Diljit Dosanjh’s Twitter account – D5 News https://punjabi.newsd5.in Truth Seeking News Network. Wed, 12 Jan 2022 11:08:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Diljit Dosanjh’s Twitter account – D5 News https://punjabi.newsd5.in 32 32 Diljit Dosanjh ਨੇ ਅਸਿੱਧੇ ਤਰੀਕੇ ਨਾਲ ਆਪਣੇ ਫੈਨਜ਼ ਨੂੰ ਉਸਦੇ ਕਮੈਂਟ ਦਾ ਦਿੱਤਾ ਜਵਾਬ https://punjabi.newsd5.in/diljit-dosanjh-%e0%a8%a8%e0%a9%87-%e0%a8%85%e0%a8%b8%e0%a8%bf%e0%a9%b1%e0%a8%a7%e0%a9%87-%e0%a8%a4%e0%a8%b0%e0%a9%80%e0%a8%95%e0%a9%87-%e0%a8%a8%e0%a8%be%e0%a8%b2-%e0%a8%86%e0%a8%aa%e0%a8%a3%e0%a9%87/ Wed, 12 Jan 2022 11:08:22 +0000 https://punjabi.newsd5.in/?p=141587 ਚੰਡੀਗੜ੍ਹ: ਪੰਜਾਬੀ ਅਦਾਕਾਰ ਅਤੇ ਗਾਇਕ Diljit Dosanjh ਹਮੇਸ਼ਾ ਚਰਚਾ ਵਿੱਚ ਹੀ ਰਹਿੰਦੇ ਹਨ। ਥੋੜ੍ਹਾ ਸਮਾਂ ਪਹਿਲਾਂ ਹੀ Diljit Dosanjh ਨੇ ਨੇ ਕੁਝ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਿਆਰ ਵੀ ਮਿਲਿਆ ਸੀ ਪਰ ਕੁੱਝ ਨੈਗੇਟਿਵ ਕਮੈਂਟ ਤਾਂ ਸਭ ਨੂੰ ਮਿਲਦੇ ਹੀ ਰਹਿੰਦੇ ਹਨ। ਦੋਸਾਂਝ ਵੱਲੋਂ ਸਾਂਝੀਆਂ ਤਸਵੀਰਾਂ ਵਿੱਚ ਉਹ ਆਪਣੀ ਗੱਡੀ ‘ਚ ਤੇਲ ਪਾਉਂਦੇ ਨਜ਼ਰ ਆ ਰਹੇ ਸਨ ਕਿਸੇ ਨੇ ਫੋਟੋਆਂ ‘ਤੇ ਕੁਮੈਂਟ ਕਰਦਿਆਂ ਕਿਹਾ ”ਇਥੇ ਮਾਮਾ ਆਪ ਤੇਲ ਪਾਈ ਜਾਨਾ। ਜੇ ਇੰਨੀ ਸ਼ੋਰਤ ਖੱਟ ਕਿ ਆਪ ਤੇਲ ਪੋਣਾ ਸੀ ਫੇਰ ਕੀਂ ਫਾਇਦਾ 22. ਤੇਰੇ ਕੋਲ ਤਾਂ 2-4 ਬੰਦੇ ਹੋਣੇ ਚਾਹੀਦੇ ਸੀ ਆਹ ਕੰਮ ਨੂੰ. ਬਾਕੀ ਗੁਸਾ ਨਾ ਕਰੀ ਮੇਰਾ ਵੀਰ।”

SIT ਅੱਗੇ ਪੇਸ਼ ਹੋਣ ਤੋਂ ਬਾਅਦ ਮਜੀਠੀਆ ਦਾ ਧਮਾਕਾ, ਬਾਹਰ ਆਉਂਦੇ ਸਾਰ ਕੀਤੇ ਖੁਲਾਸੇ D5 Channel Punjabi

Diljit Dosanjh ਨੇ ਆਪਣੇ ਵਿਅਕਤੀ ਨੂੰ ਜਵਾਬ ਦਿੰਦਿਆਂ ਕਿਹਾ ਕਿ ”ਮਾਮਾ… ਗੱਲ ਸੋਚ ਦੀ ਆ। ਇਹ ਹੀ ਸੋਚ ਆ ਜਿਹੜੀ ਕੰਮ ਨੂੰ ਵੱਡਾ ਸ਼ੋਟਾ ਬਣਾ ਦੇਂਦੀ ਆ। ਸੋਚ ਬਦਲ ਮਾਮਾ… ਇਹ ਉਹ ਹੀ ਸੋਚ ਆ ਜਿਹੜੀ ਨਾ ਆਪ ਕੁਸ਼ ਕਰਦੀ ਆ ਤੇ ਨਾ ਕਿਸੇ ਨੂੰ ਕੁਸ਼ ਕਰਨ ਦੇਂਦੀ ਆ। ਤੇਰੇ ਵਰਗਿਆਂ ਬਾਰੇ ਹੀ ਕਿਹਾ ਜਾਂਦਾ…ਦੁਨੀਆ ਕੀ ਕਹੂ ਗੀ। ਗੁੱਸਾ ਨਾ ਕਰੀ ਵੀਰ।”

]]>