Desiganate Chief Minister from Punjab – D5 News https://punjabi.newsd5.in Truth Seeking News Network. Mon, 14 Mar 2022 07:35:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Desiganate Chief Minister from Punjab – D5 News https://punjabi.newsd5.in 32 32 ਭਗਵੰਤ ਮਾਨ ਅੱਜ ਦੇਣਗੇ ਸੰਸਦ ਮੈਂਬਰ ਤੋਂ ਅਸਤੀਫਾ https://punjabi.newsd5.in/%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%85%e0%a9%b1%e0%a8%9c-%e0%a8%a6%e0%a9%87%e0%a8%a3%e0%a8%97%e0%a9%87-%e0%a8%b8%e0%a9%b0%e0%a8%b8%e0%a8%a6-%e0%a8%ae/ Mon, 14 Mar 2022 02:39:02 +0000 https://punjabi.newsd5.in/?p=149106 ਚੰਡੀਗੜ੍ਹ: ਪੰਜਾਬ ਤੋਂ ‘ਆਪ’ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਸਦ ਮੈਂਬਰ ਤੋਂ ਆਪਣਾ ਅਸਤੀਫਾ ਦੇਣਗੇ। ਭਗਵੰਤ ਮਾਨ ਦਿੱਲੀ ‘ਚ ਅੱਜ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਜਿਸ ਲਈ ਉਹ ਦਿੱਲੀ ਬੀਤੀ ਰਾਤ ਪਹੁੰਚ ਗਏ ਹਨ। ਦੱਸ ਦਈਏ ਕਿ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਐੱਮ.ਪੀ. ਹਨ।

ਕੈਨੇਡਾ ’ਚ ਪੰਜਾਬੀ ਦਾ ਵੱਡਾ ਕਾਂਡ, 16 ਲੋਕਾਂ ਦੀ ਲਈ ਜਾਨ, ਜਾਣੋ ਇਸਦੀ ਵਜ੍ਹਾ | D5 Channel Punjabi

ਨਵੀਂ ਪਾਰਟੀ ਦਾ ਪਹਿਲਾ ਵਿਧਾਨ ਸਭਾ ਸੈਸ਼ਨ 17 ਮਾਰਚ ਨੂੰ ਹੋਵੇਗਾ। ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਾਰੇ ਵਿਧਾਇਕ ਸਹੁੰ ਚੁੱਕਣਗੇ। ਇਸ ਦੌਰਾਨ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ।

 

]]>