Desh Ke Mentors – D5 News https://punjabi.newsd5.in Truth Seeking News Network. Fri, 27 Aug 2021 05:02:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Desh Ke Mentors – D5 News https://punjabi.newsd5.in 32 32 ਸੀਐਮ ਕੇਜਰੀਵਾਲ ਨੇ Sonu Sood ਨੂੰ ਬਣਾਇਆ ‘Desh Ke Mentors’ ਪ੍ਰੋਗਰਾਮ ਦਾ Brand Ambassador https://punjabi.newsd5.in/%e0%a8%b8%e0%a9%80%e0%a8%90%e0%a8%ae-%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%a8%e0%a9%87-sonu-sood-%e0%a8%a8%e0%a9%82%e0%a9%b0-%e0%a8%ac%e0%a8%a3%e0%a8%be/ Fri, 27 Aug 2021 05:01:02 +0000 https://punjabi.newsd5.in/?p=118615 ਨਵੀਂ ਦਿੱਲੀ : ਬਾਲੀਵੁਡ ਅਦਾਕਾਰ ਸੋਨੂ ਸੂਦ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਘਰ ‘ਚ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਪ ਮੁੱਖਮੰਤਰੀ ਮਨੀਸ਼ ਸਿਸੋਦਿਆ ਵੀ ਮੌਜੂਦ ਰਹੇ। ਉਥੇ ਹੀ ਸੀਐਮ ਅਰਵਿੰਦ ਕੇਜਰੀਵਾਲ ਨੇ ਸੋਨੂੰ ਸੂਦ ਨੂੰ ‘Desh Ke Mentors’ ਪ੍ਰੋਗਰਾਮ ਦਾ ‘brand ambassador’ ਬਣਾਇਆ ਹੈ।

ਲੁਟੇਰੀ ਦੁਲਹਨ ਕਾਬੂ, ਕਰਵਾਏ 8 ਵਿਆਹ, ਸਾਰੇ ਲਾੜੇ ਹੋਏ ਇਕੱਠੇ, ਬਣੀ ਪੂਰੀ ਫਿਲਮੀ ਕਹਾਣੀ D5 Channel Punjabi

ਉਥੇ ਹੀ ਫ਼ਿਲਮੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ੍ਹਨ ਦੀਆਂ ਅਟਕਲਾਂ ਦੇ ਦਰਮਿਆਨ ਬੀਤੇ ਦਿਨ ਆਮ ਆਦਮੀ ਪਾਰਟੀ ਦਿੱਲੀ ਸਟੇਟ ਦੇ ਸੋਸ਼ਲ ਮੀਡੀਆ ਸੈੱਲ ਦੇ ਆਗੂ ਯੋਗੇਸ ਸ਼ਰਮਾ ਨੇ ਇਹ ਟਵੀਟ ਕਰ ਕੇ ਮੋਗਾ ਦੀ ਸਿਆਸਤ ਵਿਚ ‘ਹੜਕੰਪ’ ਮਚਾ ਦਿੱਤਾ ਹੈ।

]]>