dsp – D5 News https://punjabi.newsd5.in Truth Seeking News Network. Tue, 19 Jul 2022 11:34:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png dsp – D5 News https://punjabi.newsd5.in 32 32 ਹਰਿਆਣਾ ਸਰਕਾਰ ਨੇ ਮਾਰੇ ਗਏ DSP ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ https://punjabi.newsd5.in/%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%ae%e0%a8%be%e0%a8%b0%e0%a9%87-%e0%a8%97%e0%a8%8f-dsp-%e0%a8%a6%e0%a9%87/ Tue, 19 Jul 2022 11:34:05 +0000 https://punjabi.newsd5.in/?p=167906 ਹਰਿਆਣਾ : ਹਰਿਆਣਾ ਦੇ ਨੂਹ ਵਿਖੇ ਨਾਜਾਇਜ਼ ਮਾਈਨਿੰਗ ਰੋਕਣ ਗਏ ਡੀ.ਐੱਸ.ਪੀ. ਸੁਰੇਂਦਰ ਸਿੰਘ ਦੀ ਹੱਤਿਆ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਮਾਰੇ ਗਏ ਡੀ.ਐੱਸ.ਪੀ. ਸੁਰੇਂਦਰ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

]]>
ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਡੰਪਰ ਥੱਲੇ ਦੇ ਕੇ ਕਤਲ https://punjabi.newsd5.in/%e0%a8%a8%e0%a8%be%e0%a8%9c%e0%a8%be%e0%a8%87%e0%a8%9c%e0%a8%bc-%e0%a8%ae%e0%a8%be%e0%a8%88%e0%a8%a8%e0%a8%bf%e0%a9%b0%e0%a8%97-%e0%a8%b0%e0%a9%8b%e0%a8%95%e0%a8%a3-%e0%a8%97%e0%a8%8f-dsp-%e0%a8%a6/ Tue, 19 Jul 2022 08:46:40 +0000 https://punjabi.newsd5.in/?p=167860 ਗੁਰੂਗ੍ਰਾਮ : ਹਰਿਆਣਾ ’ਚ ਭੂ-ਮਾਫੀਆ ਦੀ ਨਿਡਰਤਾ ਇਕ ਵਾਰ ਫਿਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੂਹ ’ਚ ਭੂ-ਮਾਫੀਆ ਨੇ ਡੀ.ਐੱਸ.ਪੀ. ’ਤੇ ਗੱਡੀ ਚੜਾਅ ਦਿੱਤੀ ਜਿਸ ਨਾਲ ਡੀ.ਐੱਸ.ਪੀ. ਸੁਰਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰਿੰਦਰ ਕੁਮਾਰ ਤਾਵੜੂ ‘ਚ ਤਾਇਨਾਤ ਸਨ। ਉਹ ਤਾਵੜੂ ਦੀ ਪਹਾੜੀ ’ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ਛਾਪਾ ਮਾਰਨ ਗਏ ਸਨ। ਡੀ.ਐੱਸ.ਪੀ. ਗੱਡੀ ਦੇ ਨੇੜੇ ਖੜ੍ਹੇ ਸਨ, ਇਸੇ ਦੌਰਾਨ ਇਕ ਡੰਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

]]>
ਚੋਣ ਕਮਿਸ਼ਨ ਭਾਰਤ ਵਲੋਂ ਡਿਪਟੀ ਸੁਪਰੀਟਡੈਂਟ ਆਫ਼ ਪੁਲਿਸ ਤਪਾ , ਬਲਜੀਤ ਸਿੰਘ ਦਾ ਤਬਾਦਲਾ : ਸੀ.ਈ.ਉ. ਡਾ. ਰਾਜੂ https://punjabi.newsd5.in/%e0%a8%9a%e0%a9%8b%e0%a8%a3-%e0%a8%95%e0%a8%ae%e0%a8%bf%e0%a8%b8%e0%a8%bc%e0%a8%a8-%e0%a8%ad%e0%a8%be%e0%a8%b0%e0%a8%a4-%e0%a8%b5%e0%a8%b2%e0%a9%8b%e0%a8%82-%e0%a8%a1%e0%a8%bf%e0%a8%aa%e0%a8%9f/ Thu, 10 Feb 2022 16:04:18 +0000 https://punjabi.newsd5.in/?p=145057 ਚੰਡੀਗੜ੍ਹ: ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਡਿਪਟੀ ਸੁਪਰੀਟਡੈਂਟ ਆਫ਼ ਪੁਲਿਸ ਤਪਾ , ਬਲਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਗੁਰਵਿੰਦਰ ਸਿੰਘ (ਜੇ.ਆਰ.ਟੀ./286,176/ਜੇ.ਆਰ.) ਨੂੰ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਲਜੀਤ ਸਿੰਘ ਨੂੰ ਚੋਣਾਂ ਮੁਕੰਮਲ ਹੋਣ ਤੱਕ ਪੁਲਿਸ ਹੈਡਕੁਆਰਟਰ ਤੇ ਤਾਇਨਾਤ ਕਰਨ ਦੇ ਵੀ ਹੁਕਮ ਦਿੱਤੇ ਹਨ।

]]>
ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਮਿਲੀ ਵੱਡੀ ਜਿੰਮੇਵਾਰੀ, ਅਸਮ ਪੁਲਿਸ ‘ਚ ਡੀਐਸਪੀ ਨਿਯੁਕਤ https://punjabi.newsd5.in/%e0%a8%93%e0%a8%b2%e0%a9%b0%e0%a8%aa%e0%a8%bf%e0%a8%95-%e0%a8%95%e0%a8%be%e0%a8%82%e0%a8%b8%e0%a9%80-%e0%a8%a4%e0%a8%ae%e0%a8%97%e0%a8%be-%e0%a8%9c%e0%a9%87%e0%a8%a4%e0%a9%82-%e0%a8%b2%e0%a8%b5/ Thu, 13 Jan 2022 08:20:09 +0000 https://punjabi.newsd5.in/?p=141635 ਗੁਹਾਟੀ : ਓਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ(Lovlina Borgohain) ਨੂੰ ਅਸਮ ਪੁਲਿਸ ‘ਚ ਡੀਐਸਪੀ ਬਣਾਇਆ ਗਿਆ ਹੈ। ਅਸਮ ਦੇ ਸੀਐਮ ਹੇਮੰਤ ਬਿਸਵਾ ਨੇ ਲਵਲੀਨਾ ਨੂੰ ਨਿਯੁਕਤੀ ਪੱਤਰ ਸੌਂਪਿਆ ਹੈ। ਸੀਐਮ ਹੇਮੰਤ ਬਿਸਵਾ ਨੇ ਟੋਕੀਓ ਓਲੰਪਿਕ ਦੇ ਮੁੱਕੇਬਾਜ਼ੀ ‘ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਲਵਲੀਨਾ ਬੋਰਗੇਹਨ ਨੂੰ ਡੀਏਸਪੀ (Lovlina Borgohain DSP) ਦਾ ਅਹੁਦਾ ਸੌਂਪਣ ਦੀ ਘੋਸ਼ਣਾ ਕੀਤੀ ਸੀ।

ਕੇਜਰੀਵਾਲ ਤੇ ਭਗਵੰਤ ਮਾਨ ਦਾ ਵੱਡਾ ਧਮਾਕਾ, ਪੰਜਾਬੀਆਂ ਲਈ ਕੀਤਾ ਐਲਾਨ, ਅਕਾਲੀਆਂ-ਕਾਂਗਰਸੀਆਂ ਨੂੰ ਛੱਡਿਆ ਪਿੱਛੇ

6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਅਤੇ ਵਿਜੇਂਦਰ ਸਿੰਘ ਤੋਂ ਬਾਅਦ ਬੋਰਗੋਹੇਨ ਓਲੰਪਿਕ ਖੇਡਾਂ ’ਤੇ ਮੁੱਕੇਬਾਜ਼ੀ ’ਚ ਪੋਡੀਅਮ (ਟਾਪ-3) ’ਤੇ ਰਹਿਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ‘ਚ ਅਸਾਮ ਦੇ ਮੁੱਖ ਮੰਤਰੀ ਨੇ ਗੁਹਾਟੀ ‘ਚ ਆਯੋਜਿਤ ਇਕ ਸਨਮਾਨ ਸਮਾਰੋਹ ‘ਚ ਬੋਰਗੋਹੇਨ ਨੂੰ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਸੀ ਅਤੇ ਉਨ੍ਹਾਂ ਨੂੰ ਸੂਬਾ ਪੁਲਸ ‘ਚ ਡੀ.ਐੱਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਰਾਜ ਮੰਤਰੀ ਮੰਡਲ ਨੇ 29 ਅਕਤੂਬਰ ਨੂੰ ਪ੍ਰਵਾਨਗੀ ਦਿੱਤੀ ਸੀ।

 

]]>
Bathinda ਦੇ DSP Gurjit Romana ਭੁੱਲੇ ਪ੍ਰੋਟੋਕਾਲ,ਜਿਸ ਮੰਜੀ ‘ਤੇ ਬੈਠੇ CM ਚੰਨੀ ਉਸ ‘ਤੇ ਡੀਐਸਪੀ ਨੇ ਰੱਖੇ ਪੈਰ https://punjabi.newsd5.in/bathinda-%e0%a8%a6%e0%a9%87-dsp-gurjit-romana-%e0%a8%ad%e0%a9%81%e0%a9%b1%e0%a8%b2%e0%a9%87-%e0%a8%aa%e0%a9%8d%e0%a8%b0%e0%a9%8b%e0%a8%9f%e0%a9%8b%e0%a8%95%e0%a8%be%e0%a8%b2%e0%a8%9c%e0%a8%bf/ Mon, 27 Sep 2021 08:50:11 +0000 https://punjabi.newsd5.in/?p=123889 ਬਠਿੰਡਾ : ਬਠਿੰਡਾ ਦੇ ਡੀਐਸਪੀ ਗੁਰਜੀਤ ਰੋਮਾਣਾ ਵੱਲੋਂ ਪ੍ਰੋਟੋਕੋਲ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਬਠਿੰਡਾ ਪਹੁੰਚੇ।

ਇਸ ਦੌਰਾਨ ਉਹ ਮੰਜੇ ‘ਤੇ ਬੈਠ ਕੇ ਕਿਸਾਨ ਨਾਲ ਗੱਲ ਕਰ ਰਹੇ ਸੀ ਤਾਂ ਪਿੱਛੇ ਖੜ੍ਹੇ ਡੀਐਸਪੀ ਗੁਰਜੀਤ ਰੋਮਾਣਾ ਨੂੰ ਪੈਰ ਮੰਜੇ ਤੇ ਰੱਖ ਖੜ੍ਹਾ ਦੇਖਿਆ ਗਿਆ। ਤੁਹਾਨੂੰ ਦੱਸ ਦਈਏ ਕਿ ਡੀਐਸਪੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ |

]]>
ਸ਼ਾਹਕੋਟ ਦੇ DSP ਦੀ Corona ਨਾਲ ਮੌਤ, ਪੁਲਿਸ ਪ੍ਰਸ਼ਾਸਨ ‘ਚ ਸੋਗ ਦੀ ਲਹਿਰ https://punjabi.newsd5.in/%e0%a8%b6%e0%a8%be%e0%a8%b9%e0%a8%95%e0%a9%8b%e0%a8%9f-%e0%a8%a6%e0%a9%87-dsp-%e0%a8%a6%e0%a9%80-corona-%e0%a8%a8%e0%a8%be%e0%a8%b2-%e0%a8%ae%e0%a9%8c%e0%a8%a4-%e0%a8%aa%e0%a9%81%e0%a8%b2%e0%a8%bf/ Sun, 14 Mar 2021 05:48:16 +0000 https://punjabi.newsd5.in/?p=95377 ਜਲੰਧਰ : ਜਲੰਧਰ ਸ਼ਹਿਰ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਹੁਣ ਕੋਰੋਨਾ ਮਹਾਂਮਾਰੀ ਨੇ ਪੁਲਿਸ ਵਿਭਾਗ ‘ਤੇ ਵੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ‘ਚ ਕੋਰੋਨਾ ਦੇ ਕਾਰਨ ਪੰਜਾਬ ਪੁਲਿਸ ਦੇ ਡੀ.ਐੱਸ.ਪੀ ਦੀ ਮੌਤ ਹੋ ਗਈ ਹੈ।

ਅੱਧੀ ਰਾਤ ਨੂੰ ਕਿਸਾਨਾਂ ‘ਤੇ ਪੁਲਿਸ ਦਾ ਵੱਡਾ ਐਕਸ਼ਨ ! ਜਥੇਬੰਦੀਆਂ ਨੂੰ ਵੀ ਪਾਤੀ ਨਵੀਂ ਭਸੂੜੀ !

ਜਾਣਕਾਰੀ ਦੇ ਅਨੁਸਾਰ, ਸ਼ਾਹਕੋਟ ਵਿੱਚ ਤੈਨਾਤ ਡੀ. ਐੱਸ. ਪੀ ਵਰਿੰਦਰਪਾਲ ਸਿੰਘ ਦੀ ਕੋਰੋਨਾ ਦੇ ਕਾਰਨ ਅੱਜ ਲੁਧਿਆਣਾ ‘ਚ ਮੌਤ ਹੋ ਗਈ ਹੈ, ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਵਰਿੰਦਰਪਾਲ ਸਿੰਘ ਕੋਰੋਨਾ ਦੀ ਬੀਮਾਰੀ ਕਾਰਨ ਕਰੀਬ 2 ਮਹੀਨਿਆਂ ਤੋਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ ਅਤੇ ਕਰੀਬ ਡੇਢ ਮਹੀਨੇ ਤੋਂ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ।

]]>
DSP ਬਣਨ ਜਾ ਰਹੀ ਹਿਮਾ ਦਾਸ, ਰਿਜੀਜੂ ਬੋਲੇ – ਦੇਸ਼ ਲਈ ਦੌੜਨਾ ਜਾਰੀ ਰਹੇਗਾ https://punjabi.newsd5.in/dsp-%e0%a8%ac%e0%a8%a3%e0%a8%a8-%e0%a8%9c%e0%a8%be-%e0%a8%b0%e0%a8%b9%e0%a9%80-%e0%a8%b9%e0%a8%bf%e0%a8%ae%e0%a8%be-%e0%a8%a6%e0%a8%be%e0%a8%b8-%e0%a8%b0%e0%a8%bf%e0%a8%9c%e0%a9%80%e0%a8%9c%e0%a9%82/ Thu, 11 Feb 2021 10:29:09 +0000 https://punjabi.newsd5.in/?p=90990 ਨਵੀਂ ਦਿੱਲੀ: ਕੇਂਦਰੀ ਖੇਲ ਮੰਤਰੀ ਕਿਰੇਨ ਰਿਜਿਜੂ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਅਨੁਭਵੀ ਸਪ੍ਰਿੰਟਰ ਹਿਮਾ ਦਾਸ ਅਸਾਮ ਪੁਲਿਸ ਵਿੱਚ ਡਿਪਟੀ ਸੁਪਰਡੈਂਟ (ਪੁਲਿਸ) ਦੇ ਨਿਯੁਕਤ ਕੀਤੇ ਜਾਣ ਤੋਂ ਬਾਅਦ ਭਵਿੱਖ ਵਿੱਚ ਵੀ ਭਾਰਤ ਲਈ ਦੌੜ ਜਾਰੀ ਰੱਖੇਗੀ। ਅਸਾਮ ਦੇ ਮੁੱਖਮੰਤਰੀ ਸਰਬੰੰਦ ਸੋਨੋਵਾਲ ਨੇ ਬੁੱਧਵਾਰ ਨੂੰ ਕੈਬੀਨਟ ਬੈਠਕ ‘ਚ ਹਿਮਾ ਨੂੰ ਡੀਐਸਪੀ ਨਿਯੁਕਤ ਕਰਨ ਦਾ ਫੈਸਲਾ ਕੀਤਾ। ਰਿਜਿਜੂ ਨੇ ਟਵਿੱਟਰ ‘ਤੇ ਲਿਖਿਆ, ‘ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਹੁਣ ਹਿਮਾ ਦੇ ਸਪੋਰਟਸ ਕਰਿਅਰ ਦਾ ਕੀ ਹੋਵੇਗਾ । ਉਹ ਪਟਿਆਲੇ ਦੇ ਐਨ.ਆਈ.ਐੱਸ ਵਿੱਚ ਓਲੰਪਿਕ ਯੋਗਤਾ ਦੀ ਤਿਆਰੀ ਕਰ ਰਹੀ ਹੈ ਅਤੇ ਉਹ ਭਾਰਤ ਲਈ ਦੌੜਨਾ ਜਾਰੀ ਰੱਖੇਗੀ।’ ਉਨ੍ਹਾਂ ਨੇ ਕਿਹਾ, ‘ਸਾਡੇ ਐਥਲੀਟ ਵੱਖ-ਵੱਖ ਅਹੁਦਿਆਂ‘ ਤੇ ਹਨ ਅਤੇ ਉਨ੍ਹਾਂ ਨੇ ਖੇਡਣਾ ਜਾਰੀ ਰੱਖਿਆ ਹੈ। ਇੱਥੇ ਤੱਕ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਖੇਡਾਂ ਨੂੰ ਉਤਸ਼ਾਹਤ ਦੇਣ ਵਿੱਚ ਲੱਗੇ ਹੋਏ ਹਨ।’

ਲਓ ਹੁਣੇ ਮੋਦੀ ਦਾ ਆਇਆ ਵੱਡਾ ਬਿਆਨ!ਕੇਂਦਰ ਝੁਕਣ ਨੂੰ ਹੋਈ ਤਿਆਰ!ਵੱਡੀ ਜਿੱਤ

ਇਸ ਤੋਂ ਪਹਿਲਾਂ, ਰਿਜਿਜੂ ਨੇ ਹਿਮਾ ਨੂੰ ਡੀਐਮਐਸਪੀ ਦੇ ਅਹੁਦੇ ‘ਤੇ ਨਿਯੁਕਤ ਕਰਨ ਦੇ ਅਸਾਮ ਕੈਬੀਨਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਹਿਮਾ ਨੂੰ ਇਸ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ਸ਼ਾਬਾਸ਼ ਮੁੱਖਮੰਤਰੀ ਸਰਬੰੰਦ ਸੋਨੋਵਾਲ ਦੀ ਪ੍ਰਧਾਨਤਾ ਵਿੱਚ ਅਸਾਮ ਕੈਬੀਨਟ ਨੇ ਅਸਾਮ ਪੁਲਿਸ ‘ਚ ਧਾਵਕ ਹਿਮਾ ਦਾਸ ਨੂੰ ਡੀਐਮਐਸਪੀ ਅਹੁਦੇ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ। ‘ਢਿੰਗ ਐਕਸਪ੍ਰੈਸ’ ਦੇ ਨਾਮ ਤੋਂ ਮਸ਼ਹੂਰ ਹਿਮਾ ਨੇ ਵੀ ਅਸਾਮ ਸਰਕਾਰ ਦੇ ਇਸ ਫੈਸਲੇ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਨੂੰ ਜਿਆਦਾ ਪ੍ਰੇਰਨਾ ਮਿਲੇਗੀ। ਹਿਮਾ ਨੇ ਟਵਿੱਟਰ ‘ਤੇ ਲਿਖਿਆ, ‘‘ਅਸਾਮ ਪੁਲਿਸ ‘ਚ ਡਿਪਟੀ ਸੁਪਰਡੈਂਟ ਕਰਨ ‘ਤੇ ਮੈਂ ਮੁੱਖ ਮੰਤਰੀ ਸਰਬੰੰਦ ਸੋਨੇਵਾਲ ਅਤੇ ਹਿਮਾਂਤਾ ਬਿਸਵਾ ਸਰਮਾ ਸਰ ਨੂੰ ਧੰਨਵਾਦ ਦਿੰਦੀ ਹਾਂ। ਇਸ ਫੈਸਲੇ ਤੋਂ ਮੈਨੂੰ ਹੋਰ ਬਿਹਤਰ ਕਰਨ ਦੀ ਪ੍ਰੇਰਨਾ ਮਿਲੇਗੀ। ਮੈਂ ਆਪਣੇ ਰਾਜ ਅਤੇ ਦੇਸ਼ ਦੀ ਸੇਵਾ ਕਰਨ ਲਈ ਉਤੇਜਿਤ ਹਾਂ। ਜੈ ਹਿੰਦ।’’ 20 ਸਾਲ ਦੀ ਹਿਮਾ ਆਈਏਏਐਫ ਵਰਲਡ ਅੰਡਰ -20 ਚੈਂਪੀਅਨਸ਼ਿਪ ‘ਚ ਕਿਸੇ ਵੀ ਫਾਰਮੈਟ ਵਿੱਚ ਸੋਨਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਹੈ।

]]>
BIG BREAKING : ਪੁਲਿਸ ਨੇ ਰਾਤ ਨੂੰ ਹੋਟਲ ‘ਚ ਮਾਰਿਆ ਛਾਪਾ! ਗ਼ਲਤ ਕੰਮ ਕਰਦਾ ਰੰਗੇ ਹੱਥੀਂ ਫੜਿਆ ਡੀਐੱਸਪੀ ! https://punjabi.newsd5.in/big-breaking-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%b0%e0%a8%be%e0%a8%a4-%e0%a8%a8%e0%a9%82%e0%a9%b0-%e0%a8%b9%e0%a9%8b%e0%a8%9f%e0%a8%b2-%e0%a8%9a/ Tue, 27 Oct 2020 07:32:30 +0000 https://punjabi.newsd5.in/?p=78809 ਬਠਿੰਡਾ : ਐਸ.ਟੀ.ਐਫ. ਵਿੰਗ ‘ਚ ਤੈਨਾਤ ਡੀ.ਐਸ.ਪੀ. ਨੂੰ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਹਨੂੰਮਾਨ ਚੌਂਕ ਤੇ ਸਥਿਤ ਹੋਟਲ ‘ਚ ਇੱਕ ਮਹਿਲਾ ਦੇ ਨਾਲ ਇਤਰਾਜਯੋਗ ਹਾਲਤ ‘ਚ ਗ੍ਰਿਫ਼ਤਾਰ ਕੀਤਾ ਗਿਆ। ਮਹਿਲਾ ਅਤੇ ਡੀ.ਐਸ.ਪੀ. ਨੂੰ ਥਾਣਾ ਸਿਵਲ ਲਾਈਨ ਪੁਲਿਸ ਥਾਣੇ ਲੈ ਗਈ। ਐਸ.ਐਸ.ਪੀ. ਭੂਪਿੰਦਰ ਜੀਤ ਵਿਰਕ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਹਿਲਾ ਜੋ ਬਿਆਨ ਦਰਜ ਕਰਵਾਏਗੀ ਉਸਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

‘ਆਪ’ ਦੇ ਨਵੇਂ ਪ੍ਰਧਾਨ ਨੇ ਮਾਰੀ ਮੋਦੀ ਨੂੰ ਦਹਾੜ !ਅਕਾਲੀ ਤੇ ਕਾਂਗਰਸੀਆਂ ਨੂੰ ਲਿਆਤੀਆਂ ਤੌਂਣੀਆਂ !

ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਬਠਿੰਡਾ ਪੁਲਿਸ ਨੇ ਏ.ਐਸ.ਆਈ. ਰਾਜਵਿੰਦਰ ਉਸਦੀ ਪਤਨੀ ਅਤੇ ਬੇਟੇ ਨੂੰ ਚਿੱਟੇ ਦੀ ਤਸਕਰੀ ਦੇ ਇਲਜ਼ਾਮ ‘ਚ ਫੜਿਆ ਸੀ। ਉਕਤ ਮਾਮਲੇ ‘ਚ ਪੁਲਿਸ ਮੁਲਾਜ਼ਮ ਦੀ ਪਤਨੀ ਦੀ ਜ਼ਮਾਨਤ ਹੋਣ ‘ਤੇ ਉਹ ਬਾਹਰ ਆ ਗਈ ਸੀ। ਜਿਸਨੂੰ ਡੀ.ਐਸ.ਪੀ. ਪ੍ਰੇਸ਼ਾਨ ਕਰ ਰਿਹਾ ਸੀ। ਡੀ.ਐਸ.ਪੀ. ਨੇ ਮਹਿਲਾ ਨੂੰ ਅੱਜ ਹੋਟਲ ‘ਚ ਬੁਲਾਇਆ ਸੀ। ਜਿੱਥੇ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਦੋਵਾਂ ਨੂੰ ਫੜ ਲਿਆ। ਡੀ.ਐਸ.ਪੀ. ਸਿਟੀ 2 ਮਾਮਲੇ ਦੀ ਜਾਂਚ ਕਰ ਰਹੇ ਹਨ।

]]>
ਪੰਜਾਬ ਦੀ ਸਿਆਸਤ ‘ਚ ਨਵਾਂ ਭੂਚਾਲ, NRI ਪੰਜਾਬੀ ਨੇ ਕਾਂਗਰਸੀ ਮੰਤਰੀ, MLA, OSD, SSP, DSP ਦਾ ਕੀਤਾ ਪਰਦਾਫਾਸ਼ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%80-%e0%a8%b8%e0%a8%bf%e0%a8%86%e0%a8%b8%e0%a8%a4-%e0%a8%9a-%e0%a8%a8%e0%a8%b5%e0%a8%be%e0%a8%82-%e0%a8%ad%e0%a9%82%e0%a8%9a%e0%a8%be/ Sat, 16 May 2020 10:04:58 +0000 https://punjabi.newsd5.in/?p=67024 ਪਟਿਆਲਾ : ਇਨੀਂ ਦਿਨੀ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ NRI ਦੇ ਵੱਲੋਂ ਕਾਂਗਰਸੀ ਮੰਤਰੀ, ਵਿਧਾਇਕ ਤੇ OSD ਤੇ ਇਲਜ਼ਾਮ ਲਗਾਏ ਜਾ ਰਹੇ ਹਨ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਉਨ੍ਹਾਂ ਨੇ ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਹਾਡਾ ਇੱਕ ਮੰਤਰੀ ਤੇ ਤੁਹਾਡਾ ਇੱਕ ਖਾਸ OSD ਤੇ ਇੱਕ ਐਮਐਲਏ ਜਿਨ੍ਹਾਂ ਨੇ ਕਿ ਪਿਛਲੇ 2017 ਤੋਂ ਲੈ ਕੇ 2020 ਅਜੇ ਤੱਕ ਹੈਰਾਸ ਕਰ ਰਹੇ ਹਨ ਅਜੇ ਨਹੀਂ ਹੱਟ ਰਹੇ। ਸਾਡੇ ਮੈਟਰ ਦੇ ਦਖਲਅੰਦਾਜ਼ੀ ਕਰ ਰਹੇ ਹਨ। ਜਿਸਦੇ ਪਿੱਛੇ ਦਾ ਕਾਰਨ ਹੈ ਕਿ ਇਹ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਕੇ ਸਾਡੀ ਕਰੌੜਾਂ ਦੀ ਪ੍ਰਾਪਰਟੀ ਦੱਬਣਾ ਚਾਹੁੰਦੇ ਹਨ।

]]>
Tik Tok Star Noor ਨੇ DSP ਨੂੰ ਕਰਤਾ ਫੋਨ, ਹੱਸ ਹੱਸ ਪੈ ਗਈਆਂ ਢਿੱਡੀਂ ਪੀੜਾਂ, ਲੱਗਦਾ Captain ਵੀ ਹੋਣਗੇ ਫੈਨ! https://punjabi.newsd5.in/tik-tok-star-noor-%e0%a8%a8%e0%a9%87-dsp-%e0%a8%a8%e0%a9%82%e0%a9%b0-%e0%a8%95%e0%a8%b0%e0%a8%a4%e0%a8%be-%e0%a8%ab%e0%a9%8b%e0%a8%a8-%e0%a8%b9%e0%a9%b1%e0%a8%b8-%e0%a8%b9%e0%a9%b1%e0%a8%b8-%e0%a8%aa/ Sun, 03 May 2020 06:27:15 +0000 https://punjabi.newsd5.in/?p=66170 ਮੋਗਾ : ਕਲਾ ਕੁਝ ਲੋਕਾਂ ਨੂੰ ਜਨਮ ਤੋਂ ਹੀ ਮਿਲ ਜਾਂਦੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਮਜ਼ਦੂਰ ਪਰਿਵਾਰ ਦੀ 5 ਸਾਲਾ ਨੂਰਪ੍ਰੀਤ ਕੌਰ ਆਪਣੀ ਕਲਾ ਨਾਲ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸਟਾਰ ਬਣੀ ਹੋਈ ਹੈ। ਦਰਅਸਲ ਨੂਰਪ੍ਰੀਤ ਕੌਰ ਟਿਕ – ਟਾਕ ‘ਤੇ ਕਈ ਵੀਡੀਓ ਪੋਸਟ ਕਰ ਰਹੀ ਹੈ। ਜਿਸਨੂੰ ਦੇਖਕੇ ਕਰੋੜਾਂ ਲੋਕ ਉਸਦੇ ਦੀਵਾਨੇ ਹੋ ਰਹੇ ਹਨ। ਉਥੇ ਹੀ ਕੋਰੋਨਾ ਲਾਕਡਾਊਨ ਦੇ ਵਿੱਚ ਲੋਕਾਂ ਲਈ ਹਾਸੇ ਦਾ ਪਾਤਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸਨੂੰ ਮੁੰਡਿਆਂ ਦੀ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ – ਟਾਕ ਬਣਾ ਰਹੀ ਹੈ।

🔴 LIVE | ਅੱਜ ਦੀਆਂ ਖ਼ਬਰਾਂ- ਕਰੋਨਾ, ਲੌਕਡਾਊਨ ਤੇ ਛੋਟਾਂ | ਕਿਹੜਾ ਨਵਾਂ ਐਲਾਨ ਕਰੇਗੀ ਮੋਦੀ ਸਰਕਾਰ | Today News

ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ – ਟਾਕ ‘ਤੇ ਅੱਜ ਕੱਲ ਖੂਬ ਵੀਡੀਓ ਪੋਸਟ ਕਰ ਰਹੀਆਂ ਹਨ। ਨੂਰ ਪ੍ਰੀਤ ਦੀ ਟੀਮ ਦੇ ਮੈਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਹਨ। ਉਸਦਾ ਕਹਿਣਾ ਹੈ ਕਿ ਉਸਨੇ + 2 ਕੋਲ ਕਰਕੇ ਆਪਣੇ ਹੀ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅੱਜ – ਕੱਲ ਛੁੱਟੀਆਂ ਹਨ ਤਾਂ ਉਨ੍ਹਾਂ ਨੇ ਬੱਚਿਆਂ ਦੇ ਨਾਲ ਹੀ ਟਿਕ – ਟਾਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਨ੍ਹਾਂ ਬੱਚਿਆਂ ਦੇ ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ।

]]>