Fingers – D5 News https://punjabi.newsd5.in Truth Seeking News Network. Wed, 28 Oct 2020 07:24:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Fingers – D5 News https://punjabi.newsd5.in 32 32 ਅੱਧੀ ਰਾਤ ਨੂੰ ਕੱਲ੍ਹੀ ਮਹਿਲਾ ਨੇ ਪਟਿਆਲਾ ਪੁਲਿਸ ਨੂੰ ਪਾਈ ਬਿਪਤਾ !ਸ਼ਬਦ ਸੁਣਕੇ ਦਿੱਤੀਆਂ ਕੰਨਾਂ ‘ਚ ਉਂਗਲਾਂ ! https://punjabi.newsd5.in/%e0%a8%85%e0%a9%b1%e0%a8%a7%e0%a9%80-%e0%a8%b0%e0%a8%be%e0%a8%a4-%e0%a8%a8%e0%a9%82%e0%a9%b0-%e0%a8%95%e0%a9%b1%e0%a8%b2%e0%a9%8d%e0%a8%b9%e0%a9%80-%e0%a8%ae%e0%a8%b9%e0%a8%bf%e0%a8%b2%e0%a8%be/ Wed, 28 Oct 2020 07:24:52 +0000 https://punjabi.newsd5.in/?p=78931 ਪਟਿਆਲਾ : ਤਸਵੀਰਾਂ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਹਨ। ਜਿਥੇ ਨਸ਼ੇ ‘ਚ ਧੁੱਤ ਲੜਕੀ ਨੇ ਦੇਰ ਰਾਤ ਹਾਈ ਵੋਲਟੇਜ਼ ਡਰਾਮਾ ਕੀਤਾ। ਇਸ ਲੜਕੀ ਨੇ ਸ਼ਰੇਆਮ ਪੁਲਿਸ ਮੁਲਾਜਮਾਂ ਨੂੰ ਭੱਦੇ ਸਬਦ ਬੋਲੇ, ਸ਼ਬਦ ਵੀ ਅਜਿਹੇ ਜਿਨ੍ਹਾਂ ਨੂੰ ਹਰ ਕੋਈ ਸੁਣਕੇ ਸ਼ਰਮਸ਼ਾਰ ਹੋ ਜਾਵੇ। ਕੈਪਟਨ ਦੇ ਸ਼ਹਿਰ ‘ਚ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਅਜਿਹੇ ਮਾਮਲੇ ਹਰ ਦਿਨ ਦੇਖਣ ਨੂੰ ਮਿਲਦੇ ਹਨ।

LIVE ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵੱਡਾ ਫੈਸਲਾ!ਪੂਰਾ ਭਾਰਤ ਹੋਵੇਗਾ ਜਾਮ!ਖਹਿਰਾ ਦੀ ਢੀਂਡਸਾ ਨਾਲ ਗੁਪਤ ਮੀਟਿੰਗ!

ਇਸ ਮਾਮਲੇ ‘ਚ ਪੁਲਿਸ ਮੁਲਾਜ਼ਮ ਦਾ ਲੜਕੀ ਨੇ ਫੋਨ ਵੀ ਤੋੜ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਸ਼ਰੇਆਮ ਵੰਗਾਰਨ ਵਾਲੀ ਲੜਕੀ ਦੇ ਖਿਲਾਫ ਪੁਲਿਸ ਵਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਮਾਮਲੇ ਬਾਰੇ ਜਦੋਂ ਡੀ ਫਾਈਵ ਦੇ ਪੱਤਰਕਾਰ ਨੇ ਅਨਾਜ ਮੰਡੀ ਠਾਣੇ ਦੇ sho ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੜਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ।

ਯੂ.ਪੀ ਦੀ ਰਾਹ ‘ਤੇ ਤੁਰਿਆ ਪੰਜਾਬ? ਸਿਮਰਜੀਤ ਬੈਂਸ ਦੇ ਵੱਡੇ ਖੁਲਾਸੇ,ਕੈਪਟਨ ਤੋਂ ਮੰਗਿਆ ਜਵਾਬ | D5 Channel Punjabi

ਪੁਲਿਸ ਵੱਲੋਂ ਤਾਂ ਇਹ ਕਹਿ ਕੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਕਿ ਲੜਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਪੁਲਿਸ ਵਲੋਂ ਤਾਂ ਲੜਕੀ ਦਾ ਕੋਈ ਮੈਡੀਕਲ ਵੀ ਨਹੀਂ ਕਰਵਾਇਆ ਗਿਆ। ਇਹ ਵੀਡੀਓ ਦੇਖ ਕੇ ਪੁਲਿਸ ਵੱਲੋਂ ਮਾਮਲਾ ਨਾ ਦਰਜ ਕਰਨਾ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਸੋ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ‘ਚ ਆਉਂਦੀ ਹੈ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਖਾਕੀ ਵਾਲਿਆਂ ਤੇ ਕੀ ਉਮੀਦਾਂ ਕਰ ਸਕਦੇ ਹਨ।

]]>