Deep Sidhu Saade Aale – D5 News https://punjabi.newsd5.in Truth Seeking News Network. Thu, 21 Apr 2022 10:37:20 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Deep Sidhu Saade Aale – D5 News https://punjabi.newsd5.in 32 32 Deep Sidhu ਦੀ ਆਖਰੀ ਫ਼ਿਲਮ Saade Aale 29 ਅਪ੍ਰੈਲ ਨੂੰ ਹੋਵੇਗੀ ਰਿਲੀਜ਼ https://punjabi.newsd5.in/deep-sidhu-%e0%a8%a6%e0%a9%80-%e0%a8%86%e0%a8%96%e0%a8%b0%e0%a9%80-%e0%a9%9e%e0%a8%bf%e0%a8%b2%e0%a8%ae-saade-aale-29-%e0%a8%85%e0%a8%aa%e0%a9%8d%e0%a8%b0%e0%a9%88%e0%a8%b2-%e0%a8%a8%e0%a9%82%e0%a9%b0/ Thu, 21 Apr 2022 10:37:20 +0000 https://punjabi.newsd5.in/?p=153987 ਜਲੰਧਰ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਵ. ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ 29 ਅਪ੍ਰੈਲ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਮਹਾਵੀਰ ਭੁੱਲਰ, ਸੁਖਦੀਪ ਸੁੱਖ, ਗੁੱਗੂ ਗਿੱਲ ਅੰਮ੍ਰਿਤ ਅੋਲਖ ਅਤੇ ਹੋਰ ਕਈ ਕਿਰਦਾਰ ਨਜ਼ਰ ਆਉਣਗੇ। ਇਹ ਫਿਲਮ 2019 ਵਿੱਚ ਸ਼ੁਰੂ ਹੋਈ ਸੀ ਪਰ ਮਹਾਂ##ਮਾਰੀ ਕਾਰਨ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋ ਸਕੀ।

]]>