CM Mann’s mother – D5 News https://punjabi.newsd5.in Truth Seeking News Network. Thu, 07 Jul 2022 09:17:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png CM Mann’s mother – D5 News https://punjabi.newsd5.in 32 32 CM ਮਾਨ ਦੀ ਮਾਤਾ ਨੇ ਦਿੱਤਾ ਜੋੜੀ ਨੂੰ ਆਸ਼ੀਰਵਾਦ https://punjabi.newsd5.in/cm-%e0%a8%ae%e0%a8%be%e0%a8%a8-%e0%a8%a6%e0%a9%80-%e0%a8%ae%e0%a8%be%e0%a8%a4%e0%a8%be-%e0%a8%a8%e0%a9%87-%e0%a8%a6%e0%a8%bf%e0%a9%b1%e0%a8%a4%e0%a8%be-%e0%a8%9c%e0%a9%8b%e0%a9%9c%e0%a9%80-%e0%a8%a8/ Thu, 07 Jul 2022 09:17:19 +0000 https://punjabi.newsd5.in/?p=166257 ਚੰਡੀਗੜ੍ਹ : ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਸੰਨ 2015 ‘ਚ ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਹੋਣ ਤੋਂ ਬਾਅਦ ਮਾਤਾ ਹਰਪਾਲ ਕੌਰ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਭਗਵੰਤ ਮਾਨ ਮੁੜ ਤੋਂ ਆਪਣਾ ਘਰ ਵਸਾਏ। ਉਨ੍ਹਾਂ ਨੂੰ ਇਸ ਇੱਛਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਕੀਤਾ ਹੈ।

]]>