educational – D5 News https://punjabi.newsd5.in Truth Seeking News Network. Tue, 08 Mar 2022 04:27:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png educational – D5 News https://punjabi.newsd5.in 32 32 International Women’s Day ‘ਤੇ ਅਦਾਰਾ D5 Channel Punjabi ਵਲੋਂ ਆਪਣੇ ਸਮੂਹ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ https://punjabi.newsd5.in/international-womens-day-%e0%a8%a4%e0%a9%87-%e0%a8%85%e0%a8%a6%e0%a8%be%e0%a8%b0%e0%a8%be-d5-channel-punjabi-%e0%a8%b5%e0%a8%b2%e0%a9%8b%e0%a8%82-%e0%a8%86%e0%a8%aa%e0%a8%a3%e0%a9%87-%e0%a8%b8/ Tue, 08 Mar 2022 04:27:29 +0000 https://punjabi.newsd5.in/?p=148256 ਨਵੀਂ ਦਿੱਲੀ : ਵਿਸ਼ਵ ਭਰ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਕਿਉਂਕਿ ਇਕ ਔਰਤ ਹੀ ਸਮੁੱਚੇ ਰਿਸ਼ਤਿਆਂ ਨੂੰ ਬਾਖੂਬੀ ਨਾਲ ਨਿਭਾਉਂਦੀ ਹੈ। ਔਰਤਾਂ ਦਾ ਹਰ ਖੇਤਰ ’ਚ ਸਮਾਜ ਲਈ ਆਪਣਾ ਇਕ ਵੱਡਮੁੱਲਾ ਯੋਗਦਾਨ ਵੀ ਹੈ।

ਯੂਕਰੇਨ ਦੇ ਹੱਕ ‘ਚ ਕੈਨੇਡਾ ਦੇ ਡਾਕਟਰ,ਚੁੱਕਿਆ ਵੱਡਾ ਕਦਮ, ਰੂਸ ਸਣੇ ਹੋਰ ਦੇਸ਼ ਵੀ ਹੈਰਾਨ! || D5 Channel Punjabi

8 ਮਾਰਚ ਨੂੰ ਦੁਨੀਆ ਭਰ ’ਚ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਅਤੇ ਸਨਮਾਨ ਦੇਣ ਲਈ ਇਹ ਦਿਵਸ ਆਯੋਜਤ ਕੀਤਾ ਜਾ ਰਿਹਾ ਹੈ, ਕਿਉਂਕਿ ਔਰਤ ਆਪਣੀ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ ’ਚ ਧੀ, ਭੈਣ, ਨੂੰਹ, ਮਾਂ ਅਤੇ ਹੋਰ ਰਿਸ਼ਤੇ ਸ਼ਾਮਲ ਹਨ।

]]>