Farmers Bill – D5 News https://punjabi.newsd5.in Truth Seeking News Network. Mon, 04 Jan 2021 08:24:42 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Farmers Bill – D5 News https://punjabi.newsd5.in 32 32 ਕਿਸਾਨਾਂ ਦੇ ਨਾਲ ਗੱਲਬਾਤ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%87-%e0%a8%a8%e0%a8%be%e0%a8%b2-%e0%a8%97%e0%a9%b1%e0%a8%b2%e0%a8%ac%e0%a8%be%e0%a8%a4-%e0%a8%a4%e0%a9%8b%e0%a8%82/ Mon, 04 Jan 2021 08:24:42 +0000 https://punjabi.newsd5.in/?p=85240 ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਦੇ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅੱਜ ਸਮੱਸਿਆ ਦਾ ਕੋਈ ਹੱਲ ਜਰੂਰ ਨਿਕਲੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬੈਠਕ ‘ਚ ਹਰ ਮੁੱਦੇ ‘ਤੇ ਚਰਚਾ ਕਰਾਂਗੇ। ਅੱਜ ਗਤੀਰੋਧ ਖ਼ਤਮ ਹੋਣ ਦੀ ਉਮੀਦ ਹੈ। ਦੱਸ ਦਈਏ ਕਿ, ਦਿੱਲੀ ਨਾਲ ਸੰਪੂਰਣ ਉੱਤਰ ਭਾਰਤ ‘ਚ ਕੜਾਕੇ ਦੀ ਠੰਡ ‘ਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਅੱਜ (ਸੋਮਵਾਰ) ਨੂੰ 40ਵਾਂ ਦਿਨ ਹੈ।

ਮੀਟਿੰਗ ਤੋਂ ਪਹਿਲਾਂ ਹੀ ਕੇਂਦਰ ਨੂੰ ਆਹ ਵੱਡੇ ਮੰਤਰੀ ਦੀ ਲਲਕਾਰ !ਗੱਲ ਸੁਣਕੇ ਥਰ-ਥਰ ਕੰਬੇ ਭਾਜਪਾ ਲੀਡਰ !

ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਫਿਰ ਕੇਂਦਰ ਸਰਕਾਰ ਵਲੋਂ ਲਾਗੂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋਂ ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਖਰੀਦ ਲਈ ਕਾਨੂੰਨੀ ਗਾਰੰਟੀ ਦੀ ਮੰਗ ਕਰਨ ਲਈ ਕੇਂਦਰੀ ਮੰਤਰੀਆਂ ਨਾਲ ਵਿਗਿਆਨ ਭਵਨ ‘ਚ ਗੱਲਬਾਤ ਕਰਨਗੇ। ਗੱਲਬਾਤ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀ ਇਹ 7ਵੇਂ ਦੌਰ ਦੀ ਅਹਿਮ ਗੱਲਬਾਤ ਹੈ, ਜਿਸ ‘ਚ ਕਿਸਾਨਾਂ ਨੂੰ ਉਨ੍ਹਾਂ ਦੀ 2 ਪ੍ਰਮੁੱਖ ਮੰਗਾਂ ‘ਤੇ ਅੰਤਮ ਫ਼ੈਸਲਾ ਹੋਣ ਦੀ ਉਮੀਦ ਹੈ।

]]>
ਮਮਤਾ ਬੈਨਰਜੀ ਦਾ ਬੀਜੇਪੀ ਨੂੰ ਚੈਲੇਂਜ – ਪਹਿਲਾ ਬੰਗਾਲ ‘ਚ 30 ਸੀਟਾਂ ਜਿੱਤ ਕੇ ਦਿਖਾਉਣ https://punjabi.newsd5.in/%e0%a8%ae%e0%a8%ae%e0%a8%a4%e0%a8%be-%e0%a8%ac%e0%a9%88%e0%a8%a8%e0%a8%b0%e0%a8%9c%e0%a9%80-%e0%a8%a6%e0%a8%be-%e0%a8%ac%e0%a9%80%e0%a8%9c%e0%a9%87%e0%a8%aa%e0%a9%80-%e0%a8%a8%e0%a9%82%e0%a9%b0/ Tue, 29 Dec 2020 10:42:23 +0000 https://punjabi.newsd5.in/?p=84484 ਬੰਗਾਲ : ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਬੀਰਭੂਮ ‘ਚ ਮੰਗਲਵਾਰ ਨੂੰ ਯਾਤਰਾ ਕੱਢੀ ਅਤੇ ਫਿਰ ਰੈਲੀ ਨੂੰ ਸੰਬੋਧਿਤ ਕੀਤਾ। ਜਿੱਥੇ ਮਮਤਾ ਨੇ ਬੀਜੇਪੀ ਨੂੰ ਚੈਲੇਂਜ ਦਿੱਤਾ ਕਿ ਪਹਿਲਾ ਉਹ ਬੰਗਾਲ ‘ਚ 30 ਸੀਟਾਂ ਜਿੱਤ ਕੇ ਦਿਖਾਉਣ ਅਤੇ ਬਾਅਦ ‘ਚ 294 ਦਾ ਸੁਪਨਾ ਦੇਖਣ। ਮਮਤਾ ਨੇ ਬਿਨ੍ਹਾਂ ਨਾਮ ਲਏ ਅਮਿਤ ਸ਼ਾਹ ਦੀ ਬੰਗਾਲ ਰੈਲੀ ‘ਤੇ ਤੰਜ ਕਸਦਿਆਂ ਕਿਹਾ – ਹੁਣ ਬੀਜੇਪੀ ਵਾਲੇ ਹਰ ਹਫ਼ਤੇ ਆਉਂਦੇ ਹਨ, 5 ਸਟਾਰ ਵਾਲਾ ਖਾਣਾ ਖਾਂਦੇ ਹਨ ਅਤੇ ਅਜਿਹਾ ਦਿਖਾਉਂਦੇ ਹਨ ਕਿ ਆਦਿਵਾਸੀ ਦੇ ਨਾਲ ਖਾਣਾ ਖਾ ਰਹੇ ਹਨ।

ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਬਿਆਨ! ਅੰਬਾਨੀਆਂ ਅੰਡਾਨੀਆਂ ਨੂੰ ਹੋਇਆ ਸਿੱਧਾ!

ਅਸੀਂ 365 ਦਿਨ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੇ ਨਾਲ ਹਾਂ, ਪਰ ਬੀਜੇਪੀ ਹਰ ਦਿਨ ਫਰਜੀ ਵੀਡੀਓ ਫੈਲਾਅ ਕੇ ਸਮਾਜ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਰੈਲੀ ਦੌਰਾਨ ਮਮਤਾ ਨੇ ਪੀਐਮ ਮੋਦੀ ‘ਤੇ ਵੀ ਤੰਜ਼ ਕਸਦਿਆਂ ਕਿਹਾ ਕਿ ਕਿਸੇ ਨੇ ਨਵਾਂ ਰੂਪ ਧਾਰਨ ਕੀਤਾ ਹੈ। ਕਦੇ ਉਹ ਟੈਗੋਰ ਬਣਨਾ ਚਾਹੁੰਦਾ ਹੈ ਤੇ ਕਦੇ ਗਾਂਧੀ ਜੀ। ਬੀਜੇਪੀ ਵਾਲੇ ਕੇਂਦਰੀ ਏਜੰਸੀ ਅਤੇ ਪੈਸਿਆਂ ਦਾ ਇਸਤੇਮਾਲ ਕਰ ਬੰਗਾਲ ‘ਚ ਵੜਨਾ ਚਾਹੁੰਦੇ ਹਨ। ਕਿਸਾਨਾਂ ਦੇ ਮੁੱਦੇ ‘ਤੇ ਵੀ ਮਮਤਾ ਵੱਲੋਂ ਬੀਜੇਪੀ ਨੂੰ ਘੇਰਿਆ ਗਿਆ।

]]>
ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ 40 ਤੋਂ 50 ਘੋੜੇ, ਇਸ ਤਰ੍ਹਾਂ ਕਰਨਗੇ ਇਸਤੇਮਾਲ https://punjabi.newsd5.in/%e0%a8%b8%e0%a8%bf%e0%a9%b0%e0%a8%98%e0%a9%82-%e0%a8%ac%e0%a8%be%e0%a8%b0%e0%a8%a1%e0%a8%b0-%e0%a8%a4%e0%a9%87-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a8%e0%a9%87/ Fri, 04 Dec 2020 07:30:23 +0000 https://punjabi.newsd5.in/?p=81526 ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ ਲੱਗਭੱਗ ਤਿੰਨ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਜਾਰੀ ਪ੍ਰਦਰਸ਼ਨ ਦਿੱਲੀ ‘ਚ ਹੁਣ ਕੇਂਦਰ ਸਰਕਾਰ ਦੇ ਖਿਲਾਫ ਉਬਾਲੇ ਮਾਰ ਰਿਹਾ ਹੈ। ਇਸ ਦੇ ਚੱਲਦਿਆਂ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡਸ ਲੰਘਣ ਲਈ ਰਾਤੋਂ – ਰਾਤ ਪੰਜਾਬ ਤੋਂ 40 – 50 ਘੋੜੇ ਮੰਗਵਾਏ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਹੋਰ ਵੀ ਮੰਗਵਾਉਂਗੇ।

ਕਿਸਾਨਾਂ ਦੇ ਹੱਕ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ,ਮੋਦੀ ਸਰਕਾਰ ਨੂੰ ਦਿੱਤੀ ਨਸੀਹਤ!ਦੱਸਿਆ ਖੇਤੀ ਕਾਨੂੰਨਾਂ ਦਾ ਹੱਲ!

ਘੋੜਿਆਂ ਦੇ ਨਾਲ ਪੰਜਾਬ ਤੋਂ ਕੁਝ ਹੋਰ ਲੋਕ ਵੀ ਆਏ ਹਨ। ਘੋੜਿਆਂ ਦੇ ਬਾਰੇ ‘ਚ ਜਦੋਂ ਕਿਸਾਨਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ, ਪੁਲਿਸ ਸਾਨੂੰ ਦਿੱਲੀ ‘ਚ ਨਹੀਂ ਜਾਣ ਦੇ ਰਹੀ ਹੈ। ਹਰ ਪਾਸੇ ਬੈਰੀਕੇਡ ਲਗਾ ਦਿੱਤੇ ਹਨ। ਜੇਕਰ ਜ਼ਰੂਰਤ ਪਈ ਤਾਂ ਅਸੀਂ ਘੋੜਿਆਂ ‘ਤੇ ਸਵਾਰ ਹੋ ਕੇ ਬੈਰੀਕੇਡ ਲੰਘਾਂਗੇ ਪਰ ਮੰਗਾਂ ਨਾ ਮੰਨੇ ਜਾਣ ‘ਤੇ ਅਸੀਂ ਦਿੱਲੀ ਜ਼ਰੂਰ ਜਾਵਾਂਗੇ।

ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ, ਰਾਤੋ-ਰਾਤ ਬਣਾਈ ਨਵੀਂ ਰਣਨੀਤੀ, ਕਿਸਾਨ ਅੰਦੋਲਨ ‘ਚ ਨਵਾਂ ਮੋੜ!

ਅੱਜ ਕਿਸਾਨ ਆਗੂਆਂ ਦੀ 11 ਵਜੇ ਮੀਟਿੰਗ ਹੈ। ਮੀਟਿੰਗ ਤੋਂ ਪਹਿਲਾਂ ਸਟੇਜ ਤੋਂ ਕੱਲ ਸਰਕਾਰ ਦੇ ਨਾਲ ਹੋਈ ਚਰਚਾ ਦੇ ਬਾਰੇ ‘ਚ ਬਾਕੀ ਕਿਸਾਨਾਂ ਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦੇ ਦਿੱਲੀ ਦੇ ਬਾਰਡਰ ‘ਤੇ ਪੁੱਜਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਕਈ ਕਿਲੋਮੀਟਰ ਦੂਰ ਤੱਕ ਟਰੈਕਟਰ – ਟਰਾਲੀਆਂ ਲੱਗੀਆਂ ਹੋਈਆਂ ਹਨ।

🔴LIVE||ਅੱਧੀ ਰਾਤ ਨੂੰ ਸੱਦਿਆ ਪਾਰਲੀਮੈਂਟ ਸੈਸ਼ਨ!ਬੀਜੇਪੀ ਨੇ ਮੰਨਿਆ, ਖੇਤੀ ਕਾਨੂੰਨ ਕਿਸਾਨਾਂ ਲਈ ਗਲਤ?ਹੁਣ ਹੋਣਗੇ ਰੱਦ!

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ – ਯੂਪੀ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਡਟੇ ਰਹਿਣਗੇ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਸਾਡੇ ਕੋਲ 3 – 4 ਮਹੀਨੇ ਦਾ ਰਾਸ਼ਨ ਹੈ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਅਸੀ ਹੱਟਣ ਵਾਲੇ ਨਹੀਂ ਹਾਂ।

]]>
ਕਿਸਾਨਾਂ ਦੇ ਸਮਰਥਨ ‘ਚ ਉਤਰੇ ਕੇਜਰੀਵਾਲ, ‘ਅੰਨਦਾਤਾਵਾਂ ‘ਤੇ ਜ਼ੁਰਮ ਬਿਲਕੁਲ ਗਲਤ’ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%87-%e0%a8%b8%e0%a8%ae%e0%a8%b0%e0%a8%a5%e0%a8%a8-%e0%a8%9a-%e0%a8%89%e0%a8%a4%e0%a8%b0%e0%a9%87-%e0%a8%95%e0%a9%87/ Thu, 26 Nov 2020 06:57:06 +0000 https://punjabi.newsd5.in/?p=81020 ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜ਼ਾਜਤ ਨਾ ਮਿਲਣ ਕਾਰਨ ਟਕਰਾਓ ਦੀ ਹਾਲਤ ਪੈਦਾ ਹੋ ਗਈ ਹੈ। ਇਸ ‘ਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦਾ ਸਮਰਥਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਜ਼ੁਰਮ ਬਿਲਕੁਲ ਗਲਤ ਹੈ।

🔴LIVE | ਹਰਿਆਣਾ ਬਾਰਡਰ ਟੱਪੇ ਕਿਸਾਨ, ਤੋੜੇ ਸਾਰੇ ਬੈਰੀਗੇਟ ? ਦੇਖੋ ਸਿੱਧਾ Live

ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਟਵੀਟ ਕਰ ਲਿਖਿਆ ਕਿ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਬਿਲ ਕਿਸਾਨ ਵਿਰੋਧੀ ਹਨ। ਇਹ ਬਿੱਲ ਵਾਪਸ ਲੈਣ ਦੀ ਬਜਾਏ ਕਿਸਾਨਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਨ੍ਹਾਂ ‘ਤੇ ਵਾਟਰ ਕੈਨਨ ਚਲਾਈ ਜਾ ਰਹੀ ਹੈ। ਕਿਸਾਨਾਂ ‘ਤੇ ਇਹ ਜ਼ੁਰਮ ਬਿਲਕੁਲ ਗਲਤ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ।

]]>
ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਰਤਾ ਕਿਸਾਨਾਂ ਨੇ ਵੱਡਾ ਕੰਮ! ਦੇਖਕੇ ਹਰਿਆਣਾ ਸਰਕਾਰ ਨੂੰ ਆਏ ਠੰਡ ‘ਚ ਪਸੀਨੇ! https://punjabi.newsd5.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%ac%e0%a8%be%e0%a8%85/ Wed, 25 Nov 2020 05:10:56 +0000 https://punjabi.newsd5.in/?p=80955 ਸਮਾਣਾ : ਦੇਸ ਦਾ ਅੰਨਦਾਤਾ ਲਗਾਤਾਰ ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆ ਹੈ ਤੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਰੋਕਣ ਲਈ ਬੀਜੇਪੀ ਦੀ ਖੱਟਰ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਹਰਿਆਣਾ ਦੇ ਸਾਰੇ ਬਾਰਡਰ ਸੀਲ ਕਰਨ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਹਰਿਆਣਾ ਦਾ ਪ੍ਰਸ਼ਾਸਨ ਵੀ ਫੁਰਤੀ ‘ਚ ਆ ਗਿਆ ਹੈ। ਸਮਾਣਾ –ਕੈਂਥਲ ਰੋਡ ‘ਤੇ ਹਰਿਆਣਾ ਪੁਲਿਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ।

ਆਹ ਕਿਸਾਨਾਂ ਨੇ ਕਰਤਾ ਵੱਡਾ ਕੰਮ !ਕੇਂਦਰ ਸਰਕਾਰ ਨੂੰ ਠੰਡ ‘ਚ ਲੱਗੀ ਗਰਮੀ !ਚੱਕ ਲਏ ਕਿਸਾਨਾਂ ਨੇ ਆਹ ਸੰਦ !

ਉੱਧਰ ਖੱਟਰ ਸਰਕਾਰ ਦੇ ਇਸ ਫੈਸਲੇ ‘ਤੇ ਕਿਸਾਨ ਭੜਕਦੇ ਦਿਖਾਈ ਦੇ ਰਹੇ ਹਨ, ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਦਿੱਲੀ ਜ਼ਰੂਰੀ ਜਾਣਗੇ। ਨਾਲ ਹੀ ਕਿਹਾ ਕਿ ਸਰਕਾਰਾਂ ਜੋ ਵੀ ਕਰ ਲੈਣ ਅਸੀਂ ਨਹੀਂ ਰੁਕਣਾ।ਬੇਸ਼ੱਕ ਹਰਿਆਣਾ ਦੀ ਸਰਕਾਰ ਬਾਰਡਰ ਸੀਲ ਕਰਨ ਦਾ ਐਲਾਨ ਕਰ ਚੁੱਕੀ ਹੈ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।

🔴LIVE |ਪੰਜਾਬ ‘ਚ ਲੱਗੇਗੀ ਐਮਰਜੈਂਸੀ? ਕਿਸਾਨਾਂ ਨੇ ਹਿਲਾਤੀ ਕੇਂਦਰ ਦੀ ਸਰਕਾਰ? ਸ਼ੰਭੂ ਬਾਰਡਰ ‘ਤੇ ਇਕੱਠੇ ਹੋਏ ਕਿਸਾਨ

ਜਥੇਬੰਦੀਆਂ ਪਹਿਲਾਂ ਵੀ ਐਲਾਨ ਕਰ ਚੁੱਕੀਆਂ ਹਨ ਕਿ ਜੇਕਰ ਸਰਕਾਰ ਨੇ ਸਾਨੂੰ ਤਾਂ ਅਸੀਂ ਉੱਥੇ ਹੀ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਜਾਮ ਕਰ ਦੈਣਾ। ਅਜਿਹੇ ਸਮੇਂ ‘ਚ ਮਾਹੌਲ ਵੀ ਪੂਰੀ ਤਰ੍ਹਾਂ ਨਾਲ ਤਣਾਅਪੂਰਨ ਬਣਿਆ ਹੈ। ਹੁਣ ਸਾਰੇ ਲੋਕਾਂ ਦੀਆਂ ਨਜ਼ਰਾਂ ਦਿੱਲੀ ਚੱਲੋ ਅੰਦੋਲਨ ‘ਤੇ ਟਿੱਕੀਆਂ ਹੋਈਆਂ। ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਵੱਧਣ ਦਿੰਦੀ ਹੈ ਜਾਂ ਨਹੀਂ।

]]>