establishments – D5 News https://punjabi.newsd5.in Truth Seeking News Network. Wed, 08 Jun 2022 04:49:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png establishments – D5 News https://punjabi.newsd5.in 32 32 ਰਾਜਾ ਵੜਿੰਗ ਦੀ ਸੂਬਾ ਵਾਸੀਆਂ ਨੂੰ 1 ਵਜੇ ਤੱਕ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ https://punjabi.newsd5.in/%e0%a8%b0%e0%a8%be%e0%a8%9c%e0%a8%be-%e0%a8%b5%e0%a9%9c%e0%a8%bf%e0%a9%b0%e0%a8%97-%e0%a8%a6%e0%a9%80-%e0%a8%b8%e0%a9%82%e0%a8%ac%e0%a8%be-%e0%a8%b5%e0%a8%be%e0%a8%b8%e0%a9%80%e0%a8%86%e0%a8%82/ Wed, 08 Jun 2022 04:49:08 +0000 https://punjabi.newsd5.in/?p=161994 ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਭਲਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਮੌਕੇ ਪੁੱਜਣ।

ਮੂਸੇਵਾਲਾ ਦੇ ਭੋਗ ਤੋਂ ਸਿੱਧਾ ਲਾਈਵ, ਹੋਇਆ ਰਿਕਾਰਡ ਤੋੜ ਇਕੱਠ | D5 Channel Punjabi

ਉਨ੍ਹਾਂ ਆਪਣੇ ਟਵੀਟ ‘ਚ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਲਾਡਲੇ ਪੁੱਤਰ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮ 8 ਜੂਨ ਨੂੰ ਦੁਪਹਿਰ 1 ਵਜੇ ਤੱਕ ਹੋਵੇਗਾ। ਉਨ੍ਹਾਂ ਪੰਜਾਬੀਆਂ ਨੂੰ ਭਲਕੇ ਦੁਪਹਿਰ 1 ਵਜੇ ਤੱਕ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਦੀ ਅਤੇ ਸਾਰਿਆਂ ਨੂੰ ਮਾਨਸਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।

]]>