Drugs case – D5 News https://punjabi.newsd5.in Truth Seeking News Network. Wed, 10 Aug 2022 05:10:17 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Drugs case – D5 News https://punjabi.newsd5.in 32 32 ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ https://punjabi.newsd5.in/%e0%a8%ac%e0%a8%bf%e0%a8%95%e0%a8%b0%e0%a8%ae-%e0%a8%ae%e0%a8%9c%e0%a9%80%e0%a8%a0%e0%a9%80%e0%a8%86-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a9%9b%e0%a8%ae%e0%a8%be/ Wed, 10 Aug 2022 05:07:27 +0000 https://punjabi.newsd5.in/?p=171007 ਚੰਡੀਗੜ੍ਹ : ਡਰੱਗਜ਼ ਕੇਸ ‘ਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਬਾਅਦ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆ ਸਕਣਗੇ। ਜਾਣਕਾਰੀ ਮੁਤਾਬਕ ਕਰੋੜਾਂ ਦੇ ਡਰੱਗ ਰੈਕੇਟ ਕੇਸ ‘ਚ ਜੇਲ੍ਹ ‘ਚ ਬੰਦ ਮਜੀਠੀਆ ਵੱਲੋਂ ਜ਼ਮਾਨਤ ਪਟੀਸ਼ਨ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਸੀ। 29 ਜੁਲਾਈ ਨੂੰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਬਹਿਸ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

Khabran Da Sira : BJP ਦਾ ਸਫ਼ਾਇਆ, 164 MLA ਬਾਹਰ? PM ਦੀ ਜਾਊ ਕੁਰਸੀ? ਬੰਦੀ ਆਉਣਗੇ ਬਾਹਰ | D5 Channel Punjabi

ਇਸ ਤੋਂ ਬਾਅਦ ਸੁਰੱਖਿਅਤ ਰੱਖੇ ਹੁਕਮ ਸੁਣਾਉਣ ਦੀ ਬਜਾਏ ਜੱਜ ਨੇ 33 ਦਿਨ ਬਾਅਦ ਕੇਸ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।ਇਸ ਤੋਂ ਇਲਾਵਾ ਇਕ ਹੋਰ ਬੈਂਚ ਨੇ ਵੀ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਮੁੜ ਸੁਣਵਾਈ ਸ਼ੁਰੂ ਹੋਈ ਸੀ ਤੇ ਬੈਂਚ ਨੇ ਹੁਕਮ ਸੁਰੱਖਿਅਤ ਰੱਖ ਲਏ ਸਨ। ਇਸ ਤੋਂ ਬਾਅਦ ਹੁਣ ਅੱਜ ਅਦਾਲਤ ਵੱਲੋਂ ਮਜੀਠੀਆ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਗਈ ਹੈ।

]]>
ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਿਸ ਨੇ ਜ਼ਮਾਨਤ ’ਤੇ ਕੀਤਾ ਰਿਹਾਅ https://punjabi.newsd5.in/%e0%a8%b6%e0%a8%95%e0%a8%a4%e0%a9%80-%e0%a8%95%e0%a8%aa%e0%a9%82%e0%a8%b0-%e0%a8%a6%e0%a9%87-%e0%a8%aa%e0%a9%81%e0%a9%b1%e0%a8%a4%e0%a8%b0-%e0%a8%b8%e0%a8%bf%e0%a8%a7%e0%a8%be%e0%a8%82%e0%a8%a4/ Wed, 15 Jun 2022 06:14:11 +0000 https://punjabi.newsd5.in/?p=163006 ਮੁੰਬਈ : ਡਰੱਗਸ ਮਾਮਲੇ ‘ਚ ਗ੍ਰਿਫ਼ਤਾਰ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਤੇ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਸੀ.ਪੀ.ਈਸਟ ਬੈਂਗਲੁਰੂ ਭੀਮਾ ਸ਼ੰਕਰ ਗੁਲਡ ਨੇ ਦੱਸਿਆ ਕਿ ਸਿਧਾਂਤ ਤੇ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਚਾਰ ਵਿਅਕਤੀਆਂ ਨੂੰ ਸਟੇਸ਼ਨ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੱਗੇ ਜਦੋਂ ਵੀ ਬੁਲਾਇਆ ਜਾਵੇਗਾ, ਉਨ੍ਹਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ।

ਬਿਸ਼ਨੋਈ ਨੂੰ ਲੈ CIA ਸਟਾਫ਼ ਦੇ ਵੱਡੇ ਖੁਲਾਸੇ | D5 Channel Punjabi

ਸਿਧਾਂਤ ‘ਤੇ ਡਰੱਗਸ ਲੈਣ ਦਾ ਦੋਸ਼ ਹੈ। ਪੁਲਿਸ ਨੇ ਛਾਪੇਮਾਰੀ ਤੋਂ ਬਾਅਦ ਉਸ ਨੂੰ ਆਪਣੀ ਹਿਰਾਸਤ ‘ਚ ਲਿਆ ਸੀ। ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਠਿਆ ਡਰੱਗਸ ਕੇਸ ਆਏ ਦਿਨ ਸੁਰਖ਼ੀਆਂ ‘ਚ ਰਹਿੰਦਾ ਹੈ। ਇਸ ਮਾਮਲੇ ‘ਚ ਹੁਣ ਤੱਕ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਉਥੇ ਹੀ ਸੁਸ਼ਾਂਤ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ ਵਾਰ ਮੁੜ ਇਹ ਮਾਮਲਾ ਗਰਮਾ ਗਿਆ ਹੈ।

]]>
ਮਜੀਠੀਆ ਨੇ ਜ਼ਮਾਨਤ ਲਈ ਖੜਕਾਇਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ https://punjabi.newsd5.in/%e0%a8%ae%e0%a8%9c%e0%a9%80%e0%a8%a0%e0%a9%80%e0%a8%86-%e0%a8%a8%e0%a9%87-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%b2%e0%a8%88-%e0%a8%96%e0%a9%9c%e0%a8%95%e0%a8%be%e0%a8%87/ Tue, 17 May 2022 06:16:20 +0000 https://punjabi.newsd5.in/?p=158215 ਚੰਡੀਗੜ੍ਹ : ਪੰਜਾਬ ਦੇ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ‘ਚ ਨਾਮਜ਼ਦ ਕੀਤੇ ਗਏ ਅਕਾਲੀ ਆਗੂ ਬਿਕਰਮ ਮਜੀਠੀਆ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਮਜੀਠੀਆ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਖਾਰਜ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਮਾਨ ਕੋਲ ਲੱਗੀ ਅਕਾਲੀ ਲੀਡਰ ਦੀ ਸ਼ਿਕਾਇਤ! ਕਰਦਾ ਸੀ ਆਹ ਕੰਮ | D5 Channel Punjabi

ਇਸ ਮਾਮਲੇ ਦੀ ਸੁਣਵਾਈ ਇਸ ਹਫਤੇ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਨੇ ਡਰੱਗਜ਼ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮਜੀਠੀਆ ਨੂੰ ਕੇਸ ਖਾਰਜ ਕਰਨ ਅਤੇ ਜ਼ਮਾਨਤ ਲਈ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਕੋਲ ਪਹੁੰਚ ਕਰਨ ਲਈ ਕਿਹਾ ਸੀ।

]]>
ਡਰੱਗਜ਼ ਮਾਮਲਾ : ਮਜੀਠੀਆ ਦੀ 5 ਅਪ੍ਰੈਲ ਤੱਕ ਵਧਾਈ ਗਈ ਨਿਆਇਕ ਹਿਰਾਸਤ https://punjabi.newsd5.in/%e0%a8%a1%e0%a8%b0%e0%a9%b1%e0%a8%97%e0%a9%9b-%e0%a8%ae%e0%a8%be%e0%a8%ae%e0%a8%b2%e0%a8%be-%e0%a8%ae%e0%a8%9c%e0%a9%80%e0%a8%a0%e0%a9%80%e0%a8%86-%e0%a8%a6%e0%a9%80-5-%e0%a8%85%e0%a8%aa%e0%a9%8d/ Tue, 22 Mar 2022 08:41:53 +0000 https://punjabi.newsd5.in/?p=150139 ਮੋਹਾਲੀ : ਡਰੱਗਜ਼ ਮਾਮਲੇ ‘ਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਬਿਕਰਮ ਮਜੀਠੀਆ ਦੀ ਅੱਜ ਮੋਹਾਲੀ ਦੀ ਅਦਾਲਤ ‘ਚ ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ੀ ਸੀ। ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ 5 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

ਵਿਧਾਨ ਸਭਾ ‘ਚ Bhagwant Mann ਤੇ Raja Warring ਹੋਏ ਆਹਮੋ ਸਾਹਮਣੇ, ਗੱਲਾਂ-ਗੱਲਾਂ ‘ਚ Raja Warring ਕਰਤਾ ਚੁੱਪ

ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ‘ਤੇ ਡਰੱਗ ਤਸਕਰਾਂ ਦੀ ਮਦਦ ਕਰਨ ਅਤੇ ਪੰਜਾਬ ‘ਚ ਨਸ਼ਾ ਵੇਚਣ ਦੇ ਦੋਸ਼ ਲੱਗੇ ਸਨ। ਇਸ ਦੇ ਆਧਾਰ ‘ਤੇ ਮਜੀਠੀਆ ਖ਼ਿਲਾਫ਼ ਮੋਹਾਲੀ ਦੀ ਅਦਾਲਤ ‘ਚ ਕੇਸ ਦਰਜ ਕੀਤਾ ਗਿਆ ਸੀ। ਪਿਛਲੀ ਚੰਨੀ ਸਰਕਾਰ ਵੱਲੋਂ ਬਿਕਰਮ ਮਜੀਠੀਆ ਨੂੰ ਗ੍ਰਿਫ਼ਾਤਰ ਕਰ ਲਿਆ ਗਿਆ ਸੀ, ਜਿਸ ਦੀ ਜਾਂਚ ਲਗਾਤਾਰ ਜਾਰੀ ਹੈ।

 

]]>
Bikram Majithia ਨੂੰ ਮਿਲੀ ਰਾਹਤ ਅੱਜ ਹੋ ਰਹੀ ਹੈ ਖ਼ਤਮ, ਮੋਹਾਲੀ ਕੋਰਟ ਅੱਗੇ ਕਰਨਾ ਹੋਵੇਗਾ ਆਤਮ ਸਮਰਪਣ https://punjabi.newsd5.in/bikram-majithia-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%b0%e0%a8%be%e0%a8%b9%e0%a8%a4-%e0%a8%85%e0%a9%b1%e0%a8%9c-%e0%a8%b9%e0%a9%8b-%e0%a8%b0%e0%a8%b9%e0%a9%80/ Wed, 23 Feb 2022 04:22:22 +0000 https://punjabi.newsd5.in/?p=146806 ਮੋਹਾਲੀ : ਡਰੱਗਜ਼ ਮਾਮਲੇ ‘ਚ ਫਸੇ ਦਿੱਗਜ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਅੱਜ ਖ਼ਤਮ ਹੋ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ਅੱਜ ਹੀ ਮੋਹਾਲੀ ਦੀ ਟ੍ਰਾਇਲ ਕੋਰਟ ਦੇ ਅੱਗੇ ਆਤਮ ਸਮਰਪਣ ਕਰਨਾ ਪਵੇਗਾ। ਇਸ ਤੋਂ ਬਾਅਦ ਉਹ ਰੇਗੂਲਰ ਜ਼ਮਾਨਤ ਲਈ ਪੇਸ਼ਕਾਰੀ ਕਰ ਸਕਦੇ ਹਨ।

Khabran Da Sira : BJP ਦੀ ਰੈਲੀ ‘ਚ ਕਿਸਾਨਾਂ ਨੇ ਛੱਡੇ ਅਵਾਰਾ ਡੰਗਰ, ਬਾਗੀ ਹੋਇਆ BJP ਦਾ MP ! ਕਾਂਗਰਸ ‘ਚ ਘਮਾਸਾਣ

ਮਜੀਠੀਆ ਦੇ ਵਿਰੁੱਧ ਮੋਹਾਲੀ ਦੀ ਕ੍ਰਾਈਮ ਬ੍ਰਾਂਚ ‘ਚ ਇੰਟਰਨੈਸ਼ਨਲ ਡਰੱਗ ਤਸਕਰਾਂ ਦੇ ਨਾਲ ਸਾਠਗੰਠ ਦਾ ਲੇਖ ਹੈ। ਇਸ ਮਾਮਲੇ ‘ਚ ਜ਼ਮਾਨਤ ਨਾ ਮਿਲਣ ਤੇ ਐੱਸ.ਸੀ. ਨੇ ਚੋਣ ਲੜਨ ਲਈ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਰੋਕ ਲਗਾ ਦਿੱਤੀ ਸੀ ਤਾਂ ਜੋ ਉਹ ਵਿਧਾਨ ਸਭਾ ਚੋਣਾਂ ਨਾ ਲੜ ਸਕਣ।

]]>
Drugs case: ਈਡੀ ਨੇ ਰਕੂਲ ਪ੍ਰੀਤ, ਰਾਣਾ ਦੁੱਗੂਬਾਤੀ ਸਮੇਤ ਇਨ੍ਹਾਂ ਅਦਾਕਾਰਾ ਨੂੰ ਸੰਮਨ ਜਾਰੀ https://punjabi.newsd5.in/drugs-case-%e0%a8%88%e0%a8%a1%e0%a9%80-%e0%a8%a8%e0%a9%87-%e0%a8%b0%e0%a8%95%e0%a9%82%e0%a8%b2-%e0%a8%aa%e0%a9%8d%e0%a8%b0%e0%a9%80%e0%a8%a4-%e0%a8%b0%e0%a8%be%e0%a8%a3%e0%a8%be-%e0%a8%a6%e0%a9%b1/ Thu, 26 Aug 2021 09:25:17 +0000 https://punjabi.newsd5.in/?p=118455 ਹੈਦਰਾਬਾਦ : ਦੱਖਣ ਭਾਰਤੀ ਫਿਲਮ ਉਦਯੋਗ ‘ਚ ਵੀ ਬਹੁਤ ਸਾਰੇ ਅਦਾਕਾਰ ਦੇ ਨਸ਼ਿਆਂ ਦਾ ਸੇਵਨ ਕਰਨ ਦੀਆਂ ਖਬਰਾਂ ਹਨ। ਈਡੀ ਨੇ ਇਸ ਸਬੰਧ ‘ਚ ਦੱਖਣ ਉਦਯੋਗ ਦੇ ਕਲਾਕਾਰਾਂ ਨੂੰ ਸੰਮਨ ਜਾਰੀ ਕੀਤੇ ਹਨ। ਰਿਪੋਰਟਾਂ ਮੁਤਾਬਕ 4 ਸਾਲ ਪੁਰਾਣੇ ਡਰੱਗ ਮਾਮਲੇ ਦੇ ਸੰਬੰਧ ‘ਚ ਈਡੀ ਨੇ ਰਕੂਲ ਪ੍ਰੀਤ, ਰਾਣਾ ਦੁੱਗੂਬਤੀ ਸਮੇਤ ਕਈ ਅਦਾਕਾਰਾਂ ਨੂੰ ਸੰਮਨ ਜਾਰੀ ਕੀਤਾ ਹੈ ਅਤੇ ਸਾਰਿਆਂ ਨੂੰ ਸਤੰਬਰ ‘ਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਤੇਲੰਗਾਨਾ ਆਬਕਾਰੀ ਵਿਭਾਗ ਨੇ 2017 ‘ਚ 30 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕਰਕੇ ਕੇਸ ਦਰਜ ਕੀਤੇ ਸਨ। ਜਿਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਦੀ ਕਾਰਵਾਈ ਸ਼ੁਰੂ ਕੀਤੀ ਸੀ। ਜਿਸ ਦੇ ਲਈ ਏਜੰਸੀ ਨੇ ਰਕੂਲ ਪ੍ਰੀਤ ਸਿੰਘ, ਰਵੀ ਤੇਜਾ ਅਤੇ ਰਾਣਾ ਦੁੱਗੂਬਤੀ ਵਰਗੇ ਪ੍ਰਮੁੱਖ ਸਿਤਾਰਿਆਂ ਨੂੰ ਪੁੱਛਗਿੱਛ ਲਈ ਆਪਣੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹਨ।

ਕੇਜਰੀਵਾਲ ਦੇ ਪੰਜਾਬ ਪਹੁੰਚਣ ਸਾਰ ਨਵਜੋਤ ਸਿੱਧੂ ਨੂੰ ਝਟਕਾ! D5 Channel Punjabi

ਖਬਰਾਂ ਮੁਤਾਬਕ ਫਿਲਹਾਲ ਇਨ੍ਹਾਂ ਸਿਤਾਰਿਆਂ ਨੂੰ ਗਵਾਹ ਬਣਾਇਆ ਗਿਆ ਹੈ। ਈਡੀ ਨੇ ‘ਪੋਕੀਰੀ’ ਦੇ ਨਿਰਦੇਸ਼ਕ ਪੁਰੀ ਜਗਨਨਾਥ ਨੂੰ ਵੀ ਸੰਮਨ ਜਾਰੀ ਕੀਤੇ ਹਨ। ਸਬੂਤ ਮਿਲਣ ਤੱਕ ਇਨ੍ਹਾਂ ਟਾਲੀਵੁੱਡ ਹਸਤੀਆਂ ਨੂੰ ਗਵਾਹ ਬਣਾਇਆ ਗਿਆ ਹੈ। ਆਬਕਾਰੀ ਵਿਭਾਗ ਨੇ 62 ਲੋਕਾਂ ਦੇ ਨਮੂਨੇ ਲਏ ਸਨ। ਵਿੱਤ ਮੰਤਰਾਲੇ ਦੇ ਨਿਯੰਤਰਣ ਵਾਲੀ ਸੰਸਥਾ ਨੇ ਸਿੰਘ, ਤੇਜਾ ਅਤੇ ਦੁੱਗੂਬਤੀ ਦੇ ਨਾਲ ਚਾਰਮੀ ਕੌਰ, ਮੁਮੈਥ ਖਾਨ, ਨਵਦੀਪ, ਤਨੀਸ਼, ਨੰਦੂ ਅਤੇ ਤਰੁਣ ਨੂੰ ਵੀ ਸੰਮਨ ਜਾਰੀ ਕੀਤੇ ਹਨ। ਤੇਜਾ ਦੇ ਡਰਾਈਵਰ ਅਤੇ ਇੱਕ ਹੋਰ ਵਿਅਕਤੀ, ਐਫ ਕਲੱਬ ਦੇ ਜੀਐਮ ਨੂੰ ਵੀ ਬੁਲਾਇਆ ਗਿਆ ਹੈ। ਮਸ਼ਹੂਰ ਟਾਲੀਵੁੱਡ ਨਿਰਦੇਸ਼ਕ ਪੁਰੀ ਜਗਨਨਾਥ, ਜੋ ਬਦਰੀ, ਪੋਕੀਰੀ ਅਤੇ ਬੁੱਢਾ ..ਹੋਗਾ ਤੇਰਾ ਬਾਪ ਵਰਗੀਆਂ ਪ੍ਰਸਿੱਧ ਫਿਲਮਾਂ ਲਈ ਜਾਣੇ ਜਾਂਦੇ ਹਨ ਨੂੰ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

]]>