Five Dead – D5 News https://punjabi.newsd5.in Truth Seeking News Network. Sun, 02 May 2021 10:20:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Five Dead – D5 News https://punjabi.newsd5.in 32 32 Israel ‘ਚ ਜਾਨਲੇਵਾ ਭੱਜਦੌੜ ‘ਚ 45 ਲੋਕਾਂ ਸਮੇਤ 5 ਬੱਚਿਆਂ ਦੀ ਮੌਤ https://punjabi.newsd5.in/israel-%e0%a8%9a-%e0%a8%9c%e0%a8%be%e0%a8%a8%e0%a8%b2%e0%a9%87%e0%a8%b5%e0%a8%be-%e0%a8%ad%e0%a9%b1%e0%a8%9c%e0%a8%a6%e0%a9%8c%e0%a9%9c-%e0%a8%9a-45-%e0%a8%b2%e0%a9%8b%e0%a8%95%e0%a8%be%e0%a8%82/ Sun, 02 May 2021 10:20:46 +0000 https://punjabi.newsd5.in/?p=102928 ਇਜ਼ਰਾਇਲ : ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਦੀ ਰਾਤ ਉੱਤਰੀ ਇਜ਼ਰਾਇਲ ਦੇ ਮਾਊਂਟ ਮੈਰੋਨ ‘ਚ ਮਚੀ ਭੱਜਦੌੜ ਵਿੱਚ 45 ਲੋਕ ਮਾਰੇ ਗਏ,ਜਿਨ੍ਹਾਂ ਵਿੱਚ 5 ਬੱਚੇ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 9 ਤੋਂ 14 ਸਾਲ ਹੈ। ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਤ੍ਰਾਸਦੀ ‘ਚ ਮਾਰੇ ਗਏ 45 ਲੋਕਾਂ ਵਿੱਚੋਂ 42 ਦੀ ਹੁਣ ਤੱਕ ਪਹਿਚਾਣ ਕੀਤੀ ਗਈ ਹੈ।

🔴LIVE | ਬੀਜੇਪੀ ਦਾ ਹੋਵੇਗਾ ਸਫਾਇਆ? ਕੀ ਹੋਵੇਗਾ ਕਿਸਾਨ ਅੰਦੋਲਨ ਦਾ ਅਸਰ, ਦੇਖੋ ਚੋਣਾਂ ਦੀ ਮਹਾ ਕਵਰੇਜ

ਇਸ ਵਿੱਚ ਕਿਹਾ ਗਿਆ ਹੈ ਕਿ ਪੀੜਿਤਾਂ ਦੀ ਪਹਿਚਾਣ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਸ਼ਾਮ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ, ਕਿਉਂਕਿ ਸ਼ੁੱਕਰਵਾਰ ਦੁਪਹਿਰ ਨੂੰ ਧਾਰਮਿਕ ਕਾਰਨਾਂ ਕਰਕੇ ਇਸਨੂੰ ਰੋਕ ਦਿੱਤੀ ਗਿਆ ਸੀ। ਮੀਡੀਆ ਰਿਪੋਰਟ ਅਨੁਸਾਰ ਇਜ਼ਰਾਇਲ ਇਹ ਹਾਦਸਾ ਇਕ ਉਤਸਵ ਦੌਰਾਨ ਵਾਪਰਿਆ, ਜਿਸ ਚ 45 ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 150 ਵਿਅਕਤੀ ਜਖਮੀ ਹੋ ਗਏ।

]]>