Fauci – D5 News https://punjabi.newsd5.in Truth Seeking News Network. Sat, 01 Jan 2022 06:11:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Fauci – D5 News https://punjabi.newsd5.in 32 32 ਰਾਸ਼ਟਰਪਤੀ Joe Biden ਨੂੰ ਮਾਰਨ ਵਾਲਾ ਵਿਅਕਤੀ ਕਾਬੂ https://punjabi.newsd5.in/%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-joe-biden-%e0%a8%a8%e0%a9%82%e0%a9%b0-%e0%a8%ae%e0%a8%be%e0%a8%b0%e0%a8%a8-%e0%a8%b5%e0%a8%be%e0%a8%b2%e0%a8%be-%e0%a8%b5/ Sat, 01 Jan 2022 06:11:45 +0000 https://punjabi.newsd5.in/?p=140362 ਸੈਕਰਾਮੈਂਟੋ: ਸੈਕਰਾਮੈਂਟੋ ਪੁਲਿਸ ਵੱਲੋਂ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੋਵਾ ਵਿੱਚ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ, ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਉਨ੍ਹਾਂ ਦੇ ਮੁੱਖ ਮੈਡੀਕਲ ਸਲਾਹਕਾਰ Dr. Anthony Fossey ਦਾ ਕਤਲ ਕਰਨਾ ਵਿਅਕਤੀ ਦਾ ਇਰਾਦਾ ਸੀ।

2022 ਚੜ੍ਹਦੇ ਹੀ ਚੰਨੀ ਦੇ ਕੰਮਾਂ ਦੀ ਨਿਕਲੀ ਲਿਸ਼ਟ, ਲ਼ੋਕ ਵੀ ਹੋ ਗਏ ਗਰਮ! ਕਰਤੀ ਨਵੇਂ ਸਾਲ ਦੀ ਸੁਰੂਆਤ!

ਪੁਲਿਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜ਼ੇ ਵਿੱਚੋਂ 1 ਅਸਾਲਟ ਰਾਈਫ਼ਲ ਅਤੇ ਗੋਲੀ ਸਿੱਕਾ ਸਮੇਤ ਗ੍ਰਿਫ਼ਤਾਰ ਹੋਇਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਨੌਜਵਾਨ ਕੋਲੋਂ ਇੱਕ ‘ਹਿੱਟ ਲਿਸਟ’ ਵੀ ਜ਼ਬਤ ਹੋਈ। ਬਰਾਮਦ ਸੂਚੀ ਵਿੱਚ Joe Biden ਅਤੇ Dr. Anthony Fossey, ਸਾਬਕਾ ਰਾਸ਼ਟਰਪਤੀ Bill Clinton ਅਤੇ Barack Obama ਦੇ ਨਾਂਅ ਲਿਖੇ ਹੋਏ ਸਨ।

]]>