Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30
Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69
Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70
Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71
Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260
Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26
Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27
Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8
CM ਮਾਨ ਦਾ ਐਕਸ਼ਨ, ਸਾਰੇ ਮੁੱਖ ਮੰਤਰੀ ਛੱਡੇ ਪਿੱਛੇ, ਭਾਜਪਾ ‘ਚ ਬਗਾਵਤ! ਪੰਜਾਬ ‘ਚ ਵੱਡਾ ਫੇਰਬਦਲ! ,
ਉਹ ਆਪਣੇ ਘਰ ਫੋਨ ‘ਤੇ ਗੱਲ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅਵਤਾਰ ਸਿੰਘ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ‘ਚੋਂ ਇਕ ਹਨ ਅਤੇ ਦਿੱਲੀ ‘ਚ ਉਨ੍ਹਾਂ ਦਾ ਨਿਵਾਸ ਸਥਾਨ ਹੈ।
]]>ਪੰਜਾਬ ਸਰਕਾਰ ਵੱਲੋਂ ਇਸ ਹਫ਼ਤੇ ‘ਆਰਜ਼ੀ ਸਲਾਹਕਾਰ ਕਮੇਟੀ’ ਦੇ ਗਠਨ ਦੇ ਨੋਟੀਫ਼ੀਕੇਸ਼ਨ ਨਾਲ ਹੀ ਇਕ ਨਵੀਂ ਚਰਚਾ ਨੇ ਜਨਮ ਲੈ ਲਿਆ ਹੈ : ਕਾਂਗਰਸ ਨੇ ਸਿੱਧਾ ਹੀ ਵਿਸ਼ਵਾਸ ਵਰਗਾ ਸ਼ੱਕ ਪ੍ਰਗਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਇਹ ਕਾਰਵਾਈ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਪੰਜਾਬ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ। ਅਕਾਲੀ ਦਲ ਵੀ ਇਸ ਕਾਰਵਾਈ ਨੂੰ ਨਕਾਰ ਚੁੱਕਾ ਹੈ। ਉਂਜ ਸਿਆਸੀ ਹਲਕਿਆਂ ‘ਚ ਵੀ ਇਸ ‘ਬੋਰਡ’ ਦੇ ਓਹੀ ਅਰਥ ਕੱਢੇ ਜਾ ਰਹੇ ਹਨ ਜੋ ਵਿਰੋਧੀ ਪਾਰਟੀਆਂ ਕੱਢ ਰਹੀਆਂ ਹਨ।
ਨੋਟੀਫ਼ੀਕੇਸ਼ਨ ‘ਚ ਇਹ ਵਾਰ-ਵਾਰ ਸਪੱਸ਼ਟ ਕਰਨਾ ਕਿ ਇਹ ‘ਕਮੇਟੀ’ ਕਿਸੇ ਕਿਸਮ ਦਾ ਪੰਜਾਬ ਦੇ ਖ਼ਜ਼ਾਨੇ ਉਪਰ ਵਿੱਤੀ ਬੋਝ ਨਹੀਂ ਬਣੇਗੀ ਤੋਂ ਸਪੱਸਟ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਇਸ ਫ਼ੈਸਲੇ ਦਾ ਚਾਰੇ ਪਾਸੇ ਤੋਂ ਵਿਰੋਧ ਹੋਵੇਗਾ। ਇਹ ‘ਆਰਜ਼ੀ ਕਮੇਟੀ’ ਪੰਜਾਬ ਦੇ ਲੋਕਾਂ ਨਾਲ ਵਿਕਾਸ ਅਤੇ ਪ੍ਰਬੰਧਕੀ ਕੰਮਾਂ ਬਾਰੇ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰੇਗੀ। ਇਸ ਨੂੰ ‘ਆਰਜ਼ੀ’ ਦਰਜਾ ਦੇਣ ਦਾ ਮਤਲਬ ਇਹ ਹੈ ਕਿ ਹਾਲੇ ਇਸ ਕਮੇਟੀ ਦੇ ‘ਸਿਰਜਣਹਾਰ’ ਪਾਣੀ ਦੀ ਡੂੰਘਾਈ ਨਾਪ ਰਹੇ ਹਨ ਤਾਂ ਜੋ ਭਵਿਖ਼ ਵਿੱਚ ਕਿਸੇ ਹੋਰ ਕਾਰਵਾਈ ਤੋਂ ਪਹਿਲਾਂ ਪੂਰੀ ਤਿਆਰੀ ਨਾਲ ‘ਕੰਮ’ ਕੀਤਾ ਜਾ ਸਕੇ।
‘ਆਪ’ ਦੀ ਪੰਜਾਬ ਸਰਕਾਰ ਸੌਂਹ-ਚੁੱਕ ਸਮਾਗਮ ਤੋਂ ਹੀ ਹਰ ਫ਼ੈਸਲੇ ‘ਤੇ ਵਿਰੋਧੀ ਧਿਰਾਂ ਅਤੇ ਸਿਆਸੀ ਮਾਹਿਰਾਂ ਦੇ ਨਿਸ਼ਾਨੇ ‘ਤੇ ਰਹੀ ਹੈ ; ਹੁਣ ਇਸ ਕਮੇਟੀ ਦੇ ਫ਼ੈਸਲੇ ਨਾਲ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਇਸ ਸਵਾਲ ਦਾ ਜਵਾਬ ਸਰਕਾਰ ਕੋਲ ਨਹੀਂ ਹੈ ਕਿ ਸਰਕਾਰ ਨੂੰ ਇਸ ‘ਸਲਾਹਕਾਰ ਕਮੇਟੀ’ ਦੀ ਕੀ ਜ਼ਰੂਰਤ ਹੈ ? ਕੀ ਦਿੱਲੀ ਸਰਕਾਰ ਨੇ ਵੀ ਇਸ ਤਰ੍ਹਾਂ ਦੀ ਕੋਈ ਕਮੇਟੀ ਬਣਾਈ ਹੋਈ ਹੈ ਇਸ ਬਾਰੇ ਪਾਰਟੀ ਦੇ ਕਿਸੇ ਵਰਕਰ ਨੂੰ ਨਹੀਂ ਪਤਾ। ਵੈਸੇ ਪਾਰਟੀ ਦੇ ਲੀਡਰਾਂ ਦਾ ਵਿਚਾਰ ਹੈ ਕਿ ਸਰਕਾਰ ਕਿਸੇ ਤੋਂ ਵੀ ਸਲਾਹ ਲੈ ਸਕਦੀ ਹੈ।
ਵਿਰੋਧੀ ਧਿਰਾਂ ਅਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪਾਰਟੀ ਇਹ ਸੰਕੇਤ ਦੇ ਰਹੀ ਹੈ ਕਿ ਭਗਵੰਤ ਮਾਨ ਬਿਨ੍ਹਾਂ ਸਲਾਹਕਾਰਾਂ ਤੋਂ ਸਰਕਾਰ ਨਹੀਂ ਚਲਾ ਸਕਦੇ ਹਨ। ਪੰਜਾਬ ਸਰਕਾਰ ਨੇ ਅਪ੍ਰੈਲ ਦੇ ਮਹੀਨੇ ‘ਚ ਦਿੱਲੀ ਸਰਕਾਰ ਨਾਲ ਇਕ ਐੱਮਓਯੂ ਕੀਤਾ ਸੀ ਜਿਸ ਅਨੁਸਾਰ ਦੋਵੇਂ ਸਰਕਾਰ ਸਿੱਖਿਆ, ਸਿਹਤ, ਬਿਜਲੀ ਅਤੇ ਖੇਤੀ ਸਮੇਤ ਕੁਝ ਨਿਸ਼ਚਿਤ ਮੁੱਦਿਆਂ ‘ਤੇ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਸਕਦੀਆਂ ਹਨ। ਉਦੋਂ ਵੀ ਇਸ ‘ਤੇ ਸਰਕਾਰ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਲੋਕਾਂ ਵਿੱਚ ਵੀ ਇਹ ਚਰਚਾ ਛਿੜ ਪਈ ਹੈ ਕਿ ਪੰਜਾਬ ਸਰਕਾਰ ਤਾਂ ਰਾਜਸਭਾ ਮੈਂਬਰ ਰਾਘਵ ਚੱਢਾ ਚਲਾ ਰਹੇ ਹਨ ਅਤੇ ਇਸ ਕਮੇਟੀ ਦੇ ਚੇਅਰਮੈਨ ਵੀ ਚੱਢਾ ਹੀ ਹੋਣਗੇ। ਵਿਰੋਧੀ ਧਿਰਾਂ ਇਹ ਬਿਰਤਾਂਤ ਮਘਾਉਣ ਵਿੱਚ ਸਫ਼ਲ ਵੀ ਹੋ ਰਹੀਆਂ ਹਨ। ‘ਆਪ’ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਨੂੰ ਵਰੰਟੀਆਂ ਵਿੱਚ ਬਦਲਣ ਦਾ ਮੁੱਦਾ ਵੀ ਇਕ ਵੱਖਰਾ ਮੁੱਦਾ ਬਣ ਰਿਹਾ ਹੈ ਜਿਸ ਦਾ ਨਤੀਜਾ ‘ਆਪ’ ਸੰਗਰੂਰ ਦੀ ਲੋਕ-ਸਭਾ ਚੋਣ ‘ਚ ਕਰਾਰੀ ਹਾਰ ਨਾਲ ਵੇਖ ਚੁੱਕੀ ਹੈ।
ਇਸ ਕਮੇਟੀ ਲਈ ਸਰਕਾਰ ਦਾ ਕੋਈ ਤਰਕ ਇਸ ਕਰਕੇ ਲੋਕਾਂ ਤੇ ਵਿਰੋਧੀ ਧਿਰਾਂ ਦੇ ਹਲਕ ਤੋਂ ਹੇਠਾਂ ਨਹੀਂ ਉਤਰ ਰਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਆਪ ਦੇ ਲੀਡਰਾਂ ‘ਤੇ ਭਰੋਸਾ ਕਰਕੇ ਭਾਰੀ ਬਹੁਮਤ ਨਾਲ ਵਿਧਾਨ-ਸਭਾ ‘ਚ ਭੇਜਿਆ ਹੈ ਤਾਂ ‘ਆਪ’ ਨੂੰ ਆਪਣੇ ਹੀ ਨੁਮਾਇੰਦਿਆਂ ‘ਤੇ ਭਰੋਸਾ ਕਿਉਂ ਨਹੀਂ ? ਲੋਕ ਇਸ ਕਮੇਟੀ ਨੂੰ ਸਰਕਾਰ ਤੋਂ ਉਪਰ ਦੀ ‘ਤਾਕਤ’ ਵੇਖ ਰਹੇ ਹਨ। ਭਗਵੰਤ ਮਾਨ ਹੁਰਾਂ ਦੀ ਟੀਮ ਵਿੱਚ ਹਰ ਉਮਰ ਦੇ ਵਿਧਾਇਕ ਹਨ ਖਾਸਕਰ ਨਵੀਂ ਸੋਚ ਵਾਲੇ ਨੌਜਵਾਨ ; ਇਸ ਤੋਂ ਵੱਡੀ ਸਲਾਹਕਾਰ ਕਮੇਟੀ ਹੋਰ ਕੀ ਹੋ ਸਕਦੀ ਹੈ ? ‘ਆਪ’ ਦੇ ਲੀਡਰਾਂ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਤੋਂ ਵੀ ਸਲਾਹ ਲੈ ਸਕਦੀ ਹੈ ; ਤਾਂ ਫਿਰ ਇਹ ਕਮੇਟੀ ਬਣਾਉਣ ਦੀ ਕੀ ਲੋੜ ਸੀ ਜਿਸ ਨੂੰ ਸਰਕਾਰ ਵੱਲੋਂ ਗਜ਼ਟ ਨੋਟੀਫ਼ੀਕੇਸ਼ਨ ਰਾਹੀਂ ਸੰਵਿਧਾਨਕ ਦਰਜਾ ਦੇਣ ਦੀ ਕੋਸ਼ਿਸ ਕੀਤੀ ਗਈ ਹੈ।
ਆਜ਼ਾਦੀ ਮਗਰੋਂ 1952 ਤੱਕ ਪੰਜਾਬ ਸਰਕਾਰ ਵੀ ਦੋ ਪੜਾਵੀ ਸੀ ; ਵਿਧਾਨ ਪ੍ਰੀਸ਼ਦ ਅਤੇ ਵਿਧਾਨ-ਸਭਾ। ਸਾਲ 1966 ‘ਚ ਪੰਜਾਬ ਨੂੰ ਤਿੰਨ ਹਿੱਸਿਆਂ, ਪੰਜਾਬ, ਹਰਿਆਣਾ ਅਤੇ ਹਿਮਾਚਲ, ਵਿੱਚ ਵੰਡਣ ਮਗਰੋਂ ਸੱਤ ਜਨਵਰੀ 1970 ਤੋਂ ਵਿਧਾਨ-ਪ੍ਰੀਸ਼ਦ ਨੂੰ ਭੰਗ ਕਰ ਦਿੱਤਾ ਸੀ। ਵਿਧਾਨ-ਪ੍ਰੀਸ਼ਦ ਕਹਿਣ ਨੂੰ ਤਾਂ ਵਿਧਾਨ-ਸਭਾ ਦੇ ਉਪਰ ਦਾ ਸਦਨ ਹੁੰਦਾ ਹੈ ਪਰ ਰਾਜ-ਸਭਾ ਵਾਂਗ ਇਸ ਦੀਆਂ ਸ਼ਕਤੀਆਂ ਵੀ ਸੀਮਤ ਹੀ ਹੁੰਦੀਆਂ ਹਨ। ਹਾਲੇ ਵੀ 28 ਚੋਂ ਛੇ ਸੂਬਿਆਂ ਆਂਧਰਾ ਪ੍ਰਦੇਸ਼,ਤੇਲੰਗਾਨਾ, ਕਰਨਾਟਕਾ, ਬਿਹਾਰ, ਮਹਾਂਰਾਸ਼ਟਰਾ ਅਤੇ ਉਤਰ ਪ੍ਰਦੇਸ਼ ‘ਚ ਇਹ ਪ੍ਰੀਸ਼ਦਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ‘ਸਰਪ੍ਰਸਤ ਰਾਜਸੀ ਲੀਡਰਾਂ/ਮਾਰਗ ਦਰਸ਼ਕਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ।
ਪੰਜਾਬ ਸਰਕਾਰ ਦੀ ਇਹ ‘ਆਰਜ਼ੀ ਸਲਾਹਕਾਰ ਕਮੇਟੀ ‘ਵਿਧਾਨ-ਪ੍ਰੀਸ਼ਦਾਂ ਵਾਂਗ ਓਪਰੇ ਰੂਪ ਵਿੱਚ ‘ਸ਼ਕਤੀ ਵਹੀਣ’ ਹੀ ਲੱਗ ਰਹੀ ਹੈ ਪਰ ਵਿਰੋਧੀ ਧਿਰਾਂ ਦੇ ਇਸ ਸ਼ੱਕ ਨੂੰ ਵੀ ਦਰ-ਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਕਮੇਟੀ ਦੇ ਚੇਅਰਮੈਨ/ਮੈਂਬਰ ਸਰਕਾਰ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਕਰਨਗੇ ‘ਤੇ ਇਹ ਦਖ਼ਲ- ਅੰਦਾਜ਼ੀ ਦਿੱਲੀ ਭਾਵ ਕੇਜਰੀਵਾਲ ਦੀ ਹੋਵੇਗੀ । ਇਹ ਹੁਣ ਮੁੱਖ-ਮੰਤਰੀ ਭਗਵੰਤ ਮਾਨ ‘ਤੇ ਮੁਨੱਸਰ ਕਰਦਾ ਹੈ ਕਿ ਉਹ ਇਸ ਸਥਿਤੀ ਵਿੱਚ ਆਪਣੇ ਆਪ ਨੂੰ ਕਿਨੀ ਕੂ ਖ਼ੁਦ-ਮੁਖ਼ਤਿਆਰੀ ਨਾਲ ਸਰਕਾਰ ਚਲਾਉਂਦੇ ਹਨ ਜਿਸ ਬਾਰੇ ਉਹ ਵਾਰ-ਵਾਰ ਕਹਿ ਰਹੇ ਹਨ ਕਿ ਦਿੱਲੀ ਦਾ ਪੰਜਾਬ ਸਰਕਾਰ ਵਿੱਚ ਕੋਈ ਵੀ ‘ਦਖ਼ਲ’ ਨਹੀਂ ਹੈ। ਲੋਕ ਭਗਵੰਤ ਮਾਨ ਨੂੰ ਇਕ ਆਜ਼ਾਦ ਮੁੱਖ-ਮੰਤਰੀ ਵਜੋਂ ਵਿਚਰਦਾ ਵੇਖਣਾ ਚਾਹੁੰਦੇ ਹਨ ਜੋ ਚੋਣਾਂ ਤੋਨ ਪਹਿਲਾਂ ਲੋਕਾਂ ਨੂੰ ਵਿਖਾਏ ‘ਸੁਪਨੇ’ ਸਾਕਾਰ ਕਰਕੇ ਵਿਖਾ ਸਕੇ ।
]]>
ਬਾਦਲਾਂ ਨੂੰ ਸਿੱਧੇ ਹੋਏ ਹਵਾਰਾ ਦੇ ਬੰਦੇ ! ਸਿਆਸਤ ’ਚੋਂ ਹੋਇਆ ਪੱਤਾ ਸਾਫ਼ ? D5 Channel Punjabi
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਬੰਦੀਆਂ ਅਤੇ ਦਲਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ਕਮੇਟੀ ਨੇ ਇਹ ਪੰਥਕ ਇਕੱਠ ਸੱਦਿਆ ਹੈ।
]]>Majithia Case : Supreme Court ਚੋਂ Majithia ਨਾਲ ਜੁੜੀ ਵੱਡੀ ਖਬਰ, ਆਇਆ ਫੈਸਲਾ | D5 Channel Punjabi
ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ। ਜਾਖੜ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸੰਬੰਧ ਵਿਚ ਦਿੱਤੇ ਗਏ ਬਿਆਨ ’ਤੇ ਨੋਟਿਸ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੂੰ ਇਕ ਹਫਤੇ ਦੇ ਅੰਦਰ-ਅੰਦਰ ਜਵਾਬ ਦੇਣ ਲਈ ਆਖਿਆ ਗਿਆ ਸੀ ਪਰ ਜਾਖੜ ਨੇ ਕਮੇਟੀ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਇਹ ਤਕ ਆਖ ਦਿੱਤਾ ਕਿ ਉਹ ਹਾਈਕਮਾਨ ਅੱਗੇ ਨਹੀਂ ਝੁਕਣਗੇ। ਦੱਸ ਦਈਏ ਕਿ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਵਿਚੋਂ ਦੋ ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਹੈ।
]]>
ਸੁਰਜੀਤ ਹਾਕੀ ਸੋਸਾਇਟੀ ਦੇ 38 ਸਾਲ ਤੱਕ ਜਨਰਲ ਸਕੱਤਰ ਰਹੇ ਸੰਧੂ ਨੇ ਕਿਹਾ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਦਿਨ ਰਾਤ ਕੰਮ ਕਰਨ ਲਈ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ । ਇਸ ਵਿਚ ਭੋਲਾ ਨਾਥ ਸਿੰਘ , ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ ਕੇ ਸ੍ਰੀਵਾਸਤਵ ਨੂੰ ਕ੍ਰਮਵਾਰ ਪ੍ਰਧਾਨ , ਮੈਂਬਰ ਅਤੇ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
]]>
ਆਹ ਕਿਸਾਨ ਨੇ ਲਾਲ ਕਿਲੇ ’ਚ ਵਾੜਿਆ ਸੀ ਟਰੈਕਟਰ! ਅੱਜ ਰਿਹਾ ਪਛਤਾਅ || D5 Channel Punjabi
ਉੱਥੇ ਹੀ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਪੀ.ਈ.ਸੀ. ਦੀ ਬੈਠਕ ਭਲਕੇ ਸੱਦੀ ਹੈ। ਉਨ੍ਹਾਂ ਨੇ ਕੱਲ੍ਹ ਦੀ ਬੈਠਕ ਸ਼ਾਮ 5 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਅਤੇ ਸਭ ਨੂੰ ਹਾਜ਼ਰ ਹੋਣ ਦੀ ਬੇਨਤੀ ਕੀਤੀ ਹੈ।
]]>PEC Meeting convened for 5 PM Tomorrow (16 December) at Punjab Congress Bhawan, Chandigarh … All are requested to attend ! pic.twitter.com/vvmrWATkAz
— Navjot Singh Sidhu (@sherryontopp) December 15, 2021
ਪੰਜਾਬ ਇੰਚਾਰਜ ਹਰੀਸ਼ ਰਾਵਤ,ਮਲਿਕਾਰਜੁਨ ਖੜਗੇ ਅਤੇ ਜੇਪੀ ਅਗਰਵਾਲ ਨੇ ਰਿਪੋਰਟ ਨੂੰ ਆਖਰੀ ਰੂਪ ਦਿੱਤਾ। ਦੱਸਿਆ ਜਾਂਦਾ ਹੈ ਕਿ ਰਿਪੋਰਟ ‘ਚ ਵਿਵਾਦ ਨੂੰ ਨਿਪਟਾਉਣ ਲਈ ਕਈ ਫਾਰਮੂਲੇ ਸੁਝਾਏ ਗਏ ਹਨ। ਬੈਠਕ ਲਈ ਤਿੰਨੋਂ ਨੇਤਾ ਕਾਂਗਰਸ ਦੇ ਵਾਰ ਰੂਮ ਪੁੱਜੇ ਅਤੇ ਉਨ੍ਹਾਂ ਦੀ ਬੈਠਕ ਕਰੀਬ ਇੱਕ ਘੰਟੇ ਤੋਂ ਜਿਆਦਾ ਸਮੇਂ ਤੱਕ ਬੈਠਕ ਚੱਲਦੀ ਰਹੀ।
]]>