Farmer Leaders – D5 News https://punjabi.newsd5.in Truth Seeking News Network. Mon, 30 May 2022 08:15:43 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Farmer Leaders – D5 News https://punjabi.newsd5.in 32 32 Big Breaking : ਰਾਕੇਸ਼ ਟਿਕੈਤ ‘ਤੇ ਹਮਲਾ https://punjabi.newsd5.in/big-breaking-%e0%a8%b0%e0%a8%be%e0%a8%95%e0%a9%87%e0%a8%b6-%e0%a8%9f%e0%a8%bf%e0%a8%95%e0%a9%88%e0%a8%a4-%e0%a8%a4%e0%a9%87-%e0%a8%b9%e0%a8%ae%e0%a8%b2%e0%a8%be/ Mon, 30 May 2022 08:15:43 +0000 https://punjabi.newsd5.in/?p=160638 ਬੈਂਗਲੁਰੂ : ਕਰਨਾਟਕ ਦੇ ਬੇਂਗਲੁਰੂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਸਭਾ ਦੌਰਾਨ ਹੰਗਾਮਾ ਹੋ ਗਿਆ। ਇਸ ਸਭਾ ’ਚ ਕਿਸਾਨ ਆਪਸ ’ਚ ਭਿੜ ਗਏ। ਇਸ ਹੰਗਾਮੇ ’ਚ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਚਿਹਰੇ ’ਤੇ ਸਿਆਹੀ ਸੁੱਟ ਦਿੱਤੀ ਗਈ। ਕਿਸਾਨਾਂ ਦੀ ਇਸ ਸਭਾ ’ਚ ਕੁਰਸੀਆਂ ਤੱਕ ਤੋੜ ਦਿੱਤੀਆਂ ਗਈਆਂ।

]]>
‘ਦੇਸ਼ ਦੇ ਕਿਸਾਨ MSP ‘ਤੇ ਅੰਦੋਲਨ ਕਰਨ ਲਈ ਤਿਆਰ ਰਹਿਣ’ https://punjabi.newsd5.in/%e0%a8%a6%e0%a9%87%e0%a8%b8%e0%a8%bc-%e0%a8%a6%e0%a9%87-%e0%a8%95%e0%a8%bf%e0%a8%b8%e0%a8%be%e0%a8%a8-msp-%e0%a8%a4%e0%a9%87-%e0%a8%85%e0%a9%b0%e0%a8%a6%e0%a9%8b%e0%a8%b2%e0%a8%a8-%e0%a8%95/ Sun, 17 Apr 2022 04:30:39 +0000 https://punjabi.newsd5.in/?p=153368 ਪਟਿਆਲਾ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਕਿ ਦੇਸ਼ ਦੇ ਕਿਸਾਨ ਸਮਰਥਨ ਮੁੱਲ ਲਈ ਅੰਦੋਲਨ ਕਰਨ ਲਈ ਤਿਆਰ ਹੋ ਜਾਣ| ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵੋਟ ਨਾਲ ਨਹੀਂ, ਅੰਦੋਲਨ ਨਾਲ ਬਚੇਗਾ। ਰਾਕੇਸ਼ ਟਿਕੈਤ ਨੇ ਲਿਖਿਆ, “ਦੇਸ਼ ਦਾ ਕਿਸਾਨ MSP ’ਤੇ ਅੰਦੋਲਨ ਲਈ ਤਿਆਰ ਰਹੇ।

Adani ਦੇ ਗਦਾਮ ਹੋਏ ਖਾਲ੍ਹੀ? ਕਿਸਾਨਾਂ ਨੇ ਦਿੱਤਾ ਵੱਡਾ ਝਟਕਾ, ਹੋ ਗਏ ਇਕੱਠੇ | D5 Channel Punjabi

ਇਕ ਹੋਰ ਟਵੀਟ ਕਰਦਿਆਂ ਰਾਕੇਸ਼ ਟਿਕੈਤ ਨੇ ਲਿਖਿਆ, “2022 ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਗਈ ਸੀ ਪਰ ਕਿਸਾਨਾਂ ਦੀ ਆਮਦਨ ਵਿਚ ਇਸ ਸਾਲ 50 ਫੀਸਦ ਤੱਕ ਗਿਰਾਵਟ ਆਏਗੀ ਕਿਉਂਕਿ ਖਾਦ ਦੀਆਂ ਕੀਮਤਾਂ ਵਿਚ 20 ਫੀਸਦ ਵਾਧਾ ਹੋਇਆ ਹੈ। ਕੇਂਦਰ ਕਿਸਾਨਾਂ ਲਈ ਤੇਲ-ਖਾਦ ਅਤੇ ਹੋਰ ਉਤਪਾਦਾਂ ਦੀ ਮਹਿੰਗਾਈ ’ਤੇ ਰੋਕ ਦੇ ਕਦਮ ਤੁਰੰਤ ਚੁੱਕੇ”। ਟਿਕੈਤ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੀ ਰਾਜਧਾਨੀ ਦਿੱਲੀ ਨੂੰ ਬਣਾਉਣਾ ਹੋਵੇਗਾ।

]]>
ਰਾਜਪਾਲ ਨਾਲ ਮੁਲਾਕਾਤ ਨਾ ਹੋਣ ‘ਤੇ ਨਾਰਾਜ਼ ਹੋਏ ਕਿਸਾਨ ਆਗੂ, ਰਾਜਭਵਨ ਦੇ ਬਾਹਰ ਕੀਤਾ ਪ੍ਰਦਰਸ਼ਨ https://punjabi.newsd5.in/%e0%a8%b0%e0%a8%be%e0%a8%9c%e0%a8%aa%e0%a8%be%e0%a8%b2-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%a8%e0%a8%be-%e0%a8%b9%e0%a9%8b%e0%a8%a3/ Fri, 04 Mar 2022 11:03:51 +0000 https://punjabi.newsd5.in/?p=147884 ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈ ਕੇ ਰਾਜਪਾਲ ਦੇ ਨਾਲ ਮੁਲਾਕਾਤ ਨਾ ਹੋਣ ‘ਤੇ ਅੱਜ ਕਿਸਾਨ ਆਗੂਆਂ ਨੇ ਕਿਸਾਨ ਭਵਨ ਅਤੇ ਰਾਜ-ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਓ ਕਿਸੇ ਵੀ ਰਾਜ ਦਾ ਰਾਜਪਾਲ ਨਹੀਂ ਕਰਦਾ ਜਿਵੇਂ ਦਾ ਵਿਵਹਾਰ ਸਾਡੇ ਨਾਲ ਪੰਜਾਬ ਦੇ ਰਾਜਪਾਲ ਨੇ ਕੀਤਾ ਹੈ। ਅਸੀਂ ਪਿਛਲੇ 7 ਦਿਨਾਂ ਤੋਂ ਸਮਾਂ ਮੰਗ ਰਹੇ ਹਾਂ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ।

EVM ਮਸ਼ੀਨਾਂ ’ਚ ਹੋ ਸਕਦੀ ਹੈ ਗੜਬੜੀ? Akali Dal ਤੇ BJP ਦੀ ਬਣ ਸਕਦੀ ਹੈ ਸਰਕਾਰ? | D5 Channel Punjabi

ਦੱਸ ਦਈਏ ਕਿ ਯੂਕਰੇਨ ਅਤੇ ਬੀਬੀਐਮਬੀ ਸਮੇਤ ਕਈ ਹੋਰ ਮੁੱਦਿਆਂ ‘ਤੇ ਕਿਸਾਨ ਆਗੂ ਰਾਜਪਾਲ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਅਤੇ ਆਪਣਾ ਮੰਗ ਪੱਤਰ ਸੌਂਪਣਾ ਚਾਹੁੰਦੇ ਸਨ।

 

]]>