Congress leader killed – D5 News https://punjabi.newsd5.in Truth Seeking News Network. Sun, 03 Apr 2022 15:23:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Congress leader killed – D5 News https://punjabi.newsd5.in 32 32 ਲੁਧਿਆਣਾ ‘ਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਆਗੂ ਦਾ ਕਤਲ https://punjabi.newsd5.in/%e0%a8%b2%e0%a9%81%e0%a8%a7%e0%a8%bf%e0%a8%86%e0%a8%a3%e0%a8%be-%e0%a8%9a-%e0%a8%85%e0%a8%95%e0%a8%be%e0%a8%b2%e0%a9%80-%e0%a8%b5%e0%a8%b0%e0%a8%95%e0%a8%b0%e0%a8%be%e0%a8%82-%e0%a8%b5%e0%a9%b1/ Sun, 03 Apr 2022 15:23:46 +0000 https://punjabi.newsd5.in/?p=151504 ਲੁਧਿਆਣਾ : ਟਿੱਬਾ ਦੇ ਸਵਤੰਤਰ ਨਗਰ ਵਿੱਚ ਅਕਾਲੀ ਵਰਕਰਾਂ ਨੇ ਇੱਕ ਕਾਂਗਰਸੀ ਆਗੂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਛਾਣ ਮੰਗਤ ਰਾਮ ਵਜੋਂ ਕੀਤੀ ਹੈ।

ਭਗਵੰਤ ਮਾਨ ਦੇ ਜਿਲ੍ਹੇ ਤੋਂ SSP ਮਨਦੀਪ ਸਿੰਘ ਸਿੱਧੂ ਦੀ ਚਿਤਾਵਨੀ, ਕਰਤਾ ਵੱਡਾ ਐਲਾਨ D5 Channel Punjabi

ਮੰਗਤ ਰਾਮ ਉਰਫ ਮੰਗਾਂ ਦੀ ਉਮਰ ਤਕਰੀਬਨ 58 ਸਾਲਾਂ ਦੀ ਦੱਸੀ ਜਾ ਰਹੀ ਹੈ। ਮੰਗਤ ਰਾਮ 12 ਨੰਬਰ ਵਾਰਡ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ । ਪੁਲਿਸ ਵੱਲੋਂ ਮਾਮਲੇ ਵਿੱਚ ਅਕਾਲੀ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

]]>