Dhamak (the base) – D5 News https://punjabi.newsd5.in Truth Seeking News Network. Thu, 21 Feb 2019 05:08:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Dhamak (the base) – D5 News https://punjabi.newsd5.in 32 32 ਗਰੀਬੀ ਕਾਰਨ ਜਿਸ ਥਾਂ ਤੋਂ Mukh Mantri ਨੂੰ ਪਏ ਸਨ ਧੱਕੇ, ਅੱਜ ਉਸੇ ਥਾਂ ‘ਤੇ ਲਾਇਆ ਅਖਾੜਾ (ਵੀਡੀਓ) https://punjabi.newsd5.in/%e0%a8%97%e0%a8%b0%e0%a9%80%e0%a8%ac%e0%a9%80-%e0%a8%95%e0%a8%be%e0%a8%b0%e0%a8%a8-%e0%a8%9c%e0%a8%bf%e0%a8%b8-%e0%a8%a5%e0%a8%be%e0%a8%82-%e0%a8%a4%e0%a9%8b%e0%a8%82-mukh-mantri-%e0%a8%a8%e0%a9%82-2/ Thu, 21 Feb 2019 05:07:49 +0000 https://punjabi.newsd5.in/?p=44066 ਮੁੱਖ ਮੰਤਰੀ ਦਾ ਨਾਮ ਸੁਣਦੇ ਹੀ ਉਸ ਦੀ ਵੱਖਰੀ ਅਵਾਜ਼ ਤੇ ਗਾਣੇ ਚੇਤੇ ਆ ਜਾਂਦੇ ਹਨ। ਸੋਸ਼ਲ ਮੀਡੀਆ ਤੇ ਸਟਾਰ ਬਣ ਚੁੱਕੇ ਮੁੱਖ ਮੰਤਰੀ ਯਾਨੀ ਕਿ ਧਰਮਪ੍ਰੀਤ ਹਰ ਸਮੇਂ ਆਪਣੇ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ‘ਚ ਬਣੇ ਰਹਿੰਦੇ ਹਨ। ਮੁੱਖ ਮੰਤਰੀ ਨੇ ਆਪਣੇ ਬਚਪਨ ਦੀ ਸ਼ੁਰੂਆਤ ਗਰੀਬੀ ‘ਚ ਸ਼ੁਰੂ ਕੀਤੀ ਤੇ ਹੁਣ ਆਪਣੇ ਵੱਖਰੇ ਹੁਨਰ ਸਦਕਾ ਗਰੀਬੀ ਨੂੰ ਦੂਰ ਕਰਦਾ ਨਜ਼ਰ ਆ ਰਿਹਾ।

Read Also Mukh Mantri replied Moosewala | Aujla ਤੋਂ ਬਾਅਦ ‘ਮੁੱਖ ਮੰਤਰੀ’ ਚਰਚਾ ‘ਚ ! ਮੁੱਖ ਮੰਤਰੀ’ ਦਾ ਠੋਕਵਾਂ ਜਵਾਬ !

ਅੱਜ ਤੁਹਾਨੂੰ ਇਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ‘ਚ ਮੁੱਖ ਮੰਤਰੀ ਇਕ ਸਕੂਲ ਚ ਵਿਦਿਆਰਥੀਆਂ ਸਾਹਮਣੇ ਤੇ ਸਾਰੇ ਅਧਿਆਪਕਾਂ ਸਾਹਮਣੇ ਗੀਤ ਗਾਉਂਦਾ।

]]>
Moosewala ਤੋਂ ਵੱਧ ਮਸ਼ਹੂਰ Mukh Mantri, ਆਹ ਨਵੀਂ ਵੀਡੀਓ ਨੇ ਕਰਾਈ ਬੱਲੇ ਬੱਲੇ (ਵੀਡੀਓ) https://punjabi.newsd5.in/moosewala-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-%e0%a8%ae%e0%a8%b8%e0%a8%bc%e0%a8%b9%e0%a9%82%e0%a8%b0-mukh-mantri-%e0%a8%86%e0%a8%b9-%e0%a8%a8%e0%a8%b5%e0%a9%80%e0%a8%82-%e0%a8%b5-2/ Mon, 11 Feb 2019 05:17:40 +0000 https://punjabi.newsd5.in/?p=43264 ਇਕ ਵਾਰ ਫੇਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੁੱਖ ਮੰਤਰੀ ਯਾਨੀ ਕਿ ਧਰਮਪ੍ਰੀਤ ਦੀ ਇਕ ਵੀਡੀਓ। ਜਿਸ ਨੂੰ ਦੇਖ ਕੇ ਤੁਹਾਡਾ ਹਸ ਹਸ ਬੁਰਾ ਹਾਲ ਹੋ ਜਾਵੇਗਾ, ਹਰ ਵਾਰ ਦੀ ਤਰ੍ਹਾ ਆਪਣੀਆਂ ਅਨੌਖੀਆਂ ਗੱਲਾਂ ਸਦਕਾ ਲੋਕਾਂ ਦੇ ਦਿਲਾਂ ਚ ਇਸ ਵਾਰ ਵੀ ਆਪਣੀ ਜਗ੍ਹਾ ਜਰੂਰ ਬਣਾ ਲਵੇਗਾ।

Read Also ਹੁਣ ਹਿਮਾਂਸ਼ੀ ਖੁਰਾਣਾ ‘ਤੇ ਸਹਿਨਾਜ਼ ਗਿੱਲ ਬਾਰੇ ਬੋਲ ਗਿਆ ਮੁੱਖ ਮੰਤਰੀ (ਵੀਡੀਓ)

ਜਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਦੱਸ ਦੇਈਏ ਕਿ ਇਸ ਵਾਰ ਮੁੱਖ ਮੰਤਰੀ ਦਲੀਪ ਸਿੰਘ ਯਾਨੀ ਕਿ ਗਰੇਟ ਖਲੀ ਦੇ ਕੋਲ ਪਹੁੰਚਿਆ ਹੈ। ਜਿਥੇ ਉਸਨੇ ਆਪਣੀ ਗੱਲਾਂ ਨਾਲ ਗਰੇਟ ਖਲੀ ਨੂੰ ਹਸਾ ਹਸਾ ਪਾਗਲ ਕਰ ਦਿੱਤਾ, ਆਓ ਫੇਰ ਦੇਖਦੇ ਹਾਂ ਮੁੱਖ ਮੰਤਰੀ ਦੀ ਇਹ ਵੀਡੀਓ।

]]>
ਮੁੱਖ ਮੰਤਰੀ ਨੇ ਕੱਢੀ ਭੈਣ ਦੀ ਗਾਲ਼ (ਵੀਡੀਓ) https://punjabi.newsd5.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a8%e0%a9%87-%e0%a8%95%e0%a9%b1%e0%a8%a2%e0%a9%80-%e0%a8%ad%e0%a9%88%e0%a8%a3-%e0%a8%a6%e0%a9%80-%e0%a8%97/ Sat, 19 Jan 2019 05:26:59 +0000 https://punjabi.newsd5.in/?p=41469 ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਨਾਲ ਅਤੇ ਹੁਣ ਇੱਕ ਪੰਜਾਬੀ ਗਾਣੇ ਨਾਲ ਚਰਚਾ ਵਿੱਚ ਆਏ ਮੁੱਖ ਮੰਤਰੀ ਨਾਮੀ ਨੌਜਵਾਨ ਨੇ, ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੁਆਫੀ ਮੰਗੀ ਹੈ।

Read Also ਹੁਣ ਇਕ ਹੋਰ ਕਾਂਗਰਸੀ ਲੀਡਰ ਸਰਕਾਰੀ ਮੁਲਾਜ਼ਮ ਨੂੰ ਕੱਢ ਰਿਹੈ ਗੰਦੀਆਂ ਗਾਲ਼ਾਂ AUDIO VIRAL

ਜੀ ਹਾਂ ਆਪਣੀਆਂ ਵੀਡੀਓਜ਼ ਅਤੇ ਗਾਣੇ ਵਿੱਚ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਮੁੱਖ ਮੰਤਰੀ ਨੇ, ਭਰੀ ਪੰਚਾਇਤ ਵਿੱਚ ਲੋਕਾਂ ਤੋਂ ਮੁਆਫੀ ਮੰਗ ਲਈ ਹੈ। ਐਨਾ ਹੀ ਨਹੀਂ ਮੁੱਖ ਮੰਤਰੀ ਨੇ ਅੱਗੇ ਤੋਂ ਅਜਿਹੀ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੋਂ ਪਾਉਣ ਤੋਂ ਤੋਬਾ ਕੀਤੀ ਹੈ।

]]>