Food Delivery – D5 News https://punjabi.newsd5.in Truth Seeking News Network. Sat, 19 Mar 2022 09:43:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Food Delivery – D5 News https://punjabi.newsd5.in 32 32 ਫੂਡ ਡਿਲੀਵਰੀ ਕਰਦੇ ਨਜ਼ਰ ਆਏ Kapil Sharma,’ਕਿਸੇ ਨੂੰ ਨਹੀਂ ਦੱਸਣਾ’ ! https://punjabi.newsd5.in/%e0%a8%ab%e0%a9%82%e0%a8%a1-%e0%a8%a1%e0%a8%bf%e0%a8%b2%e0%a9%80%e0%a8%b5%e0%a8%b0%e0%a9%80-%e0%a8%95%e0%a8%b0%e0%a8%a6%e0%a9%87-%e0%a8%a8%e0%a9%9b%e0%a8%b0-%e0%a8%86%e0%a8%8f-kapil-sharma%e0%a8%95/ Sat, 19 Mar 2022 09:42:05 +0000 https://punjabi.newsd5.in/?p=149806 ਨਵੀਂ ਦਿੱਲੀ : ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਕਪਿਲ ਦਾ ਗੈਟਅੱਪ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ। ਇਸ ਤਸਵੀਰ ‘ਚ ਉਹ ਖਾਣਾ ਡਿਲੀਵਰ ਕਰਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਦੇ ਇੱਕ ਪ੍ਰਸ਼ੰਸਕ ਨੇ ਸੰਤਰੀ ਰੰਗ ਦੀ ਟੀ – ਸ਼ਰਟ ਵਿੱਚ ਉਨ੍ਹਾਂ ਦੀ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇੱਕ ਬਾਈਕ ‘ਤੇ ਬੈਠਾ ਨਜ਼ਰ ਆ ਰਿਹਾ ਹੈ ਜਿਸ ਦੇ ਪਿੱਛੇ ਫੂਡ ਡਿਲੀਵਰੀ ਬੈਗ ਹੈ। ਚਲਦੀ ਸੜਕ ਤੇ ਇਕ ਪ੍ਰਸ਼ੰਸਕ ਨੇ ਕਪਿਲ ਦੇ ਇਸ ਲੁੱਕ ਨੂੰ ਕੈਪਚਰ ਕੀਤਾ ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਸਰ ਜੀ , ਮੈਂ ਤੁਹਾਨੂੰ ਅੱਜ ਲਾਈਵ ਦੇਖਿਆ।

Bhagwant Mann ਨੇ ਸੱਦੀ ਮੰਤਰੀਆਂ ਦੀ ਮੀਟਿੰਗ, ਘਟਣਗੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ! | D5 Channel Punjabi

ਕਪਿਲ ਸ਼ਰਮਾ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤਾ , ਨਾਲ ਹੀ ਕੈਪਸ਼ਨ ‘ਚ ਲਿਖਿਆ, ਕਿਸੇ ਨੂੰ ਨਹੀਂ ਦੱਸਣਾ’। ਜ਼ਿਕਰਯੋਗ ਹੈ ਕਿ ਇਸ ਫੋਟੋ ਵਿੱਚ ਕਪਿਲ ਦਾ ਟਰਾਂਸਫਾਰਮੇਸ਼ਨ ਇੰਨਾ ਜ਼ਬਰਦਸਤ ਹੈ ਕਿ ਫੋਟੋ ਨੂੰ ਜ਼ੂਮ ਕੀਤੇ ਬਿਨਾਂ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ। ਕਪਿਲ ਦੀ ਇਸ ਲੁੱਕ ਦੇ ਪਿੱਛੇ ਅਦਾਕਾਰਾ ਨੰਦਿਤਾ ਦਾਸ ਦਾ ਹੱਥ ਹੈ। ਇਕ ਯੂਜ਼ਰ ਨੇ ਕੰਮੈਂਟ ਸੈਕਸ਼ਨ ‘ਚ ਲਿਖਿਆ, ਮੈਂ ਇਸ ‘ਚ ਕਪਿਲ ਨੂੰ ਲੱਭ ਰਿਹਾ ਸੀ, ਸਵਿੱਗੀ ਦਾ ਮੁੰਡਾ ਕਪਿਲ ਨਿਕਲਿਆ ਤੇ ਇਕ ਨੇ ਲਿਖਿਆ ਸਰ ਤੁਸੀਂ ਕੀ ਕੰਮ ਸ਼ੁਰੂ ਕੀਤਾ ਹੈ।

CM ਭਗਵੰਤ ਮਾਨ ਦੇ 10 ਮੰਤਰੀ, ਕਿਸਦੀ ਚੱਲੀ ਮਰਜ਼ੀ ? ਵੱਡੇ ਚਿਹਰਿਆਂ ਦੀ ਹੋਈ ਛੁੱਟੀ | D5 Channel Punjabi

ਅਸਲ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਉੜੀਸਾ ‘ਚ ਨੰਦਿਤਾ ਦਾਸ ਦੀ ਫਿਲਮ ਭੁਵਨੇਸ਼ਵਰ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ‘ਚ ਉਹ ਫੂਡ ਡਿਲੀਵਰੀ ਰਾਈਡਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸੋਸ਼ਲ ਮੀਡੀਆ ਤੇ ਕਪਿਲ ਦੀ ਇਸ ਤਸਵੀਰ ‘ਤੇ ਕਾਫੀ ਮਜ਼ਾਕੀਆ ਟਿੱਪਣੀਆਂ ਆ ਰਹੀਆਂ ਹੈ।

Bhagwant Mann ਦਾ ਪੰਜਾਬੀਆਂ ਨੂੰ ਤੋਹਫ਼ਾ! ਸਰਕਾਰ ਦਾ ਐਕਸ਼ਨ, ਲੋਕ ਕਰਤੇ ਖ਼ੁਸ਼ | D5 Channel Punjabi

ਇਸ ਗੈਟਅੱਪ ‘ਚ ਜ਼ਿਆਦਾਤਰ ਪ੍ਰਸ਼ੰਸਕ ਕਪਿਲ ਨੂੰ ਪਛਾਣ ਨਹੀਂ ਪਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ – ਕਪਿਲ ਭਾਜੀ ਪਾਰਟ ਟਾਈਮ ਨੌਕਰੀ ਕਰਦੇ ਹੋਏ ਤਾਂ ਉੱਥੇ ਇੱਕ ਹੋਰ ਵਿਅਕਤੀ ਨੇ ਲਿਖਿਆ – ਇਹ ਸੱਚਮੁੱਚ ਕਪਿਲ ਹੈ। ਅਦਾਕਾਰਾ ਨੰਦਿਤਾ ਦਾਸ ਨੇ ਕਪਿਲ ਸ਼ਰਮਾ ਤੇ ਉੜੀਸਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ । ਕਪਿਲ ਨੇ ਪਿਛਲੇ ਸਾਲ ਹੀ ਆਪਣੀ ਫਿਲਮ ਦਾ ਐਲਾਨ ਵੀ ਕੀਤਾ ਸੀ।

]]>
ਸੁਪਰਫਾਸਟ ਸਪੀਡ ਲਈ Zomato ਬੁਆਏ ਨੂੰ ਇਨਾਮ ‘ਚ ਮਿਲੀ ਬਾਇਕ, ਇੰਨ੍ਹੇ ਘੱਟ ਸਮੇਂ ‘ਚ ਪਹੁੰਚਾਇਆ ਸੀ ਆਰਡਰ https://punjabi.newsd5.in/%e0%a8%b8%e0%a9%81%e0%a8%aa%e0%a8%b0%e0%a8%ab%e0%a8%be%e0%a8%b8%e0%a8%9f-%e0%a8%b8%e0%a8%aa%e0%a9%80%e0%a8%a1-%e0%a8%b2%e0%a8%88-zomato-%e0%a8%ac%e0%a9%81%e0%a8%86%e0%a8%8f-%e0%a8%a8%e0%a9%82%e0%a9%b0/ Tue, 22 Jun 2021 06:45:50 +0000 https://punjabi.newsd5.in/?p=109134 ਹੈਦਰਾਬਾਦ : ਤੇਲੰਗਾਨਾ (Telangana) ਦੇ ਹੈਦਰਾਬਾਦ (Hyderabad) ਤੋਂ ਦਰਿਆਦਿਲੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਸ਼ਖਸ ਨੇ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਬਾਈਕ ਦਵਾਉਣ ਲਈ 73 ਹਜ਼ਾਰ ਰੁਪਏ ਦਾ ਫੰਡ ਇਕੱਠਾ ਕੀਤਾ ਅਤੇ ਤੋਹਫੇ ‘ਚ ਉਸਨੂੰ ਬਾਇਕ ਦਿੱਤੀ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ( Viral News) ਬਣਿਆ ਹੋਇਆ ਹੈ।

ਹੁਣੇ-ਹੁਣੇ ਆਈ ਮੰਦਭਾਗੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ, ਕੇਂਦਰ ‘ਤੇ ਭੜਕੇ ਕਿਸਾਨ!

ਸੁਪਰਫਾਸਟ ਸਪੀਡ ਨਾਲ ਪਹੁੰਚਾਇਆ ਚਾਹ ਦਾ ਆਰਡਰ
ਦੱਸ ਦਈਏ ਕਿ ਹੈਦਰਾਬਾਦ ਦੇ ਕੋਟੀ ਇਲਾਕੇ ‘ਚ ਰਹਿਣ ਵਾਲੇ ਰਾਬਿਨ ਮੁਕੇਸ਼ ਨੇ ਬੀਤੀ 14 ਜੂਨ ਨੂੰ ਫੂਡ ਡਿਲੀਵਰੀ ਐਪ ਜ਼ੋਮੈਟੋ ਦੇ ਜ਼ਰੀਏ ਇੱਕ ਚਾਹ ਆਰਡਰ ਕੀਤੀ ਸੀ। ਇਹ ਆਰਡਰ ਡਿਲੀਵਰੀ ਬੁਆਏ ਮੋਹੰਮਦ ਅਕੀਲ ਨੂੰ ਮਿਲਿਆ ਸੀ। ਦੱਸ ਦਈਏ ਕਿ ਰਾਬਿਨ ਮੁਕੇਸ਼ ਇੱਕ ਆਈਟੀ ਕੰਪਨੀ ‘ਚ ਕੰਮ ਕਰਦੇ ਹਨ।

ਹਾਈਕਮਾਨ ਨੇ ਭੇਜਿਆ ਫਰਮਾਨ,ਕੋਲ ਸੱਦੇ 6 ਮੰਤਰੀ ਤੇ 5 MLA,ਕਾਂਗਰਸ ‘ਚ ਵੱਡਾ ਫੇਰਬਦਲ

ਡਿਲੀਵਰੀ ਬੁਆਏ ਦੀ ਸਪੀਡ ਤੋਂ ਹੈਰਾਨ ਰਹਿ ਗਿਆ ਗ੍ਰਾਹਕ
ਰਾਬਿਨ ਮੁਕੇਸ਼ ਨੇ ਦੱਸਿਆ ਕਿ ਉਹ ਇਸ ਸਮੇਂ ਘਰ ਤੋਂ ਕੰਮ ਕਰ ਰਹੇ ਹਨ। ਰਾਤ ਕਰੀਬ 10 ਵਜੇ ਉਨ੍ਹਾਂ ਨੇ ਇੱਕ ਚਾਹ ਦਾ ਆਰਡਰ ਦਿੱਤਾ ਸੀ। ਇਹ ਆਰਡਰ ਡਿਲੀਵਰੀ ਬੁਆਏ ਮੋਹੰਮਦ ਅਕੀਲ ਨੂੰ ਮਿਲਿਆ ਸੀ, ਜੋ ਆਰਡਰ ਦੇਣ ਤੋਂ 15 ਮਿੰਟ ਦੇ ਅੰਦਰ ਮੇਰੇ ਅਪਾਰਟਮੈਂਟ ਦੇ ਹੇਠਾਂ ਸੀ। ਉਸਨੇ ਮੈਨੂੰ ਕਾਲ ਕੀਤਾ ਕਿ ਸਰ ਮੈਂ ਪਹੁੰਚ ਗਿਆ ਹਾਂ। ਮੈਂ ਉਸਦੇ ਆਰਡਰ ਪਹੁੰਚਾਉਣ ਦੀ ਸਪੀਡ ਤੋਂ ਹੈਰਾਨ ਹੋ ਗਿਆ।

🔴LIVE|| ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ‘ਚ ਐਂਟਰੀ ‘ਤੇ ਭੜਕੇ ਵਿਰੋਧੀ!ਸੱਦ ਲਈਆਂ ਮੀਟਿੰਗਾਂ! ਮੋਦੀ ਸਰਕਾਰ ਵੀ ਹੈਰਾਨ!

ਬਾਰਿਸ਼ ‘ਚ ਸਾਈਕਲ ਤੇ ਆਇਆ ਸੀ ਡਿਲੀਵਰੀ ਬੁਆਏ
ਉਨ੍ਹਾਂ ਨੇ ਅੱਗੇ ਕਿਹਾ ਕਿ ਫਿਰ ਮੈਂ ਪੌੜੀਆਂ ਤੋਂ ਹੇਠਾਂ ਗਿਆ ਅਤੇ ਉੱਥੇ ਇੱਕ ਜਵਾਨ ਡਿਲੀਵਰੀ ਬੁਆਏ ਨੂੰ ਦੇਖਿਆ। ਉਸਦਾ ਨਾਮ ਮੋਹੰਮਦ ਅਕੀਲ ਸੀ। ਮੈਂ ਦੇਖਿਆ ਕਿ ਉਹ ਇੱਕ ਸਾਈਕਲ ਤੇ ਆਇਆ ਸੀ। ਉਸ ਸਮੇਂ ਬਾਰਿਸ਼ ਵੀ ਹੋ ਰਹੀ ਸੀ ਪਰ ਭਿੱਜਣ ਦੀ ਪਰਵਾਹ ਕੀਤੇ ਬਿਨ੍ਹਾਂ ਅਕੀਲ 15 ਮਿੰਟ ਦੇ ਅੰਦਰ ਮੇਰਾ ਆਰਡਰ ਲੈ ਆਇਆ। ਮੇਰਾ ਆਰਡਰ ਸਮੇਂ ਤੇ ਲਿਆਉਣ ਲਈ ਉਸਨੇ ਬਹੁਤ ਤੇਜ਼ੀ ਨਾਲ ਆਪਣੀ ਸਾਈਕਲ ਚਲਾਈ।

ਆਹ ਚੀਜ਼ ਬਣਾਉਂਦੀ ਹੈ ਬੰਦੇ ਨੂੰ ਲੀਡਰ ! ਕਾਮਯਾਬ ਹੋਣ ਦਾ ਤਰੀਕਾ! ਦੇਖੋ ਵੀਡੀਓ !

ਰਾਬਿਨ ਨੇ ਕਿਹਾ ਕਿ ਅਕੀਲ ਨੇ ਉਸਨੂੰ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਡਿਲੀਵਰੀ ਬੁਆਏ ਦਾ ਕੰਮ ਕਰ ਰਿਹਾ ਹੈ। ਉਹ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਲੋਕਾਂ ਦੇ ਆਰਡਰ ਪਹੁੰਚਾਉਂਦਾ ਹੈ। ਇਸ ਤੋਂ ਬਾਅਦ ਰਾਬਿਨ ਨੇ ਅਕੀਲ ਦੀ ਇੱਕ ਫੋਟੋ ਖਿੱਚੀ ਅਤੇ ਉਸਨੂੰ ਫੇਸਬੁਕ ‘ਤੇ ਅਪਲੋਡ ਕਰ ਦਿੱਤਾ। ਰਾਬਿਨ ਨੇ ਲੋਕਾਂ ਤੋਂ ਅਕੀਲ ਦੀ ਲਈ ਬਾਇਕ ਖਰੀਦਣ ਦੀ ਮਦਦ ਮੰਗੀ।

ਮੁੱਖ ਮੰਤਰੀ ਫਸਿਆ ਕਸੂਤਾ,ਅਕਾਲੀ ਲੀਡਰ ਦੇ ਸਿੱਧੇ ਸਵਾਲ, | D5 Punjabi Channel

ਦੇਖਦੇ ਹੀ ਦੇਖਦੇ 12 ਘੰਟਿਆਂ ਦੇ ਅੰਦਰ ਅਕੀਲ ਦੀ ਬਾਇਕ ਖਰੀਦਣ ਲਈ 73 ਹਜ਼ਾਰ ਰੁਪਏ ਇਕੱਠੇ ਹੋ ਗਏ। ਫਿਰ ਉਨ੍ਹਾਂ ਪੈਸਿਆਂ ਨਾਲ ਰਾਬਿਨ ਨੇ ਅਕੀਲ ਲਈ ਇੱਕ ਟੀਵੀਐਸ ਐਕਸਐਲ ਬਾਇਕ ਖਰੀਦੀ। ਫੰਡ ‘ਚੋ ਬਚੇ 5 ਹਜ਼ਾਰ ਰੁਪਏ ਵੀ ਰਾਬਿਨ ਨੇ ਅਕੀਲ ਨੂੰ ਉਸਦੀ ਕਾਲਜ਼ ਫੀਸ ਲਈ ਦੇ ਦਿੱਤੇ।

]]>