Coronation – D5 News https://punjabi.newsd5.in Truth Seeking News Network. Mon, 02 Aug 2021 11:48:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Coronation – D5 News https://punjabi.newsd5.in 32 32 ਤਾਜਪੋਸ਼ੀ ਸਮਾਗਮ ‘ਚ ਬੋਲੇ ਨਵਜੋਤ ਸਿੱਧੂ – ‘ਪਰਖਨਾ ਮਤ..ਪਰਖਣੇ ਸੇ ਕੋਈ ਆਪਨਾ ਨਹੀਂ ਬਨਤਾ’ https://punjabi.newsd5.in/%e0%a8%a4%e0%a8%be%e0%a8%9c%e0%a8%aa%e0%a9%8b%e0%a8%b6%e0%a9%80-%e0%a8%b8%e0%a8%ae%e0%a8%be%e0%a8%97%e0%a8%ae-%e0%a8%9a-%e0%a8%ac%e0%a9%8b%e0%a8%b2%e0%a9%87-%e0%a8%a8%e0%a8%b5%e0%a8%9c%e0%a9%8b/ Fri, 23 Jul 2021 07:37:30 +0000 https://punjabi.newsd5.in/?p=113565 – ਤਾਜਪੋਸ਼ੀ ਸਮਾਗਮ ‘ਚ ਬੋਲੇ ਨਵਜੋਤ ਸਿੱਧੂ – ਪਰਖਨਾ ਮਤ…ਪਰਖਨੇ ਸੇ ਕੋਈ ਅਪਨਾ ਨਹੀਂ ਬਨਤਾ
– ਅੱਜ ਪੰਜਾਬ ਕਾਂਗਰਸ ਦੇ ਸਾਰੇ ਵਰਕਰ ਪ੍ਰਧਾਨ ਬਣ ਗਏ।
– ਸਾਨੂੰ ਦਿੱਲੀ ਬੈਠੇ ਕਿਸਾਨਾਂ ਦੀ ਚਿੰਤਾ ਹੈ।
– ਪ੍ਰਧਾਨਗੀ ਮਸਲਿਆਂ ਨੂੰ ਹੱਲ ਕਰਨ ਲਈ ਹੈ।
– ਮਸਲਾ ਕਿਸਾਨਾਂ ਅਤੇ ਬੇਰੁਜ਼ਗਾਰਾਂ ਦਾ ਹੈ।
– ਪੰਜਾਬ ਬੇਅਦਬੀ ਮਾਮਲੇ ‘ਚ ਇਨਸਾਫ ਚਾਹੁੰਦਾ ਹਾਂ।
– ਜੇਕਰ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ।

]]>
ਸਿੱਧੂ ਦੀ ਤਾਜਪੋਸ਼ੀ ‘ਤੇ ਜਾ ਰਹੀ ਬੱਸ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ https://punjabi.newsd5.in/%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%80-%e0%a8%a4%e0%a8%be%e0%a8%9c%e0%a8%aa%e0%a9%8b%e0%a8%b6%e0%a9%80-%e0%a8%a4%e0%a9%87-%e0%a8%9c%e0%a8%be-%e0%a8%b0%e0%a8%b9%e0%a9%80/ Fri, 23 Jul 2021 04:18:01 +0000 https://punjabi.newsd5.in/?p=113475 ਮੋਗਾ : ਮੋਗਾ ਦੇ ਪਿੰਡ ਲੋਹਾਰਾ ਕੋਲ ਦਰਦਨਾਕ ਹਾਦਸਾ ਹੋ ਗਿਆ। ਇੱਥੇ ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ।

BIG NEWS ਸਿੱਧੂ ਦੀ ਤਾਜਪੋਸ਼ੀ, ਪੰਜਾਬ ਕਾਂਗਰਸ ਭਵਨ ਤੋਂ Exlcusive ਤਸਵੀਰਾਂ D5 Channel Punjabi

ਉਥੇ ਹੀ ਇਸ ਦੌਰਾਨ ਕਈ ਲੋਕ ਜਖ਼ਮੀ ਵੀ ਹੋਏ ਹਨ ਜਿਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਬੱਸਾਂ ਦਾ ਨੁਕਸਾਨ ਹੋਇਆ ਹੈ। ਸੂਤਰਾਂ ਅਨੁਸਾਰ ਬੱਸਾਂ ਦੇ ਦੋਵਾਂ ਡਰਾਇਵਰਾਂ ਦੀ ਵੀ ਮੌਤ ਹੋ ਚੁੱਕੀ ਹੈ।

🔴LIVE|ਕਿਸਾਨ ਸੰਸਦ ਦਾ ਅਸਰ !ਵੱਡੀ ਜਿੱਤ !ਭਾਜਪਾ ਸਾਂਸਦ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ!ਕੈਪਟਨ-ਸਿੱਧੂ ਦੀ ਪਈ ਜੱਫੀ!

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈਆਂ ਬੱਸਾਂ ’ਚੋਂ ਇਕ ਬੱਸ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਸੀ, ਜਿਸ ’ਚ ਬਹੁਤ ਸਾਰੇ ਲੋਕ ਸਵਾਰ ਹਨ। ਪ੍ਰਾਈਵੇਟ ਬੱਸ ਸਰਕਾਰੀ ਬੱਸ ਨੂੰ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰ ਰਹੀ ਸੀ, ਜਿਸ ਨੇ ਸਰਕਾਰੀ ਬੱਸ ਨੂੰ ਟੱਕਰ ਮਾਰ ਦਿੱਤੀ।

]]>
BIG BREAKING : ਨਵਜੋਤ ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਿਲ ਹੋਣਗੇ ਕੈਪਟਨ  https://punjabi.newsd5.in/big-breaking-%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%80-%e0%a8%a4%e0%a8%be%e0%a8%9c%e0%a8%aa%e0%a9%8b%e0%a8%b6%e0%a9%80/ Thu, 22 Jul 2021 11:23:16 +0000 https://punjabi.newsd5.in/?p=113369 ਪਟਿਆਲਾ : ਪੰਜਾਬ ਕਾਂਗਰਸ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦਾ ਸੱਦਾ ਦੇਣ ਗਏ ਸਨ ਜੋ ਕਬੂਲ ਹੋ ਗਿਆ ਹੈ।

🔴LIVE| ਕਿਸਾਨਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ! ਛਾਤੀਆਂ ਚੋੜੀਆਂ ਕਰ ਅੱਗੇ ਖੜ੍ਹਗੇ ਕਿਸਾਨ

ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਜਪੋਸ਼ੀ ਸਮਾਗਮ ਵਿਚ ਸ਼ਮੂਲੀਅਤ ਕਰਨਗੇ ਅਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਪੰਜਾਬ ਭਵਨ ਵਿਚ ਚਾਹ ਤੇ ਸੱਦਾ ਦਿੱਤਾ ਹੈ ਜਿੱਥੇ ਸਾਰੇ ਵਿਧਾਇਕ ਪਹੁੰਚਣਗੇ ।

]]>
‘ਹਰੀਸ਼ ਰਾਵਤ ਮੁਤਾਬਿਕ ਸਿੱਧੂ ਤਾਜਪੋਸ਼ੀ ਦੌਰਾਨ ਕੈਪਟਨ ਰਹਿਣਗੇ ਮੌਜੂਦ’ https://punjabi.newsd5.in/%e0%a8%b9%e0%a8%b0%e0%a9%80%e0%a8%b6-%e0%a8%b0%e0%a8%be%e0%a8%b5%e0%a8%a4-%e0%a8%ae%e0%a9%81%e0%a8%a4%e0%a8%be%e0%a8%ac%e0%a8%bf%e0%a8%95-%e0%a8%b8%e0%a8%bf%e0%a9%b1%e0%a8%a7%e0%a9%82-%e0%a8%a4/ Thu, 22 Jul 2021 09:47:48 +0000 https://punjabi.newsd5.in/?p=113356 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਭਲਕੇ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਤਾਜਪੋਸ਼ੀ ਸਮਾਗਮ ਦੇ ਸਬੰਧ ਵਿਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

🔴LIVE| ਕਿਸਾਨਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ! ਛਾਤੀਆਂ ਚੋੜੀਆਂ ਕਰ ਅੱਗੇ ਖੜ੍ਹਗੇ ਕਿਸਾਨ

ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੇ ਤਸਦੀਕ ਕੀਤਾ ਹੈ ਕਿ ਮੁੱਖ ਮੰਤਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਬਾਕੀ ਦੇ ਕਾਂਗਰਸੀ ਲੀਡਰ ਵੀ ਸਮਾਗਮ ‘ਚ ਆਉਣਗੇ।

]]>
ਸਿੱਧੂ ਦੀ ਤਾਜਪੋਸ਼ੀ ਕੱਲ੍ਹ, ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਭੇਜਿਆ ਸੱਦਾ ! https://punjabi.newsd5.in/%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%80-%e0%a8%a4%e0%a8%be%e0%a8%9c%e0%a8%aa%e0%a9%8b%e0%a8%b6%e0%a9%80-%e0%a8%95%e0%a9%b1%e0%a8%b2%e0%a9%8d%e0%a8%b9-%e0%a8%95%e0%a9%88/ Thu, 22 Jul 2021 05:44:26 +0000 https://punjabi.newsd5.in/?p=113313 ਚੰਡੀਗੜ੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿੱਚ ਛਿੜੀ ਅਹਿਮ ਲੜਾਈ ਦਾ ਰਸਤਾ ਲੱਭਣ ਲਈ ਬੁੱਧਵਾਰ ਨੂੰ ਸਿੱਧੂ ਦੇ ਅੰਮ੍ਰਿਤਸਰ ਸਥਿਤ ਘਰ ‘ਚ ਵਿਧਾਇਕਾਂ ਨੂੰ ਬਰੇਕਫਾਸਟ ‘ਤੇ ਸੱਦਾ ਦਿੱਤਾ ਗਿਆ।

ਪੰਜਾਬ ਤੋਂ ਤੁਰੇ ਹਜ਼ਾਰਾਂ ਕਿਸਾਨ ! ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਵਧੀ ਤਾਕਤ ! D5 Channel Punjabi

ਇਸ ਬਰੇਕਫਾਸਟ ਡਿਪਲੋਮੈਸੀ ਦੇ ਤਹਿਤ ਤੈਅ ਹੋਇਆ ਕਿ 23 ਜੁਲਾਈ ਨੂੰ ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਲ ਪ੍ਰੋਗਰਾਮ ‘ਚ ਮੁੱਖਮੰਤਰੀ ਨੂੰ ਬੁਲਾਉਣ ਲਈ ਸਿੱਧੂ ਸਮੇਤ ਵਿਧਾਇਕਾਂ ਦੇ ਹਸਤਾਖਰ ਵਾਲਾ ਇੱਕ ਸੱਦਾ ਪੱਤਰ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਜਾਵੇ।

]]>