dera chief ram rahim – D5 News https://punjabi.newsd5.in Truth Seeking News Network. Thu, 20 Jul 2023 08:43:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png dera chief ram rahim – D5 News https://punjabi.newsd5.in 32 32 Dera Chief Ram Rahim: ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮੂੜ ਮਿਲੀ ਪੈਰੋਲ https://punjabi.newsd5.in/dera-chief-ram-rahim-dera-sacha-sauda-chief-ram-rahim-got-parole/ Thu, 20 Jul 2023 07:36:43 +0000 https://punjabi.newsd5.in/?p=214267 Dera Chief Ram Rahim: ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 30 ਦਿਨਾਂ ਦੀ ਹੋਰ ਪੈਰੋਲ ਮਿਲ ਗਈ ਹੈ। ਉਹ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਸਾਲ 21 ਜਨਵਰੀ ਨੂੰ 40 ਦਿਨਾਂ ਲਈ ਜ਼ਮਾਨਤ ਹਾਸਲ ਕੀਤੀ ਸੀ। ਹੁਣ ਤੱਕ ਰਾਮ ਰਹੀਮ 6 ਬਾਰ ਜੇਲ੍ਹ ਤੋਂ ਬਾਹਰ ਆ ਚੁੱਕੀਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਪ੍ਰਸ਼ੰਸ਼ਕ ਰਾਮ ਰਹੀਮ ਦਾ ਜਨਮਦਿਨ ਵੀ ਮਨਾਉਣਗੇ। ਪਰ ਹੁਣ ਇਕ ਬਾਰ ਫਿਰ ਤੋਂ ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਹਰਿਆਣਾ, ਪੰਜਾਬ ਦੀ ਸਿਆਸਤ ਵਿਚ ਉਬਾਲਾ ਦੇਖਣ ਨੂੰ ਮਿਲ ਰਿਹਾ।

]]>
ਹਾਈਕੋਰਟ ਵਲੋਂ ਡੇਰਾ ਮੁਖੀ ਦੇ ਕੱਟੜ ਪੈਰੋਕਾਰਾਂ ਦੀ ਪਟੀਸ਼ਨ ਖ਼ਾਰਜ https://punjabi.newsd5.in/%e0%a8%b9%e0%a8%be%e0%a8%88%e0%a8%95%e0%a9%8b%e0%a8%b0%e0%a8%9f-%e0%a8%b5%e0%a8%b2%e0%a9%8b%e0%a8%82-%e0%a8%a1%e0%a9%87%e0%a8%b0%e0%a8%be-%e0%a8%ae%e0%a9%81%e0%a8%96%e0%a9%80-%e0%a8%a6%e0%a9%87/ Mon, 04 Jul 2022 06:52:26 +0000 https://punjabi.newsd5.in/?p=165716 ਚੰਡੀਗੜ੍ਹ :  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁਝ ਕੱਟੜ ਪੈਰੋਕਾਰਾਂ ਵਲੋਂ ਡੇਰਾ ਮੁਖੀ ਦੀ ਥਾਂ ‘ਡੰਮੀ ਵਿਅਕਤੀ’ ਹੋਣ ਦੇ ਦੋਸ਼ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ।

ਕੀ ਕਹਿ ਗਿਆ CM ਮਾਨ ਦਾ ਲੀਡਰ! ਕਹਿੰਦਾ ਸਾਡੀ ਵੋਟ ਤਾਂ ਖੇਤਾਂ ‘ਚ ਸੀ| D5 Channel Punjabi

ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਫਿਕਸ਼ਨਲ ਫਿਲਮ ਦੇਖੀ ਹੈ, ਇਸ ਲਈ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ। ਇਸ ਦੇ ਨਾਲ ਹੀ ਸੁਣਵਾਈ ਦੌਰਾਨ ਅਦਾਲਤ ਨੇ ਕਥਿਤ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਈ ਅਤੇ ਜੁਰਮਾਨਾ ਵੀ ਲਗਾਇਆ।

]]>