excitement – D5 News https://punjabi.newsd5.in Truth Seeking News Network. Thu, 11 Oct 2018 15:01:17 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png excitement – D5 News https://punjabi.newsd5.in 32 32 ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ https://punjabi.newsd5.in/%e0%a8%ac%e0%a8%b9%e0%a8%be%e0%a8%a8%e0%a9%87-%e0%a8%a8%e0%a8%be%e0%a8%b2-%e0%a8%aa%e0%a9%8d%e0%a8%b0%e0%a9%87%e0%a8%ae%e0%a9%80-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3-2/ Thu, 11 Oct 2018 15:01:17 +0000 https://punjabi.newsd5.in/?p=32317

]]>
ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ https://punjabi.newsd5.in/%e0%a8%ac%e0%a8%b9%e0%a8%be%e0%a8%a8%e0%a9%87-%e0%a8%a8%e0%a8%be%e0%a8%b2-%e0%a8%aa%e0%a9%8d%e0%a8%b0%e0%a9%87%e0%a8%ae%e0%a9%80-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3/ Thu, 04 Oct 2018 05:09:11 +0000 https://punjabi.newsd5.in/?p=31536 ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਹਾਈਵੋਲਟੇਜ ਡਰਾਮਾ ਹੋਇਆ ਜਦੋਂ ਕਿਸੇ ਗੈਰ ਮਰਦ ਦੇ ਨਾਲ ਪਤੀ ਨੇ ਆਪਣੀ ਪਤਨੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਫੋਰਸ ਦੇ ਨਾਲ ਹੋਟਲ ਦੇ ਕਮਰੇ ‘ਚ ਆ ਧਮਕੇ ਪਤੀ ਨੇ ਜਦੋਂ ਪਤਨੀ ਨੂੰ ਸ਼ੱਕੀ ਹਾਲਾਤਾਂ ਵਿੱਚ ਤਾਂ ਉਸਦੇ ਹੋਸ਼ ਹੀ ਉੱਡ ਗਏ।

Read Also ਪੰਜਾਬ ‘ਚ ਅਣਖ ਦੀ ਖ਼ਾਤਿਰ ਪਿਤਾ ਨੇ ਕੀਤਾ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ

ਤੈਸ਼ ਵਿੱਚ ਆਏ ਪਤੀ ਨੇ ਪੁਲਿਸ ਦੇ ਸਾਹਮਣੇ ਹੀ ਆਪਣੀ ਪਤਨੀ ਅਤੇ ਫੜੇ ਗਏ ਦੂਜੇ ਵਿਅਕਤੀ ਨੂੰ ਕੁਟਾਪਾ ਚਾੜ ਦਿੱਤਾ। ਇਲਜ਼ਾਮ ਲੱਗ ਰਹੇ ਸਨ ਕਿ ਔਰਤ ਘਰੋਂ ਸ੍ਰੀ ਦਰਬਾਰ ਸਾਹਿਬ ਦਾ ਬਹਾਨਾ ਲਗਾ ਕੇ ਆਈ ਸੀ ਜਦਕਿ ਹੋਟਲ ਦੇ ਇਸ ਕਮਰੇ ਵਿੱਚ ਅੜਿੱਕੇ ਚੜ ਗਈ। ਸਭ ਤੋਂ ਪਹਿਲਾਂ ਇਸ ਕਾਂਡ ਦੀ ਪੂਰੀ ਵੀਡੀਓ ਦੇਖੋ,,

ਹੁਣ ਜ਼ਰਾ ਔਰਤ ਅਤੇ ਉਸਦੇ ਨਾਲ ਫੜੇ ਵਿਅਕਤੀ ਦੀਆਂ ਦਲੀਲਾਂ ਸੁਣੋ,,, ਜਦਕਿ ਦੂਜੇ ਪਾਸੇ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਬੇਹੱਦ ਸ਼ਾਤਿਰ ਹੈ। ਦੋਹਾਂ ਪਾਸਿਆਂ ਦੀਆਂ ਦਲੀਲਾਂ ਤੇ ਕਾਰਵਾਈ ਕਰਨਾ ਪੁਲਿਸ ਦਾ ਕੰਮ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਔਰਤ ਗੈਰ ਮਰਦ ਦੇ ਨਾਲ, ਹੋਟਲ ਦੇ ਕਮਰੇ ਵਿੱਚ ਕਾਬੂ ਕੀਤੀ ਗਈ, ਉਸਤੋਂ ਇਸ ਮਾਮਲੇ ਤੇ ਸ਼ੱਕ ਹੋਣਾ ਲਾਜ਼ਮੀ ਹੈ।

]]>