Cm Nomination – D5 News https://punjabi.newsd5.in Truth Seeking News Network. Mon, 31 Jan 2022 05:24:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Cm Nomination – D5 News https://punjabi.newsd5.in 32 32 CM ਚੰਨੀ ਅੱਜ ਭਦੌੜ ਹਲਕੇ ਤੋਂ ਨਾਮਜ਼ਦਗੀ ਕਰਨਗੇ ਦਾਖਲ https://punjabi.newsd5.in/cm-%e0%a8%9a%e0%a9%b0%e0%a8%a8%e0%a9%80-%e0%a8%85%e0%a9%b1%e0%a8%9c-%e0%a8%ad%e0%a8%a6%e0%a9%8c%e0%a9%9c-%e0%a8%b9%e0%a8%b2%e0%a8%95%e0%a9%87-%e0%a8%a4%e0%a9%8b%e0%a8%82-%e0%a8%a8%e0%a8%be%e0%a8%ae/ Mon, 31 Jan 2022 05:24:27 +0000 https://punjabi.newsd5.in/?p=143552 ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਹਲਕੇ ਤੋਂ ਅੱਜ ਨਾਮਜ਼ਦਗੀ ਦਾਖਲ ਕਰਨਗੇ।  ਦੱਸ ਦਈਏ ਕਿ ਉਨ੍ਹਾਂ ਨੂੰ ਦੋ ਹਲਕਿਆਂ ਚਮਕੌਰ ਸਾਹਿਬ ਤੇ ਭਦੌੜ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।

ਸਵੇਰੇ ਹੀ ਕਿਸਾਨਾਂ ਨੇ ਕਰਤਾ ਚੱਕਾ ਜਾਮ! ਦੇਸ਼ ਛੱਡ ਫਰਾਰ ਹੋਇਆ ਪ੍ਰਧਾਨ ਮੰਤਰੀ | D5 Channel Punjabi

ਉਨ੍ਹਾਂ ਦੇ ਦੋ ਹਲਕਿਆਂ ਤੋਂ ਚੋਣਾਂ ਲੜਨ ਨੇ ਸ਼ਪੱਸਟ ਕਰ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ। ਬੇਸ਼ੱਕ ਕਾਂਗਰਸ ਨੇ ਇਸ ਬਾਰੇ ਸਪਸ਼ਟ ਐਲਾਨ ਨਹੀਂ ਕੀਤਾ ਪਰ ਸੀਐਮ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਾ ਕੇ ਇਹ ਸੰਕੇਤ ਦੇ ਦਿੱਤਾ ਹੈ।

 

]]>