faridkat protest – D5 News https://punjabi.newsd5.in Truth Seeking News Network. Tue, 29 Jan 2019 09:57:39 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png faridkat protest – D5 News https://punjabi.newsd5.in 32 32 ਥਾਣੇ ਦੇ ਬਾਹਰ ਨੂੰਹ ਦੀ ਲਾਸ਼, ਪੁਲਿਸ ਮੁਲਾਜ਼ਮ ਸੱਸ ਤੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ https://punjabi.newsd5.in/%e0%a8%a5%e0%a8%be%e0%a8%a3%e0%a9%87-%e0%a8%a6%e0%a9%87-%e0%a8%ac%e0%a8%be%e0%a8%b9%e0%a8%b0-%e0%a8%a8%e0%a9%82%e0%a9%b0%e0%a8%b9-%e0%a8%a6%e0%a9%80-%e0%a8%b2%e0%a8%be%e0%a8%b6-%e0%a8%aa%e0%a9%81/ Tue, 29 Jan 2019 09:57:39 +0000 https://punjabi.newsd5.in/?p=42312 ਫਰੀਦਕੋਟ : ਮਹਿਲਾਵਾਂ ਖਿਲਾਫ ਜ਼ੁਲਮ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬੀਤੇ ਦਿਨ ਵਿਆਹੁਤਾ ਅਮਨਦੀਪ ਕੌਰ ਦੀ ਭੇਦਭਰੇ ਹਾਲਤ ‘ਚ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ । ਇਸ ਦੇ ਵਿਰੋਧ ਵਿੱਚ ਮ੍ਰਿਤਕਾ ਦੇ ਪਰਿਵਾਰ ਵੱਲੋਂ ਅਮਨਦੀਪ ਕੌਰ ਦੀ ਲਾਲ ਕੱਪੜੇ ਵਿੱਚ ਲਪੇਟੀ ਲਾਸ਼ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਰੱਖ ਕੇ ਧਰਨਾ ਲਾ ਦਿੱਤਾ।

Read Also ਪੁਲਿਸ ਵਾਲੇ ਦੀ ਲਾਸ਼ ‘ਤੇ ਹੈਵਾਨੀਅਤ (ਵੀਡੀਓ)

ਪਰਿਵਾਰ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਧਰਨਾ ਲਾਇਆ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਰੋਸ ਵਜੋਂ ਅੱਜ ਵੱਡੀ ਗਿਣਤੀ ਪਿੰਡ ਵਾਸੀ ਤੇ ਮਜ਼ਦੂਰ ਜਥੇਬੰਦੀਆਂ ਦੇ ਲੋਕ ਥਾਣੇ ਬਾਹਰ ਡਟ ਗਏ। ਪਰਿਵਾਰ ਵਾਲੇ ਕੇਸ ਵਿੱਚ ਨਾਮਜ਼ਦ ਮ੍ਰਿਤਕਾ ਦੀ ਪੁਲਿਸ ਮੁਲਾਜ਼ਮ ਸੱਸ ਤੇ ਉਸ ਦੇ ਦੂਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਕਿਹਾ ਹੈ ਕਿ ਧਾਰਾ 306 ਦੀ ਜਗ੍ਹਾ 302 ਦਾ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਜ਼ਲਦ ਗ੍ਰਿਫਤਾਰ ਕੀਤਾ ਜਾਵੇ।

]]>