Diljit Dosanjh – D5 News https://punjabi.newsd5.in Truth Seeking News Network. Sat, 01 Oct 2022 06:20:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Diljit Dosanjh – D5 News https://punjabi.newsd5.in 32 32 ਦਿਲਜੀਤ ਦੋਸਾਂਝ ਤੋਂ ਬਾਅਦ ਗਿੱਪੀ ਗਰੇਵਾਲ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਲਈ ਮੰਗਿਆ ਇਨਸਾਫ, ਸ਼ੇਅਰ ਕੀਤੀ ਪੋਸਟ https://punjabi.newsd5.in/%e0%a8%a6%e0%a8%bf%e0%a8%b2%e0%a8%9c%e0%a9%80%e0%a8%a4-%e0%a8%a6%e0%a9%8b%e0%a8%b8%e0%a8%be%e0%a8%82%e0%a8%9d-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%97%e0%a8%bf/ Sat, 01 Oct 2022 06:16:09 +0000 https://punjabi.newsd5.in/?p=178287 ਨਿਊਜ਼ ਡੈਸਕ : ਈਰਾਨੀ ਕੁੜੀ ਮਹਿਸਾ ਅਮੀਨੀ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਹੈ। ਪੂਰੀ ਦੁਨੀਆ ‘ਚ ਲੋਕ ਨਾ ਸਿਰਫ਼ ਮਹਿਸਾ ਅਮੀਨੀ ਦੇ ਸਮਰਥਨ ‘ਚ ਖੜੇ ਹੋ ਰਹੇ ਹਨ, ਸਗੋ ਆਪੋ-ਆਪਣੇ ਅੰਦਾਜ਼ ‘ਚ ਉਸ ਲਈ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ। ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ। ਪੰਜਾਬੀ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਮਹਿਸਾ ਅਮੀਨੀ ਦੇ ਹੱਕ ‘ਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ‘ਚ ਉਹ ਔਰਤਾਂ ਦੀ ਆਜ਼ਾਦੀ ਦੇ ਨਾਲ-ਨਾਲ ਮਹਿਸਾ ਅਮੀਨੀ ਲਈ ਇਨਸਾਫ਼ ਦੀ ਵੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ, “ਵੂਮੈਨ ਲਾਈਫ਼ ਫ਼ਰੀਡਮ। ਇਸ ਦੇ ਨਾਲ ਉਨ੍ਹਾਂ ਨੇ ਹੈਸ਼ਟੈਗ ਮਹਿਸਾ ਅਮੀਨੀ ਲਿਖਿਆ ਹੈ।” ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਵੀ ਪੋਸਟ ਸ਼ੇਅਰ ਕਰ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ ਕੀਤੀ ਸੀ।

Shiromani Committee ਦਾ ਵੱਡਾ ਐਕਸ਼ਨ, ਬਾਦਲ ਹੈਰਾਨ! ਬਾਦਲ ਦੀ ਆਗੂਆਂ ਨੇ ਬਣਾਈ ਰੇਲ | D5 Channel Punjabi

ਦੱਸਣਯੋਗ ਹੈ ਕਿ ਈਰਾਨ ‘ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈ ਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ ‘ਚ ਮਹਿਸਾ ਅਮੀਨੀ ਮੋਹਰੀ ਸੀ, ਜਿਸ ਦੀ ਪੁਲਸ ਹਿਰਾਸਤ ‘ਚ ਮੌਤ ਹੋ ਗਈ ਸੀ। ਉਸ ਦੀ ਮੌਤ ਤੇ ਪੂਰੀ ਦੁਨੀਆ ‘ਚ ਗ਼ੁੱਸਾ ਹੈ। ਈਰਾਨ ‘ਚ ਸੜਕਾਂ ‘ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਮਹਿਸਾ ਇਰਾਨ ‘ਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ। ਉਸ ‘ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਸ ਹਿਰਾਸਤ ‘ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।

]]>
ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ‘ਤੇ ਦਿਲਜੀਤ ਦੋਸਾਂਝ ਨੇ ਜਤਾਇਆ ਦੁੱਖ https://punjabi.newsd5.in/%e0%a8%88%e0%a8%b0%e0%a8%be%e0%a8%a8%e0%a9%80-%e0%a8%b2%e0%a9%9c%e0%a8%95%e0%a9%80-%e0%a8%ae%e0%a8%b9%e0%a8%bf%e0%a8%b8%e0%a8%be-%e0%a8%85%e0%a8%ae%e0%a9%80%e0%a8%a8%e0%a9%80-%e0%a8%a6%e0%a9%80/ Wed, 28 Sep 2022 07:10:07 +0000 https://punjabi.newsd5.in/?p=177779 ਮੁੰਬਈ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਜੋਗੀ’ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨੂੰ ਲੈ ਕੇ ਲਾਈਮਲਾਈਟ ‘ਚ ਬਣੇ ਹੋਏ ਹਨ। ਦਿਲਜੀਤ ਦੋਸਾਂਝ ਹਰ ਸਮਾਜਿਕ ਮੁੱਦੇ ‘ਤੇ ਖੁੱਲ੍ਹ ਕੇ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਹਨ।

Charanjit Channi ਵੱਲੋਂ CM Mann ਨੂੰ ਠੋਕਵਾਂ ਜਵਾਬ, ਸਾਈਨ ਕੀਤੀਆਂ ਫਾਈਲਾ ਦਾ ਖੋਲ੍ਹਿਆ ਰਾਜ| D5 Channel Punjabi

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਇੱਕ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਦੀ ਹਾਲ ਹੀ ਭੇਦ ਭਰੀ ਹਾਲਤ ‘ਚ ਮੌਤ ਹੋਈ। ਉਹ ਲੜਕੀ ਸਿਰਫ਼ ਆਪਣੇ ਹੱਕਾਂ ਲਈ ਲੜ ਰਹੀ ਸੀ। ਹੁਣ ਉਸ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਈਰਾਨ ਸੜਕਾਂ ‘ਤੇ ਉੱਤਰ ਆਇਆ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨੇ ਈਰਾਨ ‘ਚ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਦਿਲਜੀਤ ਦੋਸਾਂਝ ਨੇ ਕੈਪਸ਼ਨ ‘ਚ ਲਿਖਿਆ, “ਜੀ ਲੈਣ ਦਿਓ ਲੋਕਾਂ ਨੂੰ… ਰੱਬ ਦਾ ਵਾਸਤਾ, ਰੱਬ ਦੇ ਠੇਕੇਦਾਰ ਨਾ ਬਣੋ। ਰੱਬ ਨੇ ਕੋਈ ਡਰੈੱਸ ਨਹੀਂ ਬਣਾਈ।”

]]>
Gurdas Mann ਦੇ ਹੱਕ ‘ਚ ਆਏ ਪੰਜਾਬੀ ਗਾਇਕ ਅਤੇ ਹੋਰ ਨਾਮੀ ਹਸਤੀਆਂ https://punjabi.newsd5.in/gurdas-mann-%e0%a8%a6%e0%a9%87-%e0%a8%b9%e0%a9%b1%e0%a8%95-%e0%a8%9a-%e0%a8%86%e0%a8%8f-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%be%e0%a8%87%e0%a8%95-%e0%a8%85%e0%a8%a4/ Fri, 09 Sep 2022 06:00:43 +0000 https://punjabi.newsd5.in/?p=175108 ਪਟਿਆਲਾ : ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਰਿਲੀਜ਼ ਹੋ ਚੁੱਕਿਆ ਹੈ, ਜਿਸ ਵਿਚ ਗੁਰਦਾਸ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਨਜ਼ਰ ਆ ਰਿਹਾ ਹੈ। 3 ਸਾਲਾਂ ਬਾਅਦ ਗੁਰਦਾਸ ਮਾਨ ਨੇ ਆਪਣੇ ਜਜ਼ਬਾਤ ਗੀਤ ‘ਚ ਬਿਆਨ ਕੀਤੇ ਹਨ। ਗੁਰਦਾਸ ਮਾਨ ਦੇ ਗੀਤ ਤੋਂ ਬਾਅਦ ਪੰਜਾਬ ਦੇ ਕਈ ਗਾਇਕਾਂ ਨੇ ਵੀ ਗੁਰਦਾਸ ਮਾਨ ਦਾ ਪੱਖ ਪੂਰਿਆ ਹੈ। ਜਿਨ੍ਹਾਂ ‘ਚ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਨੇ ਗੁਰਦਾਸ ਮਾਨ ਨੂੰ ਸੁਪੋਰਟ ਕੀਤੀ ਹੈ। ਇਸ ਤੋਂ ਬਿਨ੍ਹਾਂ ਸਾਬਕਾ ਕ੍ਰਿਕੇਟਰ ਅਤੇ ਮੌਜੂਦਾ ਆਪ ਐਮ ਪੀ ਨੇ ਵੀ ਗੁਰਦਾਸ ਮਾਨ ਨੂੰ ਹਮਾਇਤ ਕੀਤੀ ਹੈ।

Chapar ਦੇ ਮੇਲੇ ਨੇ ਤੋੜੇ ਪਹਿਲੇ ਦਿਨ ਰਿਕਾਰਡ, ਲੱਗੀਆਂ ਵੱਡੇ ਪੱਧਰ ’ਤੇ ਰੌਣਕਾਂ | D5 Channel Punjabi

ਦਰਅਸਲ ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ ‘ਚ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ ‘ਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਸਨ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ ਵਿਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ।

]]>
ਦਿਲਜੀਤ ਦੁਸਾਂਝ ਨੇ ਆਪਣੇ ਵੈਨਕੂਵਰ ਕੰਸਰਟ ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ https://punjabi.newsd5.in/%e0%a8%a6%e0%a8%bf%e0%a8%b2%e0%a8%9c%e0%a9%80%e0%a8%a4-%e0%a8%a6%e0%a9%81%e0%a8%b8%e0%a8%be%e0%a8%82%e0%a8%9d-%e0%a8%a8%e0%a9%87-%e0%a8%86%e0%a8%aa%e0%a8%a3%e0%a9%87-%e0%a8%b5%e0%a9%88%e0%a8%a8/ Tue, 21 Jun 2022 05:49:26 +0000 https://punjabi.newsd5.in/?p=163819 ਵੈਨਕੂਵਰ : ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਵੈਨਕੂਵਰ ਕੰਸਰਟ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ, ਮੂਸੇਵਾਲਾ ਦੀ 29 ਮਈ ਨੂੰ ਪਿੰਡ ਮੂਸਾ ਨੇੜੇ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਿਆ ਸੀ।

ਮਿਊਜ਼ੀਕਲ ਦੀਆਂ ਕਈ ਵੀਡੀਓਜ਼ ਆਨਲਾਈਨ ਸਾਹਮਣੇ ਆਈਆਂ ਹਨ, ਜਿਸ ਵਿੱਚ ਦਿਲਜੀਤ ਸਿੱਧੂ ਮੂਸੇਵਾਲਾ ਦੀ ਮਿੱਠੀ ਯਾਦ ਵਿੱਚ ਵਿਸ਼ੇਸ਼ ਟਰੈਕਾਂ ਗਾਉਂਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਆਪਣੇ ਪ੍ਰਦਰਸ਼ਨ ਦੌਰਾਨ ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।

ਵੈਨਕੂਵਰ ਵਿੱਚ ਦਿਲਜੀਤ ਦੇ ਸ਼ੋਅ ਦੀ ਪਿੱਠਭੂਮੀ ਬੈਨਰ ‘ਤੇ ਲਿਖਿਆ ਮਿਲਿਆ ‘ਇਹ ਸ਼ੋਅ ਸਾਡੇ ਭਰਾਵਾਂ ਨੂੰ ਸਮਰਪਿਤ ਹੈ’। ਦਿਲਜੀਤ ਦੇ ਇਸ ਦਿਲੀ ਇਸ਼ਾਰੇ ਨੇ ਨੇਟੀਜ਼ਨਾਂ ਨੂੰ ਭਾਵੁਕ ਕਰ ਦਿੱਤਾ ਹੈ।

ਇੱਕ ਉਪਭੋਗਤਾ ਨੇ ਆਪਣੇ ਟਵੀਟ ‘ਚ ਲਿਖਿਆ “ਦਿਲਜੀਤ ਦੋਸਾਂਝ ਨੇ ਰੋਜਰਸ ਏਰੀਨਾ, ਵੈਨਕੂਵਰ ਵਿਖੇ ਆਪਣੇ ਵਿਕ ਚੁੱਕੇ ਸੰਗੀਤ ਸਮਾਰੋਹ ਨੂੰ ਸਾਡੇ ਪੰਜਾਬੀ ਭਰਾਵਾਂ ਦੀਪ, ਸੰਦੀਪ ਅਤੇ ਸ਼ੁਭਦੀਪ ਨੂੰ ਸਮਰਪਿਤ ਕਰਦੇ ਹੋਏ ਇੱਕ ਵਾਰ ਫਿਰ ਤੋਂ ਦਿਖਾਇਆ ਹੈ ਕਿ ਉਹ ਅਜੇ ਵੀ ਪੰਜਾਬੀ ਫਿਲਮ ਅਤੇ ਸੰਗੀਤ ਵਿੱਚ ਸਭ ਤੋਂ ਵੱਧ ਬੋਲਣ ਵਾਲੇ ਲੋਕਾਂ ਵਿੱਚੋਂ ਇੱਕ ਹੈ।”

ਦਿਲਜੀਤ ਨੇ ਵੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ‘ਤੇ ਆਪਣੇ ਪ੍ਰਦਰਸ਼ਨ ਦੀ ਇੱਕ ਝਲਕ ਸਾਂਝੇ ਕਰਦਿਆਂ ਪੋਸਟ ਦੀ ਕੈਪਸ਼ਨ ‘ਚ ਲਿਖਿਆ, “ਇੱਕ ਪਿਆਰ।”

 

View this post on Instagram

 

A post shared by DILJIT DOSANJH (@diljitdosanjh)

]]>
Diljit Dosanjh ਦਾ ਪ੍ਰੋਗਰਾਮ ਆਇਆ ਵਿਵਾਦਾਂ ‘ਚ https://punjabi.newsd5.in/diljit-dosanjh-%e0%a8%a6%e0%a8%be-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%86%e0%a8%87%e0%a8%86-%e0%a8%b5%e0%a8%bf%e0%a8%b5%e0%a8%be%e0%a8%a6%e0%a8%be%e0%a8%82/ Tue, 19 Apr 2022 05:46:20 +0000 https://punjabi.newsd5.in/?p=153650 ਜਲੰਧਰ: ਮਸ਼ਹੂਰ ਅਦਾਕਾਰ ਅਤੇ ਗਾਇਕ Diljit Dosanjh ਸਬੰਧੀ ਇੱਕ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਰੇਗਾਮਾ ਕੰਪਨੀ ਨੇ ਨਿੱਜੀ ਯੂਨੀਵਰਸਿਟੀ ਵਿੱਚ 17 ਅਪ੍ਰੈਲ ਨੂੰ ਗਾਇਕ ਦਾ ਇੱਕ ਪ੍ਰੋਗਰਾਮ ਕਰਵਾਇਆ ਸੀ ਜੋ ਕਿ ਹੁਣ ਕਾਫੀ ਵਿਵਾਦਾਂ ਵਿੱਚ ਆ ਗਿਆ ਹੈ।

Rajoana ਹੋਊ Akali Dal ਦਾ ਪ੍ਰਧਾਨ? Sukhbir Badal ਦੀ ਛੁੱਟੀ? Bittu ਦਾ ਆਇਆ ਬਿਆਨ | D5 Channel Punjabi

ਇਹ ਜਾਣਕਾਰੀ ਮਿਲੀ ਹੈ ਕਿ ਇਸ ਪ੍ਰੋਗਰਾਮ ਵਿੱਚ ਗਾਇਕ Diljit Dosanjh ਹੈਲੀਕਾਪੱਟਰ ‘ਤੇ ਪਹੁੰਚੇ ਸਨ ਜਿਸ ਨੂੰ ਲੈ ਕੇ ਇਨ੍ਹਾਂ ਦਾ ਪ੍ਰੋਗਰਾਮ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਦੱਸ ਦਈਏ ਕਿ ਐੱਸ.ਡੀ.ਐੱਮ. ਫਗਵਾੜਾ ਨੇ ਜਿਹੜੇ ਹੈਲੀਪੈਡ ‘ਤੇ ਹੈਲੀਕਾਪਟਰ ਉਤਾਰਨ ਦੀ ਮਨਜ਼ੂਰੀ ਦਿੱਤੀ ਸੀ ਪਾਇਲਟ ਨੇ ਉਸ ਜਗ੍ਹਾ ਚੌਪਰ ਉਤਾਰਨ ਦੀ ਜਗ੍ਹਾ ਆਪਣੀ ਮਰਜ਼ੀ ਨਾਲ ਕਿਸੇ ਹੋਰ ਥਾਂ ਚੌਪਰ ਉਤਾਰਿਆ।

Farmers News : ਲਓ BJP ਨੇ ਖੇਡੀ ਵੱਡੀ ਗੇਮ, ਰਾਤੋਂ-ਰਾਤ ਬਦਲਤਾ ਪਾਸਾ, ਜਥੇਬੰਦੀਆਂ ਹੈਰਾਨ | D5 Channel Punjabi

ਦੂਜੇ ਪਾਸੇ ਸਾਰੇਗਾਮਾ ਕੰਪਨੀ ਨੇ ਮਿਲੀ ਮਨਜ਼ੂਰੀ ਅਧੀਨ ਪ੍ਰੋਗਰਾਮ ਨਹੀਂ ਖਤਮ ਕੀਤਾ ਬਲਕਿ ਇਕ ਘੰਟਾ ਵੱਧ ਪ੍ਰੋਗਰਾਮ ਚਲਾਇਆ ਗਿਆ। ਕੰਪਨੀ ਅਤੇ ਪਾਇਲਟ ਨੇ ਅਜਿਹਾ ਕਰਕੇ ਹੁਕਮਾਂ ਦੀ ਉਲੰਘਣਾ ਕੀਤੀ, ਇਸ ਲਈ ਪੁਲਸ ਨੇ ਆਈ.ਪੀ.ਸੀ. 336, 188 ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।

]]> Arjun Rampal ਨੇ ਸ਼ੁਰੂ ਕੀਤੀ ਅਗਲੀ ਫਿਲਮ ਦੀ ਸ਼ੂਟਿੰਗ, ਇਸ ਅਦਾਕਾਰ ਨਾਲ ਸ਼ੇਅਰ ਕਰਨਗੇ ਸਕਰੀਨ https://punjabi.newsd5.in/arjun-rampal-%e0%a8%a8%e0%a9%87-%e0%a8%b6%e0%a9%81%e0%a8%b0%e0%a9%82-%e0%a8%95%e0%a9%80%e0%a8%a4%e0%a9%80-%e0%a8%85%e0%a8%97%e0%a8%b2%e0%a9%80-%e0%a8%ab%e0%a8%bf%e0%a8%b2%e0%a8%ae-%e0%a8%a6%e0%a9%80/ Wed, 02 Mar 2022 06:24:57 +0000 https://punjabi.newsd5.in/?p=147582 ਮੁੰਬਈ : Diljit Dosanjh ਅਤੇ Arjun Rampal ਪਹਿਲੀ ਵਾਰ ਕਿਸੇ ਫਿਲਮ ‘ਚ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਲ 1984 ਦੇ ਦੰਗਿਆਂ ‘ਤੇ ਅਧਾਰਿਤ ਹੋਵੇਗੀ। ਦੋਵੇਂ ਹੀ ਸਿਤਾਰਿਆਂ ਨੇ ਅੰਮ੍ਰਿਤਸਰ ‘ਚ ਫਿਲਮ ਦੀ ਸ਼ੂਟਿੰਗ ਸ਼ੁਰੂ ਵੀ ਕਰ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਫਿਲਮ ਨੂੰ ਨਿਰਦੇਸ਼ਕ ਹਨੀ ਤ੍ਰੇਹਨ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਰਾਤ ਅਕੇਲੀ ਹੈ (2020) ਡਾਇਰੈਕਟ ਕੀਤੀ। ਇਸ ਫਿਲਮ ‘ਚ ਨਵਾਜ਼ੂਦੀਨ ਸਿੱਦੀਕੀ ਅਤੇ ਰਾਧਿਕਾ ਆਪਟੇ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਅਨਟਾਈਟਲ ਫਿਲਮ ਨੂੰ ਰੋਨੀ ਸਕ੍ਰੂਵਾਲਾ ਆਪਣੇ ਆਰਐਸਵੀਪੀ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕਰਨਗੇ। ਤ੍ਰੇਹਨ ਅਤੇ ਅਭਿਸ਼ੇਕ ਚੌਬੇ ਮਿਲ ਕੇ ਫਿਲਮ ਦਾ ਨਿਰਮਾਣ ਵੀ ਕਰਨਗੇ।

ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਨਾਲ ਜੁੜੀ ਵੱਡੀ ਅਪਡੇਟ, ਮਾਪਿਆਂ ਨੇ ਲਿਆ ਫੈਸਲਾ, ਸਰਕਾਰ ਲਈ ਮੁਸੀਬਤ !

ਕੀ ਹੋਵੇਗਾ ਦਿਲਜੀਤ ਤੇ ਅਰਜੁਨ ਰਾਮਪਾਲ ਦਾ ਕਿਰਦਾਰ?
ਫਿਲਮ ‘ਚ ਦਿਲਜੀਤ ਦੋਸਾਂਝ ਇਕ ਐਕਟੀਵਿਸਟ ਦਾ ਕਿਰਦਾਰ ਨਿਭਾਉਣਗੇ। ਕਿਉਂਕਿ ਕਹਾਣੀ 1984 ਦੇ ਦੰਗਿਆਂ ਤੇ ਹੈ, ਇਸ ਲਈ ਦਿਲਜੀਤ ਦਾ ਕਿਰਦਾਰ ਪੀੜਿਤਾਂ ਨੂੰ ਇਨਸਾਫ਼ ਦਿੰਦਾ ਨਜ਼ਰ ਆਵੇਗਾ। ਦਿਲਜੀਤ ਅਸਲੀ ਕਾਰਕੁਨ ਦਾ ਕਿਰਦਾਰ ਨਿਭਾਉਣਗੇ, ਹਾਲਾਂਕਿ ਦਿਲਜੀਤ ਜਿਸ ਐਕਟੀਵਿਸਟ ਦਾ ਕਿਰਦਾਰ ਨਿਭਾ ਰਿਹਾ ਹੈ, ਉਸ ਦਾ ਨਾਂਅ ਜਸਵੰਤ ਸਿੰਘ ਖਾਲੜਾ ਦੱਸਿਆ ਜਾ ਰਿਹਾ ਹੈ ਪਰ ਇਸ ਬਾਰੇ ਅਜੇ ਕੋਈ ਓਫੀਸ਼ਿਅਲ ਐਲਾਨ ਨਹੀਂ ਹੋਇਆ ਹੈ।

 

View this post on Instagram

 

A post shared by Arjun (@rampal72)

 

View this post on Instagram

 

A post shared by DILJIT DOSANJH (@diljitdosanjh)

]]>
Diljit Dosanjh ਨੇ ਅਸਿੱਧੇ ਤਰੀਕੇ ਨਾਲ ਆਪਣੇ ਫੈਨਜ਼ ਨੂੰ ਉਸਦੇ ਕਮੈਂਟ ਦਾ ਦਿੱਤਾ ਜਵਾਬ https://punjabi.newsd5.in/diljit-dosanjh-%e0%a8%a8%e0%a9%87-%e0%a8%85%e0%a8%b8%e0%a8%bf%e0%a9%b1%e0%a8%a7%e0%a9%87-%e0%a8%a4%e0%a8%b0%e0%a9%80%e0%a8%95%e0%a9%87-%e0%a8%a8%e0%a8%be%e0%a8%b2-%e0%a8%86%e0%a8%aa%e0%a8%a3%e0%a9%87/ Wed, 12 Jan 2022 11:08:22 +0000 https://punjabi.newsd5.in/?p=141587 ਚੰਡੀਗੜ੍ਹ: ਪੰਜਾਬੀ ਅਦਾਕਾਰ ਅਤੇ ਗਾਇਕ Diljit Dosanjh ਹਮੇਸ਼ਾ ਚਰਚਾ ਵਿੱਚ ਹੀ ਰਹਿੰਦੇ ਹਨ। ਥੋੜ੍ਹਾ ਸਮਾਂ ਪਹਿਲਾਂ ਹੀ Diljit Dosanjh ਨੇ ਨੇ ਕੁਝ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਿਆਰ ਵੀ ਮਿਲਿਆ ਸੀ ਪਰ ਕੁੱਝ ਨੈਗੇਟਿਵ ਕਮੈਂਟ ਤਾਂ ਸਭ ਨੂੰ ਮਿਲਦੇ ਹੀ ਰਹਿੰਦੇ ਹਨ। ਦੋਸਾਂਝ ਵੱਲੋਂ ਸਾਂਝੀਆਂ ਤਸਵੀਰਾਂ ਵਿੱਚ ਉਹ ਆਪਣੀ ਗੱਡੀ ‘ਚ ਤੇਲ ਪਾਉਂਦੇ ਨਜ਼ਰ ਆ ਰਹੇ ਸਨ ਕਿਸੇ ਨੇ ਫੋਟੋਆਂ ‘ਤੇ ਕੁਮੈਂਟ ਕਰਦਿਆਂ ਕਿਹਾ ”ਇਥੇ ਮਾਮਾ ਆਪ ਤੇਲ ਪਾਈ ਜਾਨਾ। ਜੇ ਇੰਨੀ ਸ਼ੋਰਤ ਖੱਟ ਕਿ ਆਪ ਤੇਲ ਪੋਣਾ ਸੀ ਫੇਰ ਕੀਂ ਫਾਇਦਾ 22. ਤੇਰੇ ਕੋਲ ਤਾਂ 2-4 ਬੰਦੇ ਹੋਣੇ ਚਾਹੀਦੇ ਸੀ ਆਹ ਕੰਮ ਨੂੰ. ਬਾਕੀ ਗੁਸਾ ਨਾ ਕਰੀ ਮੇਰਾ ਵੀਰ।”

SIT ਅੱਗੇ ਪੇਸ਼ ਹੋਣ ਤੋਂ ਬਾਅਦ ਮਜੀਠੀਆ ਦਾ ਧਮਾਕਾ, ਬਾਹਰ ਆਉਂਦੇ ਸਾਰ ਕੀਤੇ ਖੁਲਾਸੇ D5 Channel Punjabi

Diljit Dosanjh ਨੇ ਆਪਣੇ ਵਿਅਕਤੀ ਨੂੰ ਜਵਾਬ ਦਿੰਦਿਆਂ ਕਿਹਾ ਕਿ ”ਮਾਮਾ… ਗੱਲ ਸੋਚ ਦੀ ਆ। ਇਹ ਹੀ ਸੋਚ ਆ ਜਿਹੜੀ ਕੰਮ ਨੂੰ ਵੱਡਾ ਸ਼ੋਟਾ ਬਣਾ ਦੇਂਦੀ ਆ। ਸੋਚ ਬਦਲ ਮਾਮਾ… ਇਹ ਉਹ ਹੀ ਸੋਚ ਆ ਜਿਹੜੀ ਨਾ ਆਪ ਕੁਸ਼ ਕਰਦੀ ਆ ਤੇ ਨਾ ਕਿਸੇ ਨੂੰ ਕੁਸ਼ ਕਰਨ ਦੇਂਦੀ ਆ। ਤੇਰੇ ਵਰਗਿਆਂ ਬਾਰੇ ਹੀ ਕਿਹਾ ਜਾਂਦਾ…ਦੁਨੀਆ ਕੀ ਕਹੂ ਗੀ। ਗੁੱਸਾ ਨਾ ਕਰੀ ਵੀਰ।”

]]>
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਇਹ ਹੈ ਨਿਵੇਕਲਾ ਰੂਪ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%be%e0%a8%87%e0%a8%95-%e0%a8%a4%e0%a9%87-%e0%a8%85%e0%a8%a6%e0%a8%be%e0%a8%95%e0%a8%be%e0%a8%b0-%e0%a8%a6%e0%a8%bf%e0%a8%b2/ Mon, 02 Aug 2021 07:16:00 +0000 https://punjabi.newsd5.in/?p=115122 ਪਟਿਆਲਾ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਪਹਿਰਾਵੇ ਕਾਰਨ ਅਲੱਗ ਅੰਦਾਜ਼ ‘ਚ ਜਾਣੇ ਜਾਂਦੇ ਹਨ। ਉਨ੍ਹਾਂ ਦੇ ਕੱਪੜਿਆਂ ਨੂੰ ਅੱਜ ਕੱਲ੍ਹ ਦੇ ਨੌਜਵਾਨ ਬਹੁਤ ਪਸੰਦ ਕਰਦੇ ਹਨ ਅਤੇ ਉਹ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਰਹਿੰਦੇ ਹਨ।

ਪਹਿਲਾਂ ਬੇਅੰਤ ਕੌਰ ਹੁਣ ਆਹ ਬੰਦੇ ਨੇ ਕੀਤਾ ਓਹੀ ਕੰਮ!ਧਾਹਾਂ ਮਾਰ-ਮਾਰ ਰੋਈ ਲੜਕੀ, ਵਿਦੇਸ਼ ਤੋਂ ਕੀਤਾ ਕਾਰਾ!

ਦਿਲਜੀਤ ਦੌਸਾਂਝ ਕੂਕਿੰਗ ਤੋਂ ਲੈ ਕੇ ਹਰ ਚੀਜ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਕ ਵਾਰ ਫਿਰ ਦਿਲਜੀਤ ਦੋਸਾਂਝ ਨੇ ਆਪਣੇ ਨਿਵੇਕਲੇ ਅੰਦਾਜ਼ ‘ਚ ਕੁੱਝ ਤਸਵੀਰਾਂ ਟਵਿੱਟਰ ਰਾਹੀਂ ਸ਼ੇਅਰ ਕੀਤੀਆਂ ਹਨ।

]]>
ਦਿਲਜੀਤ ਦੁਸਾਂਝ ਦੇ ਗਾਣੇ ‘ਤੇ ਇਕ ਮਹਿਲਾ ਪੁਲਿਸ ਮੁਲਾਜ਼ਮ ਨੇ ਪਾਇਆ ਭੰਗੜਾ, ਲੱਖਾਂ ਲੋਕਾਂ ਨੇ ਵੀਡੀਓ ਕੀਤੀ ਸ਼ੇਅਰ https://punjabi.newsd5.in/%e0%a8%a6%e0%a8%bf%e0%a8%b2%e0%a8%9c%e0%a9%80%e0%a8%a4-%e0%a8%a6%e0%a9%81%e0%a8%b8%e0%a8%be%e0%a8%82%e0%a8%9d-%e0%a8%a6%e0%a9%87-%e0%a8%97%e0%a8%be%e0%a8%a3%e0%a9%87-%e0%a8%a4%e0%a9%87-%e0%a8%87/ Wed, 20 Jan 2021 07:12:36 +0000 https://punjabi.newsd5.in/?p=87551 ਚੰਡੀਗੜ੍ਹ : ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੱਚਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਵੀ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਲੋਕਾਂ ਤੋਂ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ।

ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਵੱਡਾ ਝਟਕਾ? ਕਿਸਾਨਾਂ ਦੇ ਹੱਕ ’ਚ ਡਟਿਆ ਰਾਜਨਾਥ ਟੁੱਟੇਗੀ ਕੇਂਦਰ ਸਰਕਾਰ?

ਲੋਕ ਵੀਡੀਓ ਤੇ ਕਮੈਂਟ ਕਰਕੇ ਆਪਣੀ ਪ੍ਰਤਿਕ੍ਰਿਆ ਦੇ ਰਹੇ ਹਨ। ਮਹਿਲਾ ਪੁਲਿਸ ਮੁਲਾਜ਼ਮ ਦਿਲਜੀਤ ਦੋਸਾਂਝ ਦੇ ਗਾਣੇ ‘ਪੰਜਾਬ ਪੁਲਿਸ ਸਰਦਾਰਾਂ ਦੇ ’ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਗਾਣੇ ‘ਚ ਉਸ ਦੇ ਡਾਂਸ ਮੂਵਜ਼ ਇੰਨੇ ਵਧਿਆ ਹਨ ਕਿ ਲੋਕ ਉਸ ਦੇ ਫੈਨ ਬਣ ਗਏ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਜਾਣ ਤੋਂ ਬਾਅਦ ਟਾਪ ਸਰਚ ‘ਚ ਆ ਰਹੀ ਹੈ।

 

]]>
Diljit Dosanjh ਨੇ Income Tax ਦੀ ਜਾਂਚ ਦੀਆਂ ਖ਼ਬਰਾਂ ਦਾ ਖੰਡਨ ਕਰਨ ਲਈ IT ਪ੍ਰਮਾਣ ਪੱਤਰ ਕੀਤਾ ਸਾਂਝਾ https://punjabi.newsd5.in/diljit-dosanjh-%e0%a8%a8%e0%a9%87-income-tax-%e0%a8%a6%e0%a9%80-%e0%a8%9c%e0%a8%be%e0%a8%82%e0%a8%9a-%e0%a8%a6%e0%a9%80%e0%a8%86%e0%a8%82-%e0%a9%99%e0%a8%ac%e0%a8%b0%e0%a8%be%e0%a8%82-%e0%a8%a6/ Tue, 05 Jan 2021 08:47:15 +0000 https://punjabi.newsd5.in/?p=85349 ਮੁੰਬਈ : ਪੰਜਾਬੀ ਗਾਇਕ – ਅਦਾਕਾਰ Diljit Dosanjh ਨੇ ਆਪਣੇ ਖ਼ਿਲਾਫ Income Tax ਦੀ ਜਾਂਚ ਹੋਣ ਦੀਆਂ ਖਬਰਾਂ ਦੇ ਵਿੱਚ ਵਿੱਤ ਮੰਤਰਾਲੇ ਦਾ ਪ੍ਰਮਾਣ ਪੱਤਰ ਸਾਂਝਾ ਕਰਦੇ ਹੋਏ ਕਿਹਾ ਕਿ “ਇੰਨੀ ਨਫ਼ਰਤ ਨਾ ਫੈਲਾਓ”। ਦੋਸਾਂਝ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਰਗਰਮੀ ਨਾਲ ਸਮਰਥਨ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਖਬਰਾਂ ਸਨ ਕਿ ਦੋਸਾਂਝ ਨੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾਨ ਦਿੱਤੇ ਹਨ, ਜਿਸ ਤੋਂ ਬਾਅਦ Income Tax ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ।

ਚੱਕਿਆ ਗਿਆ ਧਰਨਾ ! ਆਖਿਰ ਕੀ ਰਿਹਾ ਧਰਨਾ ਚੱਕਣ ਦਾ ਕਾਰਨ ?

ਅਦਾਕਾਰ ਨੇ ਟਵਿਟਰ ‘ਤੇ ਵੀਡੀਓ ‘ਚ ਕਿਹਾ, ‘‘ਇਸ ਤਰ੍ਹਾਂ ਦੀ ਖ਼ਬਰ ਸੀ ਕਿ ਮੇਰੀ ਫਾਊਂਨਡੇਸ਼ਨ ਕਿਸੇ ਆਗੂ ਨਾਲ ਜੁੜੀ ਹੋਈ ਹੈ। ਬਹੁਤ ਅੱਛੇ ਰਾਜੇ… ਅਜਿਹਾ ਕਰਦੇ ਰਹੋ, ਕੋਈ ਫਿਕਰ ਨਹੀਂ ਹੈ। ਜਿਨ੍ਹਾਂ ਜ਼ੋਰ ਲੱਗੇ, ਲਗਾ ਲਓ। ਅਜਿਹੇ ਲੋਕਾਂ ਦਾ ਮਕਸਦ ਅਸਲੀ ਮੁੱਦਿਆਂ ਨੂੰ ਭਟਕਾਉਣਾ ਹੈ। ਉਨ੍ਹਾਂ ਦਾ ਇਹੀ ਕੰਮ ਹੈ।’’ ਉਨ੍ਹਾਂ ਨੇ ਪੰਜਾਬੀ ‘ਚ ਬੋਲਦੇ ਹੋਏ ਵੀਡੀਓ ਵਿੱਚ ਕਿਹਾ ਹੈ, ‘‘ਉਮੀਦ ਹੈ ਕਿ ਕੋਈ ਹੱਲ ਨਿਕਲੇਗਾ ਕਿਉਂਕਿ ਅੱਜ 4 ਜਨਵਰੀ ਹੈ। ਮੈਂ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ ਅਤੇ ਸ਼ਾਂਤੀ ਲਈ ਅਪੀਲ ਕੀਤੀ ਹੈ। ਕਦੇ ਕੁੱਝ ਭੜਕਾਊ ਨਹੀਂ ਕਿਹਾ।’’ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਫਵਾਹਾਂ ਦਾ ਖੰਡਨ ਕਰਨ ਲਈ 2019 – 20 ਦੇ ਆਪਣੇ Income Tax ਰਿਟਰਨ ‘ਤੇ ਮੰਤਰਲਏ ਤੋਂ ਮਿਲੇ ‘ਪਲੈਟੀਨਮ ਸਰਟੀਫਿਕੇਟ’ ਨੂੰ ਐਤਵਾਰ ਨੂੰ ਟਵਿਟਰ ‘ਤੇ ਸਾਂਝਾ ਕੀਤਾ ਸੀ।

🔴LIVE| ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ਰਾਤੋ-ਰਾਤ ਕੀਤਾ ਵੱਡਾ ਐਲਾਨ !

ਪ੍ਰਮਾਣ ਪੱਤਰ ‘ਚ 36 ਸਾਲਾ ਗਾਇਕ ਦੇ ਦੇਸ਼ ਉਸਾਰੀ ‘ਚ ਯੋਗਦਾਨ ਦੀ ਨਿਸ਼ਾਨਦੇਹੀ ਕੀਤਾ ਗਈ ਹੈ। ਉਨ੍ਹਾਂ ਨੇ ਪੰਜਾਬੀ ‘ਚ ਲਿਖਿਆ, ‘‘ਇਹ ਮੇਰਾ ਪਲੈਟੀਨਮ ਸਰਟੀਫਿਕੇਟ ਹੈ। ਟਵਿਟਰ ‘ਤੇ ਗੱਲ ਕਰਕੇ ਕੋਈ ਦੇਸ਼ ਭਗਤ ਨਹੀਂ ਬਣ ਜਾਂਦਾ। ਇਸ ਦੇ ਲਈ ਕੰਮ ਕਰਨਾ ਹੁੰਦਾ ਹੈ ’’ ਦੋਸਾਂਝ ਨੇ ਪਿਛਲੇ ਮਹੀਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਭਾਗ ਲਿਆ ਸੀ।

 

]]>