹੈ ਕਿ ਬੀਜੇਪੀ ਅਜਿਹੇ ਗੈਰ ਕਾਨੂੰਨੀ ਕੰਮ ਕਰ ਰਹੀ ਹੈ।ਕਾਂਗਰਸ ਨੇ ਚੇਅਰਮੈਨ ਨੂੰ ਹਟਾਉਣ ਦੀ ਗੱਲ ਕਹੀ।ਕਿਉਂਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਕੁਰਸੀ ਤੇ ਬੈਠਿਆ ਸੀ ਇਸ ਲਈ ਉਨ੍ਹਾਂ ਨੂੰ ਹਟਾਉਣਾ ਪਿਆ।

ਆਹ ਪੁਰਾਣੇ ਕਲਾਕਾਰ ਨੇ ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ, ਬਜ਼ੁਰਗ ਕਿਸਾਨ ਹੋਏ ਖੁਸ਼

‘ਸ਼ਰਮ ਆ ਰਹੀ ਹੈ, ਜਨਤਾ ਕੀ ਸੋਚਦੀ ਹੋਵੇਗੀ’
ਕਰਨਾਟਕ ਬੀ.ਜੇ.ਪੀ. ਐੱਮ.ਸੀ.ਐੱਲ. ਲਹਿਰ ਸਿੰਘ ਸਿਰੋਈਆ ਨੇ ਇਸ ਨੂੰ ਗੁੰਡਿਆਂ ਵਰਗਾ ਵਤੀਰਾ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਵਿਧਾਇਕ ਗੁੰਡਿਆਂ ਵਾਂਗ ਕੰਮ ਕਰ ਰਹੇ ਸਨ। ਉਨ੍ਹਾਂ ਨੇ ਵਿਧਾਨ ਸਭਾ ਕੰਪਲੈਕਸ ਦੇ ਉਪ-ਪ੍ਰਧਾਨ ਨੂੰ ਜ਼ਬਰਦਸਤੀ ਕੁਰਸੀ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਅਸੀਂ ਸਭਾ ਦੇ ਇਤਿਹਾਸ

]]>