Cricket administrative body Board of Control for Cricket in India – D5 News https://punjabi.newsd5.in Truth Seeking News Network. Wed, 05 Jan 2022 06:42:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Cricket administrative body Board of Control for Cricket in India – D5 News https://punjabi.newsd5.in 32 32 ਆਈ.ਪੀ.ਐੱਲ. ਨਿਲਾਮੀ ਸਥਾਨ ਦੀ ਜਗ੍ਹਾ ਤੇ ਤਰੀਕਾਂ ‘ਚ ਹੋ ਸਕਦਾ ਬਦਲਾਅ https://punjabi.newsd5.in/%e0%a8%86%e0%a8%88-%e0%a8%aa%e0%a9%80-%e0%a8%90%e0%a9%b1%e0%a8%b2-%e0%a8%a8%e0%a8%bf%e0%a8%b2%e0%a8%be%e0%a8%ae%e0%a9%80-%e0%a8%b8%e0%a8%a5%e0%a8%be%e0%a8%a8-%e0%a8%a6%e0%a9%80-%e0%a8%9c%e0%a8%97/ Wed, 05 Jan 2022 06:42:46 +0000 https://punjabi.newsd5.in/?p=140854 ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈ.ਪੀ.ਐੱਲ. ਨਿਲਾਮੀ ਸਥਾਨ ਨੂੰ ਬੈਂਗਲੁਰੂ ਤੋਂ ਬਦਲ ਸਕਦੀ ਹੈ। ਦੱਸ ਦਈਏ ਕਿ ਮੈਗਾ ਆਕਸ਼ਨ ਦੇ ਲਈ ਬੀ.ਸੀ.ਸੀ.ਆਈ. ਸਥਾਨ ਨੂੰ ਮੌਜੂਦਾਂ ਹਾਲਾਤਾਂ ਕਰ ਕੇ ਬਦਲ ਸਕਦਾ ਹੈ। ਨਿਲਾਮੀ ਦੀਆਂ ਤੈਅ ਮਿਤੀਆਂ ਵਿੱਚ ਵੀ ਬਦਲਾਅ ਆ ਸਕਦੇ ਹਨ।

PM ਮੋਦੀ ਦੀ ਫਿਰੋਜ਼ਪੁਰ ਰੈਲੀ, ਸੜਕਾਂ ‘ਤੇ ਉੱਤਰੇ ਕਿਸਾਨ, ਬਣਾਈ ਰਣਨੀਤੀ ! D5 Channel Punjabi

ਪਹਿਲਾਂ ਬੀ.ਸੀ.ਸੀ.ਆਈ. ਵੱਲੋਂ 12 ਫਰਵਰੀ ਅਤੇ 13 ਫਰਵਰੀ 2022 ਨੂੰ ਨਿਲਾਮੀ ਦੀ ਤਰੀਕ ਤੈਅ ਕੀਤੀ ਸੀ ਪਰ ਹਾਲੇ ਹੋਟਲ ਬੁੱਕ ਨਹੀਂ ਕਰਵਾਏ ਗਏ।ਬੀ.ਸੀ.ਸੀ.ਆਈ. ਜਿਨ੍ਹਾਂ ਹੋਟਲਾਂ ਨੂੰ ਨਿਲਾਮੀ ਕਰਨ ਲਈ ਬੁੱਕ ਕਰਨ ਦਾ ਸੋਚ ਰਿਹਾ ਸੀ ਉਨ੍ਹਾਂ ਨੇ ਬੋਰਡ ਤੋਂ ਕੁਝ ਦਿਨਾਂ ਦੀ ਮੋਹਲਤ ਮੰਗੀ ਹੈ।

]]>
Sourav Ganguly ਨੇ ਮਹਾਂਮਾਰੀ ਨੂੰ ਦਿੱਤੀ ਮਾਤ https://punjabi.newsd5.in/sourav-ganguly-%e0%a8%a8%e0%a9%87-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%ae%e0%a8%be/ Fri, 31 Dec 2021 10:33:29 +0000 https://punjabi.newsd5.in/?p=140278 ਪੱਛਮੀ ਬੰਗਾਲ: ਬੀ.ਸੀ.ਸੀ.ਆਈ. ਦੇ ਮੁਖੀ Sourav Ganguly ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ Sourav Ganguly ਮਹਾਂਮਾਰੀ ਤੋਂ ਠੀਕ ਹੋ ਗਏ ਹਨ। Ganguly ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

]]>