cm bhupendrabhai patel – D5 News https://punjabi.newsd5.in Truth Seeking News Network. Sat, 04 Dec 2021 12:48:53 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png cm bhupendrabhai patel – D5 News https://punjabi.newsd5.in 32 32 ਗੁਜਰਾਤ: ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਪ੍ਰਸ਼ਾਸਨ ‘ਚ ਹਲਚਲ https://punjabi.newsd5.in/%e0%a8%97%e0%a9%81%e0%a8%9c%e0%a8%b0%e0%a8%be%e0%a8%a4-%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%a6%e0%a8%be-%e0%a8%aa%e0%a8%b9%e0%a8%bf%e0%a8%b2%e0%a8%be-%e0%a8%ae/ Sat, 04 Dec 2021 12:48:53 +0000 https://punjabi.newsd5.in/?p=135777 ਗਾਂਧੀਨਗਰ: ਓਮੀਕਰੋਨ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।ਦੱਸ ਦਈਏ ਕਿ ਵੱਖ-ਵੱਖ ਰਾਜਾਂ ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਤੋਂ ਬਾਅਦ ਹਰ ਕੋਈ ਰਾਜ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਰਿਹਾ ਹੈ। ਗੁਜਰਾਤ ਵਿੱਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਹਲਚਲ ਮੱਚ ਗਈ।

ਲਓ ਜਥੇਬੰਦੀਆਂ ਹੋ ਗਈਆਂ ਗਰਮ, ਮੁੜ ਹੋਵੇਗਾ ਚੱਕਾ ਜਾਮ || D5 Channel Punjabi

ਗੁਜਰਾਤ ਵਿੱਚ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ Bhupendrabhai Patel ਨੇ ਉੱਚ ਪੱਧਰੀ ਬੈਠਕ ਕੀਤੀ। ਬੈਠਕ ਵਿੱਚ ਓਮੀਕਰੋਨ ਤੋਂ ਬਚਣ ਲਈ ਵਿਚਾਰ ਵਟਾਂਦਰਾ ਹੋਇਆ ਅਤੇ ਜਲਦ ਹੀ ਗੁਜਰਾਤ ਸਰਕਾਰ ਨਵੇਂ ਦਿਸ਼ਾ ਨਿਰਦੇਸ਼ ਲਾਗੂ ਕਰੇਗੀ।

]]>