Close Friends – D5 News https://punjabi.newsd5.in Truth Seeking News Network. Fri, 11 Feb 2022 04:54:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Close Friends – D5 News https://punjabi.newsd5.in 32 32  ਨਜਾਇਜ਼ ਮਾਈਨਿੰਗ ਮਾਮਲਾ : ED ਨੇ ਹਨੀ ਦੇ ਕਰੀਬੀਆਂ ਤੋਂ ਕੀਤੀ ਪੁੱਛਗਿਛ https://punjabi.newsd5.in/%e0%a8%a8%e0%a8%9c%e0%a8%be%e0%a8%87%e0%a8%9c%e0%a8%bc-%e0%a8%ae%e0%a8%be%e0%a8%88%e0%a8%a8%e0%a8%bf%e0%a9%b0%e0%a8%97-%e0%a8%ae%e0%a8%be%e0%a8%ae%e0%a8%b2%e0%a8%be-ed-%e0%a8%a8%e0%a9%87/ Fri, 11 Feb 2022 04:54:06 +0000 https://punjabi.newsd5.in/?p=145067 ਜਲੰਧਰ : ਨਜਾਇਜ਼ ਮਾਈਨਿੰਗ ਤੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੀ ਗ੍ਰਿਫ਼ਤ ‘ਚ ਆਏ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਅਤੇ ਉਨ੍ਹਾਂ ਦੇ ਕਰੀਬੀਆਂ ਤੋਂ ਜਾਂਚ ਟੀਮ ਨੇ ਪੁੱਛਗਿਛ ਕੀਤੀ ਹੈ। ਜਾਂਚ ਟੀਮ ਨੇ ਹਨੀ ਅਤੇ ਦਫ਼ਤਰ ‘ਚ ਤਲਬ ਕੀਤੇ ਗਏ ਉਸਦੇ ਕਰੀਬੀਆਂ ਨੂੰ ਆਹਮਣੇ – ਸਾਹਮਣੇ ਬਿਠਾ ਕੇ ਉਨ੍ਹਾਂ ਨੂੰ ਸਵਾਲ – ਜਵਾਬ ਕੀਤੇ। ਈਡੀ ਦਫ਼ਤਰ ‘ਚ ਹਨੀ ਦੇ ਕੁਲ ਕਿੰਨੇ ਜਾਣਕਾਰਾਂ ਨੂੰ ਪੁੱਛਗਿਛ ਲਈ ਬੁਲਾਇਆ ਸੀ, ਇਹ ਗੱਲ ਤਾਂ ਸਾਫ਼ ਨਹੀਂ ਹੋ ਪਾਈ।

Badal ਦੀ ਨੂੰਹ ਨੇ ਟੰਗੇ ਵਿਰੋਧੀ, ਮਸਲੇ ਹੱਲ ਕਰਨ ਵਾਲੇ Channi ਦੀ ਬੰਨੀ ਹਨ੍ਹੇਰੀ | D5 Channel Punjabi

ਜ਼ਿਕਰਯੋਗ ਹੈ ਕਿ ਈਡੀ ਨੇ ਕੁਝ ਦਿਨ ਪਹਿਲਾਂ ਨਜਾਇਜ਼ ਮਾਈਨਿੰਗ ਮਾਮਲੇ ‘ਚ ਹਨੀ ਤੋਂ ਚੱਲ ਰਹੀ ਜਾਂਚ ਦੇ ਦਾਇਰੇ ਨੂੰ ਵਧਾਉਣ ਲਈ ਉਸਦੇ ਕਰੀਬੀਆਂ ਨੂੰ ਸੰਮਨ ਭੇਜ ਕੇ ਉਨ੍ਹਾਂ ਨੂੰ ਦਫ਼ਤਰ ‘ਚ ਪੇਸ਼ ਹੋਣ ਨੂੰ ਕਿਹਾ ਸੀ। ਸੂਤਰ ਦੱਸਦੇ ਹਨ ਕਿ ਈਡੀ ਨੇ 10 ਦੇ ਕਰੀਬ ਲੋਕਾਂ ਨੂੰ ਸੰਮਨ ਭੇਜਿਆ ਸੀ। ਉੱਧਰ ਹਨੀ ਦਾ ਰਿਮਾਂਡ ਖ਼ਤਮ ਹੋ ਗਿਆ ਹੈ। ਅਜਿਹੇ ‘ਚ ਈਡੀ ਹਨੀ ਨੂੰ ਸ਼ੁੱਕਰਵਾਰ ਨੂੰ ਜਲੰਧਰ ਦੀ ਸਪੈਸ਼ਲ ਕੋਰਟ ‘ਚ ਪੇਸ਼ ਕਰਕੇ ਇੱਕ ਵਾਰ ਫਿਰ ਤੋਂ ਉਸਦੇ ਖਿਲਾਫ ਰਿਮਾਂਡ ਹਾਸਲ ਕਰੇਗਾ।

 

]]>