dhuri seat – D5 News https://punjabi.newsd5.in Truth Seeking News Network. Thu, 10 Mar 2022 06:44:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png dhuri seat – D5 News https://punjabi.newsd5.in 32 32 Punjab Election Results : ਧੂਰੀ ਸੀਟ ਤੋਂ ਜਿੱਤੇ ‘ਭਗਵੰਤ ਮਾਨ’ https://punjabi.newsd5.in/punjab-election-results-%e0%a8%a7%e0%a9%82%e0%a8%b0%e0%a9%80-%e0%a8%b8%e0%a9%80%e0%a8%9f-%e0%a8%a4%e0%a9%8b%e0%a8%82-%e0%a8%9c%e0%a8%bf%e0%a9%b1%e0%a8%a4%e0%a9%87-%e0%a8%ad%e0%a8%97/ Thu, 10 Mar 2022 06:13:40 +0000 https://punjabi.newsd5.in/?p=148600 ਧੂਰੀ : ਧੂਰੀ ‘ਚ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਜਿੱਤ ਗਏ ਹਨ। ਉਨ੍ਹਾਂ ਨੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਗਵੰਤ ਮਾਨ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਤੋਂ 18,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਦੀ ਹੌਟ ਸੀਟ ਧੂਰੀ ‘ਚ ਵੋਟਾਂ ਦੀ ਗਿਣਤੀ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਧੂਰੀ ਤੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਪਹਿਲੇ ਰੁਝਾਨਾਂ ਦੌਰਾਨ ਅੱਗੇ ਚੱਲ ਰਹੇ ਹਨ।

Punjab Election Result : ਪੰਜਾਬ ‘ਚ ਫਿਰਿਆ ਝਾੜੂ, ਵੱਡੇ-ਵੱਡੇ ਲੀਡਰ ਸੁੱਟੇ ਮੂਧੇ ਮੂੰਹ! ਵਿਦੇਸ਼ਾ ‘ਚ ਵੱਜੇ ਢੋਲ!

ਜਾਣੋ ਤਾਜ਼ਾ ਰੁਝਾਨ
ਭਗਵੰਤ ਮਾਨ ਨੂੰ ਹੁਣ ਤੱਕ 6950 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 2563 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੂੰ ਸਿਰਫ 440 ਵੋਟਾਂ ਹਾਸਲ ਹੋਈਆਂ ਹਨ। ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ 12 ਹਜ਼ਾਰ ਵੋਟਾਂ ਨਾਲ ਅੱਗੇ।

 

]]>