congres – D5 News https://punjabi.newsd5.in Truth Seeking News Network. Wed, 26 Jan 2022 04:52:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png congres – D5 News https://punjabi.newsd5.in 32 32 ਪੰਜਾਬ ਬ੍ਰੇਕਿੰਗ: ਕਾਂਗਰਸ ਨੇ 23 ਹੋਰ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%ac%e0%a9%8d%e0%a8%b0%e0%a9%87%e0%a8%95%e0%a8%bf%e0%a9%b0%e0%a8%97-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a8%e0%a9%87-23/ Wed, 26 Jan 2022 02:41:57 +0000 https://punjabi.newsd5.in/?p=142975 ਨਵੀਂ ਦਿੱਲੀ/ਪਟਿਆਲਾ  : ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕਰ ਦਿੱਤੀ ਹੈ। ਪਾਰਟੀ ਨੇ 23 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ‘ਚ ਮੌਜੂਦਾ ਐਮਐਲਏ ਵੀ ਸ਼ਾਮਲ ਹਨ ਤੇ ਕੁਝ ਨਵੇਂ ਚੇਹਰੇ ਵੀ ਹਨ। ਕਾਂਗਰਸੀ ਨੇਤਾਵਾਂ ਦੇ ਪੁੱਤ ਭਤੀਜੇ ਵੀ ਸ਼ਾਮਲ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਕਾਂਗਰਸ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਚੁੱਕੀ ਹੈ । ਇਸ ਦਾ ਅਰਥ ਹੈ ਕਿ 8 ਸੀਟਾਂ ਦੇ ਪੇਚ ਅਜੇ ਵੀ ਫਸੇ ਹਨ ।

]]>
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ : ਵਿਧਾਇਕ Sukhpal Singh Khaira Congres ‘ਚ ਹੋ ਸਕਦੇ ਹਨ ਸ਼ਾਮਿਲ https://punjabi.newsd5.in/%e0%a8%b8%e0%a9%82%e0%a8%a4%e0%a8%b0%e0%a8%be%e0%a8%82-%e0%a8%a6%e0%a9%87-%e0%a8%b9%e0%a8%b5%e0%a8%be%e0%a8%b2%e0%a9%87-%e0%a8%a4%e0%a9%8b%e0%a8%82-%e0%a8%b5%e0%a9%b1%e0%a8%a1%e0%a9%80-%e0%a9%99/ Wed, 26 May 2021 09:35:56 +0000 https://punjabi.newsd5.in/?p=105863 ਚੰਡੀਗੜ੍ਹ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਂਗਰਸ ‘ਚ ਸ਼ਾਮਿਲ ਹੋ ਸਕਦੇ ਹਨ। ਕੁਝ ਦਿਨਾਂ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਉਨ੍ਹਾਂ ਨੂੰ ਕਾਂਗਰਸ ‘ਚ ਸ਼ਾਮਿਲ ਕਰਵਾ ਸਕਦੇ ਹਨ। ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਸਨ ਪਰ 14 ਜਨਵਰੀ 2015 ਨੂੰ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਿਲ ਹੋ ਗਏ ਸਨ।

ਲਓ ਸਵੇਰੇ ਹੀ ਸੜਕਾਂ ‘ਤੇ ਆ ਗਏ ਲੋਕ !ਕਾਲੀਆਂ ਝੰਡੀਆਂ ਦੇਖ ਡਰੀ ਸਰਕਾਰ ! ਕਿਸਾਨਾਂ ਦੀ ਜਿੱਤ ਪੱਕੀ ?

ਜਿਸ ਤੋਂ ਬਾਅਦ ਉਹ 2017 ਵਿਧਾਨ ਸਭਾ ਚੋਣਾਂ ‘ਚ ਭੁਲੱਥ ਤੋਂ ਜਿੱਤ ਹਾਸਲ ਕਰ ਵਿਧਾਇਕ ਬਣੇ ਸਨ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ ਪਰ ਜਦੋਂ ਉਨ੍ਹਾਂ ਨੂੰ ਆਪ ਪਾਰਟੀ ਨੇ ਅਹੁਦੇ ਤੋਂ ਹਟਾਇਆ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦੇ ਕਾਰਨ ‘ਆਪ’ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ। ਸੁਖਪਾਲ ਖਹਿਰਾ 2019 ‘ਚ ਬਠਿੰਡਾ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ ।

]]>
ਪਿੰਡ ਢਿੱਲਵਾਂ ‘ਚ ਅਕਾਲੀ ਆਗੂ ਦਾ ਕਤਲ ,ਗੋਲੀਆਂ ਨਾਲ ਭੁੰਨਿਆ ਦਲਬੀਰ ਸਿੰਘ https://punjabi.newsd5.in/%e0%a8%aa%e0%a8%bf%e0%a9%b0%e0%a8%a1-%e0%a8%a2%e0%a8%bf%e0%a9%b1%e0%a8%b2%e0%a8%b5%e0%a8%be%e0%a8%82-%e0%a8%9a-%e0%a8%85%e0%a8%95%e0%a8%be%e0%a8%b2%e0%a9%80-%e0%a8%86%e0%a8%97%e0%a9%82-%e0%a8%a6/ Tue, 19 Nov 2019 07:45:59 +0000 https://punjabi.newsd5.in/?p=56470 ਪੰਜਾਬ ‘ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ | ਬੀਤੀ ਰਾਤ ਬਟਾਲਾ ਦੇ ਪਿੰਡ ਢਿੱਲਵਾਂ ‘ਚ ਸਾਬਕਾ ਅਕਾਲੀ ਸਰਪੰਚ ਦਾ ਕਤਲ ਕਰ ਦਿੱਤਾ ਗਿਆ |ਅਕਾਲੀ ਆਗੂ ਦਲਬੀਰ ਸਿੰਘ ਘਰੋਂ ਬਾਹਰ ਸੈਰ ਕਰਨ ਲਈ ਨਿਕਲਿਆ ਸੀ | ਜਦੋਂ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਨਾਲ ਭੁੰਨ ਦਿੱਤਾ | ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ |

ਇਸਨੂੰ ਵੀ ਦੇਖੋ….. ਇਕ ਹੋਰ Sikh ਕੈਦੀ ਰਿਹਾਅ, ਬਾਹਰ ਨਿਕਲਦਿਆਂ ਹੀ ਕੀਤੇ ਖ਼ੁਲਾਸੇ

ਪੁਲਿਸ ਨੇ ਸੱਤ ਲੋਕਾਂ ਖਿਲਾਫ ਧਾਰਾ 320 ਆਈਪੀਸੀ (ਕਤਲ) ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਬਲਵਿੰਦਰ ਸਿੰਘ, ਮੇਜਰ ਸਿੰਘ ਤੇ ਮਨਦੀਪ ਸਿੰਘ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਪੰਜਾਬ ‘ਚ ਗੁੰਡਾਤੰਤਰ ਹਾਵੀ ਹੋ ਰਿਹਾ ਹੈ | ਆਏ ਦਿਨ ਕਤਲੋਗਾਰਤ ਦੀਆਂ ਘਟਨਾਵਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੀਆਂ ਹਨ | ਕੋਈ ਵੀ ਕਿਤੇ ਵੀ ਕਿਸੇ ਨੂੰ ਵੀ ਕਤਲ ਕਰ ਦਿੰਦੇ ਅਤੇ ਮੁੜ ਰਹਿ ਜਾਂਦੀ ਹੈ ਸਿਰਫ਼ ਜਾਂਚ, ਜਿਸ ਦਾ ਨਤੀਜਾ ਲੰਮੇ ਸਮੇਂ ਬਾਅਦ ਸਾਹਮਣੇ ਆਉਂਦਾ ਹੈ |

Published by : Lovepreet kaur

]]>