Director Honey Trehan – D5 News https://punjabi.newsd5.in Truth Seeking News Network. Wed, 02 Mar 2022 06:24:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Director Honey Trehan – D5 News https://punjabi.newsd5.in 32 32 Arjun Rampal ਨੇ ਸ਼ੁਰੂ ਕੀਤੀ ਅਗਲੀ ਫਿਲਮ ਦੀ ਸ਼ੂਟਿੰਗ, ਇਸ ਅਦਾਕਾਰ ਨਾਲ ਸ਼ੇਅਰ ਕਰਨਗੇ ਸਕਰੀਨ https://punjabi.newsd5.in/arjun-rampal-%e0%a8%a8%e0%a9%87-%e0%a8%b6%e0%a9%81%e0%a8%b0%e0%a9%82-%e0%a8%95%e0%a9%80%e0%a8%a4%e0%a9%80-%e0%a8%85%e0%a8%97%e0%a8%b2%e0%a9%80-%e0%a8%ab%e0%a8%bf%e0%a8%b2%e0%a8%ae-%e0%a8%a6%e0%a9%80/ Wed, 02 Mar 2022 06:24:57 +0000 https://punjabi.newsd5.in/?p=147582 ਮੁੰਬਈ : Diljit Dosanjh ਅਤੇ Arjun Rampal ਪਹਿਲੀ ਵਾਰ ਕਿਸੇ ਫਿਲਮ ‘ਚ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਲ 1984 ਦੇ ਦੰਗਿਆਂ ‘ਤੇ ਅਧਾਰਿਤ ਹੋਵੇਗੀ। ਦੋਵੇਂ ਹੀ ਸਿਤਾਰਿਆਂ ਨੇ ਅੰਮ੍ਰਿਤਸਰ ‘ਚ ਫਿਲਮ ਦੀ ਸ਼ੂਟਿੰਗ ਸ਼ੁਰੂ ਵੀ ਕਰ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਫਿਲਮ ਨੂੰ ਨਿਰਦੇਸ਼ਕ ਹਨੀ ਤ੍ਰੇਹਨ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਰਾਤ ਅਕੇਲੀ ਹੈ (2020) ਡਾਇਰੈਕਟ ਕੀਤੀ। ਇਸ ਫਿਲਮ ‘ਚ ਨਵਾਜ਼ੂਦੀਨ ਸਿੱਦੀਕੀ ਅਤੇ ਰਾਧਿਕਾ ਆਪਟੇ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਅਨਟਾਈਟਲ ਫਿਲਮ ਨੂੰ ਰੋਨੀ ਸਕ੍ਰੂਵਾਲਾ ਆਪਣੇ ਆਰਐਸਵੀਪੀ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕਰਨਗੇ। ਤ੍ਰੇਹਨ ਅਤੇ ਅਭਿਸ਼ੇਕ ਚੌਬੇ ਮਿਲ ਕੇ ਫਿਲਮ ਦਾ ਨਿਰਮਾਣ ਵੀ ਕਰਨਗੇ।

ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਨਾਲ ਜੁੜੀ ਵੱਡੀ ਅਪਡੇਟ, ਮਾਪਿਆਂ ਨੇ ਲਿਆ ਫੈਸਲਾ, ਸਰਕਾਰ ਲਈ ਮੁਸੀਬਤ !

ਕੀ ਹੋਵੇਗਾ ਦਿਲਜੀਤ ਤੇ ਅਰਜੁਨ ਰਾਮਪਾਲ ਦਾ ਕਿਰਦਾਰ?
ਫਿਲਮ ‘ਚ ਦਿਲਜੀਤ ਦੋਸਾਂਝ ਇਕ ਐਕਟੀਵਿਸਟ ਦਾ ਕਿਰਦਾਰ ਨਿਭਾਉਣਗੇ। ਕਿਉਂਕਿ ਕਹਾਣੀ 1984 ਦੇ ਦੰਗਿਆਂ ਤੇ ਹੈ, ਇਸ ਲਈ ਦਿਲਜੀਤ ਦਾ ਕਿਰਦਾਰ ਪੀੜਿਤਾਂ ਨੂੰ ਇਨਸਾਫ਼ ਦਿੰਦਾ ਨਜ਼ਰ ਆਵੇਗਾ। ਦਿਲਜੀਤ ਅਸਲੀ ਕਾਰਕੁਨ ਦਾ ਕਿਰਦਾਰ ਨਿਭਾਉਣਗੇ, ਹਾਲਾਂਕਿ ਦਿਲਜੀਤ ਜਿਸ ਐਕਟੀਵਿਸਟ ਦਾ ਕਿਰਦਾਰ ਨਿਭਾ ਰਿਹਾ ਹੈ, ਉਸ ਦਾ ਨਾਂਅ ਜਸਵੰਤ ਸਿੰਘ ਖਾਲੜਾ ਦੱਸਿਆ ਜਾ ਰਿਹਾ ਹੈ ਪਰ ਇਸ ਬਾਰੇ ਅਜੇ ਕੋਈ ਓਫੀਸ਼ਿਅਲ ਐਲਾਨ ਨਹੀਂ ਹੋਇਆ ਹੈ।

 

View this post on Instagram

 

A post shared by Arjun (@rampal72)

 

View this post on Instagram

 

A post shared by DILJIT DOSANJH (@diljitdosanjh)

]]>